July 7, 2024 7:42 pm

Army Day Parade: ਅਗਲੇ ਸਾਲ ਦਿੱਲੀ ਤੋਂ ਬਾਹਰ ਹੋਵੇਗਾ ਸੈਨਾ ਦਿਵਸ ਪਰੇਡ ਦਾ ਸਮਾਗਮ

Army Day Parade

ਚੰਡੀਗੜ੍ਹ 20 ਸਤੰਬਰ 2022: ਦੇਸ਼ ਵਿਚ ਰਵਾਇਤੀ ਤੌਰ ‘ਤੇ ਦਿੱਲੀ ਵਿੱਚ ਆਯੋਜਿਤ ਕੀਤੀ ਜਾਣ ਵਾਲੀ ਸੈਨਾ ਦਿਵਸ ਪਰੇਡ (Army Day Parade) ਨੂੰ ਅਗਲੇ ਸਾਲ ਦੱਖਣੀ ਕਮਾਨ ਦੇ ਅਧਿਕਾਰ ਖੇਤਰ ਵਿੱਚ ਕਿਸੇ ਥਾਂ ਤਬਦੀਲ ਕੀਤਾ ਜਾਵੇਗਾ। ਫੌਜ ਦੇ ਸੂਤਰਾਂ ਮੁਤਾਬਕ ‘ਸਾਲਾਨਾ ਫੌਜੀ ਪਰੇਡ ਅਗਲੇ ਸਾਲ ਦਿੱਲੀ ਤੋਂ ਬਾਹਰ ਹੋਵੇਗੀ। ਇਹ ਫੌਜ ਦੀ ਦੱਖਣੀ ਕਮਾਨ ਦੇ ਅਧਿਕਾਰ […]

‘ਕਰਤਾਵਯ ਮਾਰਗ’ ਨਾਂ ਨਾਲ ਜਾਣਿਆ ਜਾਵੇਗਾ ਰਾਜਪਥ, NDMC ਵਲੋਂ ਪ੍ਰਸਤਾਵ ਨੂੰ ਮਿਲੀ ਮਨਜ਼ੂਰੀ

Kartavya Path

ਚੰਡੀਗੜ੍ਹ 07 ਸਤੰਬਰ 2022: ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਜਾਂਦੀ ਸੜਕ ਜੋ ਕਿ ਰਾਜਪਥ ਦੇ ਨਾਂ ਨਾਲ ਮਸ਼ਹੂਰ ਹੈ, ਉਸਦਾ ਨਾਂ ਹੁਣ ‘ਕਰਤਾਵਯ ਮਾਰਗ’ (Kartavya Path) ਵਜੋਂ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਰਾਜਪਥ ਦੇ ਨਾਲ-ਨਾਲ ਨਵੇਂ ਬਣੇ ਸੈਂਟਰਲ ਵਿਸਟਾ ਦਾ ਨਾਂ ਬਦਲਣ ਦਾ ਵੀ ਫੈਸਲਾ ਕੀਤਾ ਹੈ। ਨਵੀਂ […]

ਅਸ਼ੋਕ ਗਹਿਲੋਤ ਨੇ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਕੀਤੀ ਮੰਗ

Ashok Gehlot

ਚੰਡੀਗੜ੍ਹ 13 ਮਾਰਚ 2022: ਦੇਸ਼ ਦੇ ਪੰਜ ਰਾਜਾਂ ਹੋਈਆਂ ਵਿਧਾਨ ਸਭਾ ਚੋਣਾਂ 2022 ‘ਚ ਕਾਂਗਰਸ (Congress) ਦੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਬੁਲਾਈ | ਇਸ ਦੌਰਾਨ ਰਾਜਾਂ ‘ਚ ਇਸ ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਪਾਰਟੀ ‘ਚ ਇਸ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ ਅਤੇ ਸਾਰੇ ਆਗੂ ਪਾਰਟੀ ਦੇ ਕੌਮੀ […]

ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ 14 ਨੂੰ ਦਿੱਲੀ ’ਚ ਮੀਟਿੰਗ

farmers' organizations

ਚੰਡੀਗੜ੍ਹ 13 ਮਾਰਚ 2022: ਸੰਯੁਕਤ ਕਿਸਾਨ ਮੋਰਚਾ ਜਥੇਬੰਦੀ ਦੀਆਂ 18 ਕਿਸਾਨ ਜਥੇਬੰਦੀਆਂ (farmers’ organizations) ਨੇ ਇਕ ਮੀਟਿੰਗ ‘ਚ ਮੁੱਲਾਂਪੁਰ ਵਿਖੇ ਹਿੱਸਾ ਲਿਆ | ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਤਿੰਨ ਮੈਂਬਰੀ ਕਮੇਟੀ ਨੇ ਕੀਤੀ, ਜਿਨ੍ਹਾਂ ’ਚ ਨਿਰਭੈ ਸਿੰਘ ਢੁੱਡੀਕੇ, ਰੁਲਦੂ ਸਿੰਘ ਅਤੇ ਬਲਦੇਵ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੋਂ […]

ਯੂਕਰੇਨ ਅਤੇ ਰੂਸ ਤਣਾਅ ਮੱਦੇਨਜਰ PM ਮੋਦੀ ਅੱਜ ਕਰਨਗੇ ਕੈਬਨਿਟ ਬੈਠਕ

PM ਮੋਦੀ

ਚੰਡੀਗੜ੍ਹ 15 ਫਰਵਰੀ 2022: ਯੂਕਰੇਨ (Ukraine) ਅਤੇ ਰੂਸ (Russia)ਵਿਚਕਾਰ ਤਣਾਅ ਵਧਦਾ ਹੀ ਜਾ ਰਿਹਾ ਹੈ | ਮੌਜੂਦਾ ਹਾਲਾਤਾਂ ਦੇ ਅਨੁਸਾਰ ਇਨ੍ਹਾਂ ਦੇਸ਼ਾਂ ਵਿਚਾਲੇ ਜੰਗ ਦੀ ਆਸ਼ੰਕਾ ਜਤਾਈ ਜਾ ਰਹੀ ਹੈ| ਇਸਦੇ ਮੱਦੇਨਜਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਨਵੀਂ ਦਿੱਲੀ ‘ਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਕਰਨ ਜਾ ਰਹੇ ਹਨ। ਸੂਤਰਾਂ ਮੁਤਾਬਕ ਇਸ ਬੈਠਕ ‘ਚ […]