July 7, 2024 3:39 pm

Commonwealth Games: ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਮੈਨੇਜਮੈਂਟ ‘ਤੇ ਲਗਾਏ ਗੰਭੀਰ ਇਲਜ਼ਾਮ

Lovlina Borgohain

ਚੰਡੀਗੜ੍ਹ 25 ਜੁਲਾਈ 2022: ਓਲੰਪਿਕ ਤਮਗਾ ਜੇਤੂ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (Lovlina Borgohain) ਇਸ ਸਮੇਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਲਈ ਬਰਮਿੰਘਮ ਵਿੱਚ ਹੈ। ਖੇਡਾਂ ਵਿੱਚ ਉਨ੍ਹਾਂ ਦੇ ਮੈਚ ਵਿੱਚ ਅਜੇ ਅੱਠ ਦਿਨ ਬਾਕੀ ਹਨ। ਹਾਲਾਂਕਿ ਅੱਠ ਦਿਨ ਪਹਿਲਾਂ ਲਵਲੀਨਾ ਨੇ ਮੈਨੇਜਮੈਂਟ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ […]