July 7, 2024 5:51 pm

ਏਸ਼ੀਆ ਕੱਪ ਜੇਤੂ ਸ਼੍ਰੀਲੰਕਾ ਦੀ ਟੀਮ ਦੇਸ਼ ਪਰਤੀ, ਪ੍ਰਸ਼ੰਸਕਾਂ ਵਲੋਂ ਭਰਮਾ ਸਵਾਗਤ

Sri Lankan team

ਚੰਡੀਗੜ੍ਹ 13 ਸਤੰਬਰ 2022: ਏਸ਼ੀਆ ਕੱਪ 2022 (Asia Cup 2022) ‘ਚ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰਨ ਵਾਲੀ ਸ਼੍ਰੀਲੰਕਾ ਦੀ ਟੀਮ (Sri Lankan team) ਹੁਣ ਖ਼ਿਤਾਬ ਜਿੱਤ ਕੇ ਆਪਣੇ ਦੇਸ਼ ਵਾਪਸ ਪਰਤੀ ਹੈ |ਇਸ ਦੌਰਾਨ ਅੱਜ ਮੰਗਲਵਾਰ ਨੂੰ ਕੋਲੰਬੋ ਦੀਆਂ ਸੜਕਾਂ ‘ਤੇ ਦਾਸੁਨ ਸ਼ਨਾਕਾ (ਸ਼੍ਰੀਲੰਕਾ ਕ੍ਰਿਕਟ ਟੀਮ) ਦੀ ਕਪਤਾਨੀ ਵਾਲੀ ਟੀਮ ਓਪਨ ਬੱਸ ‘ਚ […]

ਸ੍ਰੀਲੰਕਾ ਟੀਮ ਨੇ ਆਰਥਿਕ ਸੰਕਟ ਨਾਲ ਜੂਝ ਰਹੇ ਆਪਣੇ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਏਸ਼ੀਆ ਕੱਪ ਦਾ ਖ਼ਿਤਾਬ

Sri Lanka

ਚੰਡੀਗੜ੍ਹ 12 ਸਤੰਬਰ 2022: ਏਸ਼ੀਆ ਕੱਪ 2022 ਦੇ ਫਾਈਨਲ ਵਿਚ ਸ਼੍ਰੀਲੰਕਾ (Sri Lanka) ਨੇ ਪਾਕਿਸਤਾਨ ਨੂੰ ਹਰਾ ਕੇ ਅੱਠ ਸਾਲ ਬਾਅਦ ਖ਼ਿਤਾਬ ਆਪਣੇ ਨਾਂ ਕੀਤਾ ਹੈ | ਇਸਦੇ ਨਾਲ ਹੀ ਏਸ਼ੀਆ ਕੱਪ 2022 ‘ਚ ਸ਼੍ਰੀਲੰਕਾ ਦੀ ਟੀਮ ਨੂੰ ਚੈਂਪੀਅਨ ਬਣਾਉਣ ਵਾਲੇ ਭਾਨੁਕਾ ਰਾਜਪਕਸ਼ੇ ਨੇ ਇਹ ਖ਼ਿਤਾਬ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਆਪਣੇ ਦੇਸ਼ ਵਾਸੀਆਂ […]

Asia Cup 2022: ਸੁਪਰ-4 ਦੇ ਆਖ਼ਰੀ ਮੈਚ ‘ਚ ਪਾਕਿਸਤਾਨ ਤੇ ਸ਼੍ਰੀਲੰਕਾ ਹੋਣਗੇ ਆਹਮੋ-ਸਾਹਮਣੇ

Asia Cup

ਚੰਡੀਗੜ੍ਹ 09 ਸਤੰਬਰ 2022: (Asia Cup 2022 PAK vs SRI) ਏਸ਼ੀਆ ਕੱਪ 2022 ‘ਚ ਅੱਜ ਯਾਨੀ ਸ਼ੁੱਕਰਵਾਰ ਨੂੰ ਪਾਕਿਸਤਾਨ (Pakistan) ਅਤੇ ਸ਼੍ਰੀਲੰਕਾ (Sri Lanka) ਸੁਪਰ-4 ਦਾ ਆਖਰੀ ਮੈਚ ਖੇਡਿਆ ਜਾਵੇਗਾ। ਇਸ ਮੈਚ ਤੋਂ ਬਾਅਦ ਦੋਵੇਂ ਟੀਮਾਂ ਏਸ਼ੀਆ ਕੱਪ ਦੇ ਫਾਈਨਲ ‘ਚ ਵੀ ਆਹਮੋ-ਸਾਹਮਣੇ ਹੋਣਗੀਆਂ। ਇਹ ਦੋਵੇਂ ਟੀਮਾਂ ਏਸ਼ੀਆ ਕੱਪ ਦੇ ਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ […]