July 4, 2024 11:25 pm

Team India: ਭਾਰਤੀ ਟੀਮ ਦੀ ਵੱਡੀ ਕਾਮਯਾਬੀ, ਇਕ ਵਾਰ ਫਿਰ ਟੈਸਟ ਰੈੰਕਿੰਗ ‘ਚ ਪੁੱਜੀ ਸਿਖ਼ਰ ‘ਤੇ

Test rankings

ਚੰਡੀਗੜ੍ਹ 07 ਦਸੰਬਰ 2021: ਭਾਰਤੀ ਟੀਮ (Indian team) ਨੇ ਇਕ ਵਾਰ ਫਿਰ ਤੋਂ ਟੈਸਟ ਕ੍ਰਿਕਟ ‘ਚ ਆਪਣਾ ਦਬਦਵਾ ਕਾਇਮ ਰੱਖਿਆ ਹੈ | ਮੁੰਬਈ ‘ਚ ਖੇਡੇ ਗਏ ਦੂਜੇ ਟੈਸਟ ਮੈਚ ‘ਚ ਨਿਊਜ਼ੀਲੈਂਡ (New Zealand) ਨੂੰ 372 ਦੌੜਾਂ ਨਾਲ ਹਰਾਇਆ ਤੇ ਇਕ ਵਾਰ ਫਿਰ ICC ਟੈਸਟ ਰੈਂਕਿੰਗ ਵਿਚ ਸਿਖਰ ‘ਤੇ ਪਹੁੰਚ ਗਈ ਹੈ।ਭਾਰਤੀ ਟੀਮ ਦੇ ਫਿਲਹਾਲ 124 […]