July 8, 2024 4:59 pm

ਅਫਸਾਨਾ ਖਾਨ ਨੇ ਸਾਂਝੀਆਂ ਕੀਤੀਆਂ ਇਹ ਤਸਵੀਰਾਂ, ਫੈਨਜ਼ ਨੂੰ ਕਹੀ ਇਹ ਵੱਡੀ ਗੱਲ

afsana khan

ਪੰਜਾਬੀ ਗਾਇਕਾ ਅਫਨਾਸਾ ਖਾਨ (Afsana Khan) ਆਪਣੀ ਉੱਚੀ-ਸੁੱਚੀ ਗਾਇਕੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਨਾ ਸਿਰਫ ਪ੍ਰੋਫੈਸ਼ਨਲ ਬਲਕਿ ਨਿੱਜੀ ਜ਼ਿੰਦਗੀ ਦੇ ਚੱਲਦੇ ਚਰਚਾ ਵਿੱਚ ਰਹਿੰਦੀ ਹੈ। ਗਾਇਕਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਫੈਨਜ਼ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ।  ਅਫਸਾਨਾ ਖਾਨ ਨੇ ਆਪਣੀਆਂ ਤਸਵੀਰਾਂ ਸਾਂਝੀ ਕਰਦਿਆਂ ਕੈਪਸ਼ਨ ‘ਚ ਲਿਖਿਆ ‘ਤਸਵੀਰਾਂ ਉਨ੍ਹਾਂ ਲੋਕਾਂ […]

Afsana Khan ਨੇ ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਵੀਡੀਓ , ਕੈਪਸ਼ਨ ‘ਚ ਲਿਖਿਆ – ਮੈਂ ਹਾਂ ‘Clean Heart’

afsana khan

ਚੰਡੀਗੜ੍ਹ 7 ਦਸੰਬਰ 2022: ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਆਏ ਦਿਨ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਉਨ੍ਹਾਂ ਦੀ ਗਾਇਕੀ ਨੂੰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਦਾ ਭਰਪੂਰ ਪਿਆਰ ਮਿਲਦਾ ਹੈ। ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਫੈਨਜ਼ ਵਿੱਚ ਐਕਟਿਵ ਰਹਿੰਦੀ ਹੈ। ਜਿਸਦੇ ਜਰਿਏ ਉਹ ਆਪਣੀ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸ਼ਕਾਂ ਨਾਲ ਸ਼ੇਅਰ […]

ਅਫਸਾਨਾ ਖਾਨ ਨੇ ਸਾਂਝੀ ਕੀਤੀ ਆਪਣੇ ਬਚਪਨ ਦੀ ਤਸਵੀਰ , ਲਿਖਿਆ “ਸੰਘਰਸ਼ ਕਰਨ ਦੇ ਬਾਅਦ ਮਿਲੀ ਸਫ਼ਲਤਾ ਸਭ ਤੋਂ ਵੱਧ ਸੁੱਖ ਦਿੰਦੀ..

afsana khan

ਚੰਡੀਗੜ੍ਹ 18ਨਵੰਬਰ 2022  :ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਫ਼ਸਾਨਾ ਖ਼ਾਨ ਹਰ ਸਮੇਂ ਆਪਣੇ ਗੀਤਾਂ  ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ । ਅਫ਼ਸਾਨਾ ਨੇ ਆਪਣੇ ਇੰਸਟਾਗ੍ਰਾਮ ’ਤੇ  ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ  ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਕਿਉਕਿ ਇਸ ਤਸਵੀਰ ‘ਚ ਉਹ ਆਪਣੇ ਭੈਣ- ਭਰਾਵਾਂ ਦੇ ਨਾਲ ਦੇਖਣ ਨੂੰ […]

ਅਫਸਾਨਾ ਖਾਨ ਨੇ ਸਾਂਝੀਆਂ ਕੀਤੀਆ ਸਿੱਧੂ ਨਾਲ ਆਪਣੇ ਵਿਆਹ ਦੀਆ ਤਸਵੀਰਾਂ , ਲਿਖਿਆ ਭਾਵੁਕ ਨੋਟ

Afsana Khan

ਚੰਡੀਗੜ੍ਹ 17 ਨਵੰਬਰ 2022  : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋਣ ਵਾਲੇ ਹਨ ਪਰ ਹਾਲੇ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਖ਼ਾਸ ਕਰਕੇ ਉਹ ਲੋਕ ਮੂਸੇਵਾਲਾ ਨੂੰ ਕਦੇ ਨਹੀਂ ਭੁੱਲ ਸਕਦੇ, ਜੋ ਉਨ੍ਹਾਂ ਦੇ ਬੇਹੱਦ ਕਰੀਬ ਰਹੇ ਸਨ। ਅਜਿਹੇ ਹੀ ਖ਼ਾਸ ਲੋਕਾਂ ‘ਚੋਂ ਇੱਕ ਹੈ ਪੰਜਾਬੀ […]

ਜਾਂਚ ਏਜੰਸੀ NIA ਨੇ ਅਫਸਾਨਾ ਖਾਨ ਤੋਂ ਪੁੱਛੇ ਕਿਹੜੇ ਸਵਾਲ, ਗਾਇਕਾ ਨੇ ਲਾਈਵ ਹੋ ਕੀਤਾ ਖੁਲਾਸਾ

Afsana Khan

ਚੰਡੀਗੜ੍ਹ 26 ਅਕਤੂਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਅੱਜ ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਦਿੱਲੀ ਵਿੱਚ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ ਹੈ | ਇਸਤੋਂ ਬਾਅਦ ਅਫਸਾਨਾ ਖਾਨ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਪੁੱਛਗਿੱਛ ਸੰਬੰਧੀ ਆਪਣਾ ਸ਼ਪੱਸਟੀਕਰਨ ਦਿੱਤਾ | ਅਫਸਾਨਾ ਖਾਨ (Afsana Khan) ਨੇ ਕਿਹਾ ਕਿ […]

ਸਿੱਧੂ ਮੂਸੇਵਾਲਾ ਕਤਲਕਾਂਡ: NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਭੇਜਿਆ ਸੰਮਨ, ਹੋਵੇਗੀ ਪੁੱਛਗਿੱਛ

ਅਫਸਾਨਾ ਖਾਨ

ਚੰਡੀਗੜ੍ਹ 25 ਅਕਤੂਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਨੇ ਸੰਮਨ ਜਾਰੀ ਕੀਤਾ ਹੈ | ਇਸਦੇ ਨਾਲ ਹੀ ਅਫਸਾਨਾ ਖਾਨ ਤੋਂ ਦਿੱਲੀ ‘ਚ ਐੱਨਆਈਏ ਹੈਡ-ਕੁਆਟਰ ‘ਚ ਪੁੱਛ-ਗਿੱਛ ਹੋ ਸਕਦੀ ਹੈ | ਸਿੱਧੂ ਮੂਸੇਵਾਲਾ ਅਫਸਾਨਾ ਖਾਨ ਨੂੰ ਆਪਣੀ ਭੈਣ ਮੰਨਦਾ ਰਿਹਾ ਹੈ ਅਤੇ ਅਫਸਾਨਾ […]