July 7, 2024 1:34 pm

ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ‘ਚ ਚੁੱਕੇ ਜਾਣਗੇ: ਸੰਤ ਬਲਬੀਰ ਸੀਚੇਵਾਲ

Budget Session

ਚੰਡੀਗੜ੍ਹ, 31 ਜਨਵਰੀ 2023: ਸੰਸਦ ਦਾ ਬਜਟ ਸੈਸ਼ਨ (Budget Session) ਅੱਜ ਤੋਂ ਸ਼ੁਰੂ ਹੋ ਗਿਆ ਹੈ। ਬਜਟ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Balbir Singh Seechewal) ਦਾ ਬਿਆਨ ਸਾਹਮਣੇ ਆਇਆ ਹੈ | ਸੰਤ ਬਲਬੀਰ ਸੀਚੇਵਾਲ ਨੇ ਕਿਹਾ ਕਿ ਇਸ ਵਾਰ ਵੀ ਉਹ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿੱਚ ਚੁੱਕਦੇ ਨਜ਼ਰ ਆਉਣਗੇ। […]

ਨੇਪਾਲ ‘ਚ ਭੂਚਾਲ ਕਾਰਨ ਛੇ ਨਾਗਰਿਕਾਂ ਦੀ ਮੌਤ, ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ‘ਚ ਵੀ ਤੇਜ਼ ਝਟਕੇ ਕੀਤੇ ਮਹਿਸੂਸ

Nepal

ਚੰਡੀਗੜ੍ਹ 09 ਨਵੰਬਰ 2022: ਨੇਪਾਲ ਵਿੱਚ ਬੀਤੀ ਦੇਰ ਰਾਤ ਜ਼ਬਰਦਸਤ ਭੂਚਾਲ ਆਇਆ, ਭੁਚਾਲ ਕਾਰਨ ਨੇਪਾਲ ਵਿੱਚ ਹੁਣ ਤੱਕ 6 ਨਾਗਰਿਕਾਂ ਦੀ ਮੌਤ ਦੀ ਖ਼ਬਰ ਹੈ | ਇਸਦੇ ਨਾਲ ਹੀ ਭਾਰਤ ਦੀ ਰਾਜਧਾਨੀ ਦਿੱਲੀ-ਐੱਨ.ਸੀ.ਆਰ., ਬਿਹਾਰ, ਯੂ.ਪੀ. ਵਿੱਚ ਵੀ ਮੰਗਲਵਾਰ ਦੇਰ ਰਾਤ ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਬੁੱਧਵਾਰ ਸਵੇਰੇ ਉੱਤਰਾਖੰਡ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ […]

ਮਹਿੰਗਾਈ, ਬੇਰੁਜ਼ਗਾਰੀ ਸਮੇਤ ਹੋਰ ਮੁੱਦਿਆਂ ‘ਤੇ ਕਾਂਗਰਸ ਦੀ “ਭਾਰਤ ਜੋੜੋ ਯਾਤਰਾ” ਦੀ ਅੱਜ ਹੋਵੇਗੀ ਸ਼ੁਰੂਆਤ

Bharat Jodo Yatra

ਚੰਡੀਗੜ੍ਹ 07 ਸਤੰਬਰ 2022: ਕਾਂਗਰਸ ਅੱਜ ਤੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ (Bharat Jodo Yatra) ਸ਼ੁਰੂ ਕਰਨ ਜਾ ਰਹੀ ਹੈ। ਇਹ 3570 ਕਿਲੋਮੀਟਰ ਦੀ ਯਾਤਰਾ 12 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰੇਗੀ। ਰਾਹੁਲ ਗਾਂਧੀ ਬੁੱਧਵਾਰ ਨੂੰ ਤਾਮਿਲਨਾਡੂ ਤੋਂ ਇਸ ਪੰਜ ਮਹੀਨੇ ਦੀ ਪੈਦਲ ਯਾਤਰਾ ਦੀ ਸ਼ੁਰੂਆਤ ਕਰਨਗੇ ਬੁੱਧਵਾਰ ਨੂੰ ਰਾਹੁਲ […]

ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਆਈ ਸੀ ਮੁੰਬਈ, ਹੁਣ ਬਣੀ 2000 ਕਰੋੜ ਦੀ ਕੰਪਨੀ ਦੀ ਮਾਲਕ

Kalpana Saroj

ਚੰਡੀਗੜ੍ਹ 26 ਮਈ 2022: ਅੱਜ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਦੀ ਸਫ਼ਲਤਾ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਦਾ ਵਿਆਹ ਸਿਰਫ 12 ਸਾਲ ਦੀ ਉਮਰ ‘ਚ ਕਰ ਦਿੱਤਾ ਸੀ। ਵਿਆਹ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਚਲੀ ਗਈ। ਇੱਕ ਸਮਾਂ ਸੀ ਜਦੋਂ ਇਸ ਔਰਤ ਦੇ ਪਿੰਡ ਵਿੱਚ ਪੱਕੀ ਸੜਕ ਤੱਕ ਨਹੀਂ ਸੀ ਅਤੇ ਅੱਜ […]

ਰੂਸ-ਯੂਕਰੇਨ ਜੰਗ: ਰੂਸ ਨੇ ਯੂਕਰੇਨ ਦੇ ਖਾਰਕਿਵ ‘ਚ ਉਤਾਰੇ ਆਪਣੇ ਏਅਰਟ੍ਰੋਪਰਜ਼

ਏਅਰਟ੍ਰੋਪਰਜ਼

ਚੰਡੀਗੜ੍ਹ 02 ਮਾਰਚ 2022: ਰੂਸ ਅਤੇ ਯੂਕਰੇਨ ਵਿਚਾਲੇ ਜੰਗ 7ਵੇਂ ਦਿਨ ਵੀ ਜਾਰੀ ਹੈ | ਇਸਦੇ ਨਾਲ ਹੀ ਰੂਸ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ । ਇਸ ਦੌਰਾਨ ਖਾਰਕਿਵ ‘ਚ ਧਮਾਕਿਆਂ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਹਨ। ਰੂਸੀ ਫੌਜੀ ਕਾਫਲੇ, 64 ਕਿਲੋਮੀਟਰ ਲੰਬੇ ਕੀਵ ਦੇ ਬਾਹਰ ਕਬਜ਼ਾ ਕੀਤਾ ਹੋਇਆ ਹੈ | ਇਸ ਦੇ […]

PM ਮੋਦੀ ਵੱਲੋਂ ਫੌਜ ਦੀ ਵਰਦੀ ਪਹਿਨਣ ਸੰਬੰਧੀ ਯੂਪੀ ਕੋਰਟ ਵੱਲੋਂ PMO ਨੂੰ ਨੋਟਿਸ ਜਾਰੀ

PM Modi

ਚੰਡੀਗੜ੍ਹ 03 ਫਰਵਰੀ 2022: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੀ ਜ਼ਿਲ੍ਹਾ ਅਦਾਲਤ (Prayagraj District Court) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਵੱਲੋਂ ਫੌਜ ਦੀ ਵਰਦੀ (Indian Army Uniform) ਪਹਿਨਣ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਫ਼ਤਰ (PMO) ਨੂੰ ਨੋਟਿਸ ਜਾਰੀ ਕੀਤਾ ਹੈ।ਜਿਕਰਯੋਗ ਹੈ ਕਿ ਪੀਐੱਮ ਮੋਦੀ (PM Modi) ਨੇ ਪਿਛਲੇ ਸਾਲ […]

ਚੋਣ ਕਮਿਸ਼ਨ ਨੇ ਚੋਣ ਰੈਲੀਆਂ ਸੰਬੰਧੀ ਲਿਆ ਵੱਡਾ ਫੈਸਲਾ, ਪੜੋ ਪੂਰੀ ਖ਼ਬਰ

Election Commission

ਚੰਡੀਗੜ੍ਹ 22 ਜਨਵਰੀ 2022: ਚੋਣ ਕਮਿਸ਼ਨ (Election Commission) ਨੇ ਰੈਲੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ | ਦੇਸ਼ ਦੇ ਪੰਜ ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections) ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਇੱਕ ਡਿਜੀਟਲ ਬੈਠਕ ਕੀਤੀ। ਇਸ ਬੈਠਕ ‘ਚ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਰੈਲੀਆਂ, ਜਲੂਸਾਂ ‘ਤੇ ਪਾਬੰਦੀ ਨਹੀਂ […]