July 7, 2024 5:03 pm

ਟੀ-20 ਵਿਸ਼ਵ ਕੱਪ ‘ਚ ਵੱਡਾ ਉਲਟਫੇਰ, ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾਇਆ

Afghanistan

ਚੰਡੀਗੜ੍ਹ, 08 ਜੂਨ 2024: ਟੀ-20 ਵਿਸ਼ਵ ਕੱਪ 2024 ‘ਚ ਇੱਕ ਵਾਰ ਫਿਰ ਵੱਡਾ ਉਲਟਫੇਰ ਦੇਖ ਨੂੰ ਮਿਲਿਆ ਹੈ | ਅਫਗਾਨਿਸਤਾਨ (Afghanistan) ਨੇ ਟੀ-20 ਵਿਸ਼ਵ ਕੱਪ 2024 ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ | ਇਹ ਮੈਚ ਸ਼ਨੀਵਾਰ ਨੂੰ ਵੈਸਟਇੰਡੀਜ਼ ਦੇ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਖੇਡਿਆ ਗਿਆ। ਫਾਰੂਕੀ ਨੇ ਪਹਿਲੇ ਓਵਰ ਤੋਂ ਬਾਅਦ […]

T20 WC: ਭਲਕੇ ਨਿਊਜ਼ੀਲੈਂਡ ਨਾਲ ਭਿੜੇਗੀ ਅਫਗਾਨਿਸਤਾਨ, ਕੀਵੀਆਂ ਨੂੰ ਉਲਟਫੇਰ ਤੋਂ ਰਹਿਣਾ ਪਵੇਗਾ ਸਾਵਧਾਨ

New Zealand

ਚੰਡੀਗੜ੍ਹ, 7 ਜੂਨ 2024: ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਨਿਊਜ਼ੀਲੈਂਡ (New Zealand) ਦੀ ਟੀਮ ਸ਼ਨੀਵਾਰ ਨੂੰ ਅਫਗਾਨਿਸਤਾਨ (Afghanistan) ਨਾਲ ਭਿੜੇਗੀ। ਰਾਸ਼ਿਦ ਖਾਨ ਦੀ ਕਪਤਾਨੀ ਵਾਲੀ ਟੀਮ ਨੇ ਟੀ-20 ਵਿਸ਼ਵ ਕੱਪ ‘ਚ ਆਪਣੇ ਅਭਿਆਨ ਦੀ ਸ਼ੁਰੂਆਤ ਪਹਿਲੇ ਮੈਚ ‘ਚ ਯੂਗਾਂਡਾ ‘ਤੇ ਇਕਤਰਫਾ ਜਿੱਤ ਦੇ ਨਾਲ ਕੀਤੀ ਸੀ। ਕਈ ਵਾਰ ਵੱਡੀਆਂ ਟੀਮਾਂ ਨੂੰ ਹੈਰਾਨ ਕਰਨ ਵਾਲੇ ਅਫਗਾਨਿਸਤਾਨ […]

NZ vs AFG: ਕੇਨ ਵਿਲੀਅਮਸਨ ਦੇ ਬਿਨਾਂ ਮੈਦਾਨ ‘ਚ ਉਤਰੇਗੀ ਨਿਊਜ਼ੀਲੈਂਡ ਦੀ ਟੀਮ, ਅਫਗਾਨਿਸਤਾਨ ਦੀ ਨਜ਼ਰ ਇੱਕ ਹੋਰ ਉਲਟਫੇਰ ‘ਤੇ

Afghanistan

ਚੰਡੀਗੜ੍ਹ,18 ਅਕਤੂਬਰ 2023: ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਹਰਾ ਕੇ ਅਫਗਾਨਿਸਤਾਨ (Afghanistan) ਨੇ ਵਿਸ਼ਵ ਕੱਪ ਦੀਆਂ ਸਾਰੀਆਂ ਟੀਮਾਂ ਲਈ ਖ਼ਤਰਾਂ ਪੈਦਾ ਕਰ ਦਿੱਤਾ ਹੈ | ਬੁੱਧਵਾਰ ਨੂੰ ਇੱਥੇ ਹੋਣ ਵਾਲੇ ਮੈਚ ‘ਚ ਨਿਊਜ਼ੀਲੈਂਡ ਯਕੀਨੀ ਤੌਰ ‘ਤੇ ਇਸ ਸ਼ਾਨਦਾਰ ਟੀਮ ਨੂੰ ਹਲਕੇ ‘ਚ ਲੈਣ ਦੀ ਗਲਤੀ ਨਹੀਂ ਕਰੇਗਾ। ਨਿਊਜ਼ੀਲੈਂਡ ਦੀ ਟੀਮ ਟੂਰਨਾਮੈਂਟ ‘ਚ ਆਪਣੀ ਜੇਤੂ ਮੁਹਿੰਮ ਜਾਰੀ […]

ਨਿਊਜ਼ੀਲੈਂਡ-ਅਫਗਾਨਿਸਤਾਨ ਦਾ ਮੈਚ ਬਾਰਿਸ਼ ਕਾਰਨ ਰੱਦ, ਇੰਗਲੈਂਡ-ਆਸਟ੍ਰੇਲੀਆ ‘ਚੋਂ ਇੱਕ ਟੀਮ ਦਾ ਵਿਸ਼ਵ ਕੱਪ ਤੋਂ ਬਾਹਰ ਹੋਣਾ ਤੈਅ

T20 World Cup

ਚੰਡੀਗੜ੍ਹ 26 ਅਕਤੂਬਰ 2022: ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ 2022 ‘ਚ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ (Afghanistan)  ਵਿਚਾਲੇ ਖੇਡਿਆ ਗਿਆ ਮੈਚ ਬਾਰਿਸ਼ ਕਾਰਨ ਰੱਦ ਹੋ ਗਿਆ । ਇਸ ਮੈਚ ਦੌਰਾਨ ਮੈਲਬੌਰਨ ਵਿੱਚ ਲਗਾਤਾਰ ਮੀਂਹ ਪਿਆ ਅਤੇ ਟਾਸ ਨਹੀਂ ਹੋ ਸਕਿਆ। ਇਸ ਦੇ ਨਾਲ ਹੀ ਆਇਰਲੈਂਡ ਨੇ ਇੱਕ ਵਾਰ ਉਲਟਫੇਰ ਕੀਤਾ ਹੈ | ਅੱਜ ਇੰਗਲੈਂਡ […]