July 2, 2024 7:21 pm

Cricket: ਕੇਨ ਵਿਲੀਅਮਸਨ ਨੇ ਨਿਊਜ਼ੀਲੈਂਡ ਟੀਮ ਦੀ ਕਪਤਾਨੀ ਤੋਂ ਦਿੱਤਾ ਅਸਤੀਫਾ, ਕੇਂਦਰੀ ਕਰਾਰ ਵੀ ਠੁਕਰਾਇਆ

Kane Williamson

ਚੰਡੀਗੜ੍ਹ, 19 ਜੂਨ 2024: ਨਿਊਜ਼ੀਲੈਂਡ ਦੇ ਸੁਪਰ-8 ਤੋਂ ਖੁੰਝ ਜਾਣ ਤੋਂ ਬਾਅਦ ਕੇਨ ਵਿਲੀਅਮਸਨ (Kane Williamson) ਨੇ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕੇਂਦਰੀ ਕਰਾਰ ਨੂੰ ਵੀ ਠੁਕਰਾ ਦਿੱਤਾ ਹੈ । ਉਨ੍ਹਾਂ ਦੇ ਇਸ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਜਿਹੇ ‘ਚ ਸਵਾਲ ਉੱਠ ਰਹੇ ਹਨ ਕਿ ਉਹ ਛੇਤੀ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ […]

ਮੈਦਾਨ ਚ’ ਭਾਵੁਕ ਹੋਇਆ ਨਿਊਜ਼ੀਲੈਂਡ ਦਾ ਇਹ ਬੱਲੇਬਾਜ਼

New Zealand player

ਚੰਡੀਗੜ੍ਹ 9 ਜਨਵਰੀ 2022: ਨਿਊਜ਼ੀਲੈਂਡ (New Zealand) ਦੀ ਟੀਮ ਕ੍ਰਾਈਸਟਚਰਚ (Christchurch) ਦੇ ਮੈਦਾਨ ‘ਤੇ ਬੰਗਲਾਦੇਸ਼ ਖਿਲਾਫ ਦੂਜੇ ਟੈਸਟ ਮੈਚ ‘ਚ ਆਹਮੋ-ਸਾਹਮਣੇ ਹੈ। ਇਹ ਟੈਸਟ ਨਿਊਜ਼ੀਲੈਂਡ (New Zealand) ਦੇ ਬੱਲੇਬਾਜ਼ ਰੌਸ ਟੇਲਰ (Ross Taylor) ਦਾ ਆਖਰੀ ਟੈਸਟ ਹੈ। ਉਨ੍ਹਾਂ ਨੇ ਸੀਰੀਜ਼ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਸੀਰੀਜ਼ ਦਾ ਆਖਰੀ ਟੈਸਟ ਉਨ੍ਹਾਂ ਦਾ ਆਖਰੀ ਹੋਵੇਗਾ। ਅਜਿਹੇ […]

ਨਿਊਜ਼ੀਲੈਂਡ ਕੋਲੋਂ ਮਿਲੀ ਹਾਰ ਦਾ ਇੰਨ੍ਹਾ ਦਿੱਗਜ਼ ਖਿਡਾਰੀਆਂ ਨੇ ਦੱਸਿਆ ਹਾਰ ਦਾ ਮੁੱਖ ਕਾਰਨ

virat kohli

ਸਪੋਰਟਸ ਡੈਸਕ; ਟੀ-20 ਵਿਸ਼ਵ ਕਪ ਦੇ ਤਹਿਤ ਦੁਬਈ ਦੇ ਮੈਦਾਨ ਤੇ ਖੇਡੇ ਗਏ ਸੁਪਰ-12 ਦੇ ਮੈਚ ਵਿਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਦੇ ਮੈਚ ਹਾਰ ਜਾਣ ਤੋਂ ਬਾਅਦ ਟੀਮ ਕਾਫੀ ਟ੍ਰੋਲ ਹੋਈ ਹੈ। ਕ੍ਰਿਕਟ ਦਿੱਗਜ਼ਾਂ ਨੇ ਕਮਜ਼ੋਰ ਬੱਲੇਬਾਜ਼ੀ ਨੂੰ ਹਾਰ ਦਾ ਮੁੱਖ ਕਾਰਨ ਮੰਨਿਆ ਹੈ।- ਦੱਸਦਈਏ ਕਿ […]