July 7, 2024 12:06 pm

ਪਾਕਿਸਤਾਨ ‘ਚ ਹਿੰਦੂ ਸੰਸਦ ਮੈਂਬਰ ਨੇ ਆਪਣੇ ਸਾਥੀਆਂ ‘ਤੇ ਧਰਮ ਪਰਿਵਰਤਨ ਲਈ ਦਬਾਅ ਪਾਉਣ ਦਾ ਲਗਾਇਆ ਦੋਸ਼

Danish Kumar

ਚੰਡੀਗੜ੍ਹ, 07 ਅਪ੍ਰੈਲ 2023: ਪਾਕਿਸਤਾਨ ਦੇ ਇੱਕ ਹਿੰਦੂ ਸੰਸਦ ਮੈਂਬਰ ਨੇ ਆਪਣੇ ਸਾਥੀ ਸੰਸਦ ਮੈਂਬਰਾਂ ‘ਤੇ ਧਰਮ ਪਰਿਵਰਤਨ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ। ਬਲੋਚਿਸਤਾਨ ਦੇ ਨੇਤਾ ਦਾਨਿਸ਼ ਕੁਮਾਰ (Danish Kumar) ਨੇ ਸੰਸਦ ‘ਚ ਕਿਹਾ ਕਿ ਮੈਨੂੰ ਇਸਲਾਮ ਦੀ ਸਿੱਖਿਆ ਨਾ ਦੇਣ, ਪਹਿਲਾਂ ਮੁਨਾਫ਼ਾਖ਼ੋਰਾਂ ਨੂੰ ਇਸਲਾਮ ਸਿਖਾਉਣ ਫਿਰ ਮੈਨੂੰ ਆਪਣਾ ਧਰਮ ਬਦਲਣ ਲਈ ਕਹੋ। […]