July 2, 2024 5:20 pm

ਭਾਰਤ-ਤਨਜ਼ਾਨੀਆ ਵਿਚਾਲੇ ਸਥਾਨਕ ਮੁਦਰਾ ‘ਚ ਵਪਾਰ ਵਧਾਉਣ ਦੀ ਤਿਆਰੀ, ਕਈ ਅਹਿਮ ਸਮਝੌਤਿਆਂ ‘ਤੇ ਬਣੀ ਸਹਿਮਤੀ

India-Tanzania

ਚੰਡੀਗੜ੍ਹ, 09 ਅਕਤੂਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿੱਚ ਤਨਜ਼ਾਨੀਆ ਦੇ ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਨਾਲ ਦੁਵੱਲੀ (India-Tanzania) ਬੈਠਕ ਕੀਤੀ। ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਅਤੇ ਤਨਜ਼ਾਨੀਆ ਦੇ ਰਾਸ਼ਟਰਪਤੀ ਦਰਮਿਆਨ ਹੋਈ ਦੁਵੱਲੀ ਬੈਠਕ ਦੌਰਾਨ ਕਈ ਅਹਿਮ ਸਮਝੌਤਿਆਂ ‘ਤੇ ਸਹਿਮਤੀ ਬਣੀ। […]

ਅਨਮੋਲ ਗਗਨ ਮਾਨ ਨੇ ‘ਟੂਰਿਜ਼ਮ ਇਨ ਮਿਸ਼ਨ ਮੋਡ’ ਤਹਿਤ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਸੰਬੰਧੀ ਨਵੀਂ ਦਿੱਲੀ ਵਿਖੇ ਆਯੋਜਿਤ ਚਿੰਤਨ ਸ਼ਿਵਿਰ ‘ਚ ਕੀਤੀ ਸ਼ਮੂਲੀਅਤ

Anmol Gagan Mann

ਚੰਡੀਗੜ੍ਹ, 28 ਮਾਰਚ 2023: ਕੈਬਿਨਟ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ‘ਟੂਰਿਜ਼ਮ ਇਨ ਮਿਸ਼ਨ ਮੋਡ’ ਤਹਿਤ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਰਣਨੀਤੀ ਘੜਨ ਵਾਸਤੇ ਨਵੀਂ ਦਿੱਲੀ ਵਿਖੇ ਆਯੋਜਿਤ ਚਿੰਤਨ ਸ਼ਿਵਿਰ ਵਿਚ ਸ਼ਮੂਲੀਅਤ ਕੀਤੀ ਜਿੱਥੇ ਹੋਰਨਾਂ ਸੂਬਿਆਂ ਦੇ ਮੰਤਰੀਆਂ, ਯੂ.ਟੀਜ਼., ਉਦਯੋਗਿਕ ਸੰਘਾਂ ਅਤੇ ਸੈਰ ਸਪਾਟਾ ਉਦਯੋਗਾਂ ਦੇ ਵੱਖ-ਵੱਖ ਆਗੂਆਂ ਅਤੇ ਉਨ੍ਹਾਂ ਦੇ ਪ੍ਰਤੀਨਿਧਾਂ ਨੇ […]

PM ਮੋਦੀ ਵਲੋਂ ITU ਦੇ ਖੇਤਰ ਦਫ਼ਤਰ ਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ, 6G ਲਈ ਵਿਜ਼ਨ ਡਾਕੂਮੈਂਟ ਕੀਤਾ ਲਾਂਚ

6G

ਚੰਡੀਗੜ੍ਹ, 22 ਮਾਰਚ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਬੁੱਧਵਾਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਭਾਰਤ ਵਿੱਚ ਅੰਤਰਰਾਸ਼ਟਰੀ ਦੂਰਸੰਚਾਰ ਯੂਨੀਅਨ ਦੇ ਨਵੇਂ ਖੇਤਰੀ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੌਰਾਨ, ਭਾਰਤ 6ਜੀ (Bharat 6G) ਵਿਜ਼ਨ ਡਾਕੂਮੈਂਟ (ਦ੍ਰਿਸ਼ਟੀ ਪੱਤਰ) ਦਾ ਉਦਘਾਟਨ ਕੀਤਾ ਗਿਆ […]

ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ‘ਚ ਨਿਖ਼ਤ ਜ਼ਰੀਨ ਦੀ ਸ਼ਾਨਦਾਰ ਸ਼ੁਰੂਆਤ

Nikhat Zareen

ਚੰਡੀਗੜ੍ਹ, 16 ਮਾਰਚ 2023: ਭਾਰਤ ਦੀ ਸਟਾਰ ਮਹਿਲਾ ਮੁੱਕੇਬਾਜ਼ ਨਿਖ਼ਤ ਜ਼ਰੀਨ (Nikhat Zareen) ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦੌਰ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ । ਜ਼ਰੀਨ ਨੇ ਇਹ ਮੁਕਾਬਲਾ ਰੈਫਰੀ ਸਟਾਪਡ ਕੰਟੈਸਟ ਰਾਹੀਂ ਜਿੱਤਿਆ। ਨਿਖ਼ਤ ਇਸ ਸਾਲ ਖ਼ਿਤਾਬ ਦਾ ਬਚਾਅ ਕਰਨ ਆਈ ਹੈ | ਪਿਛਲੇ ਸਾਲ ਨਿਖ਼ਤ ਨੇ […]

ਯਾਤਰੀ ਨੇ ਜਾਣਾ ਸੀ ਪਟਨਾ ਇੰਡੀਗੋ ਫਲਾਈਟ ਨੇ ਪਹੁੰਚਾਇਆ ਉਦੈਪੁਰ, DGCA ਨੇ ਦਿੱਤੇ ਜਾਂਚ ਦੇ ਨਿਰਦੇਸ਼

Indigo

ਚੰਡੀਗੜ੍ਹ, 3 ਫਰਵਰੀ 2023: ਇੰਡੀਗੋ ਏਅਰਲਾਈਨਜ਼ ਦੇ ਸਟਾਫ ਦੀ ਲਾਪਰਵਾਹੀ ਕਾਰਨ ਦਿੱਲੀ ਤੋਂ ਪਟਨਾ ਜਾਣ ਵਾਲੇ ਯਾਤਰੀ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਯਾਤਰੀ ਜਿਸ ਦੀ ਪਛਾਣ ਅਫਸਰ ਹੁਸੈਨ ਵਜੋਂ ਹੋਈ ਹੈ, ਉਸਨੇ ਨਵੀਂ ਦਿੱਲੀ ਤੋਂ ਪਟਨਾ ਲਈ ਇੰਡੀਗੋ ਦੀ ਉਡਾਣ (Indigo Flight) ਵਿੱਚ ਸਵਾਰ ਹੋਣਾ ਸੀ, ਇਸ ਦੀ ਬਜਾਏ ਉਸਨੂੰ ਉਦੈਪੁਰ […]

PM ਨਰਿੰਦਰ ਮੋਦੀ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 28 ਫੁੱਟ ਉੱਚੀ ਮੂਰਤੀ ਦਾ ਕੀਤਾ ਉਦਘਾਟਨ

Netaji Subhash Chandra Bose

ਚੰਡੀਗੜ੍ਹ 08 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ ‘ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ (Netaji Subhash Chandra Bose) ਦੀ 28 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਗ੍ਰੇਨਾਈਟ ਪੱਥਰ ‘ਤੇ ਉੱਕਰੀ ਇਸ ਮੂਰਤੀ ਦਾ ਭਾਰ 65 ਮੀਟ੍ਰਿਕ ਟਨ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਂਟਰਲ ਵਿਸਟਾ ਐਵੇਨਿਊ (Central Vista Avenue) […]

ਕਰਤਾਵਯ ਮਾਰਗ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ PM ਮੋਦੀ ਥੋੜ੍ਹੀ ਦੇਰ ਬਾਅਦ ਕਰਨਗੇ ਉਦਘਾਟਨ

Kartavaya Marg

ਚੰਡੀਗੜ੍ਹ 08 ਸਤੰਬਰ 2022: ਵਿਜੇ ਚੌਕ ਅਤੇ ਇੰਡੀਆ ਗੇਟ ਨੂੰ ਜੋੜਨ ਵਾਲੇ 3.20 ਕਿਲੋਮੀਟਰ ਲੰਬੇ ਰਾਜਪਥ ਨੂੰ ਹੁਣ ਨਵੇਂ ਰੂਪ ਵਿੱਚ ਕਰਤਾਵਯ ਮਾਰਗ (Kartavaya Marg) ਵਜੋਂ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 7 ਵਜੇ ਇਸ ਦਾ ਉਦਘਾਟਨ ਕਰਨਗੇ। ਕਰਤਾਵਯ ਮਾਰਗ ਦੇ ਆਲੇ ਦੁਆਲੇ ਲਗਭਗ 15.5 ਕਿਲੋਮੀਟਰ ਵਾਕਵੇਅ ਲਾਲ ਗ੍ਰੇਨਾਈਟ ਨਾਲ ਬਣਿਆ ਹੈ। ਇਸ […]

‘ਕਰਤਾਵਯ ਮਾਰਗ’ ਨਾਂ ਨਾਲ ਜਾਣਿਆ ਜਾਵੇਗਾ ਰਾਜਪਥ, NDMC ਵਲੋਂ ਪ੍ਰਸਤਾਵ ਨੂੰ ਮਿਲੀ ਮਨਜ਼ੂਰੀ

Kartavya Path

ਚੰਡੀਗੜ੍ਹ 07 ਸਤੰਬਰ 2022: ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਜਾਂਦੀ ਸੜਕ ਜੋ ਕਿ ਰਾਜਪਥ ਦੇ ਨਾਂ ਨਾਲ ਮਸ਼ਹੂਰ ਹੈ, ਉਸਦਾ ਨਾਂ ਹੁਣ ‘ਕਰਤਾਵਯ ਮਾਰਗ’ (Kartavya Path) ਵਜੋਂ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਰਾਜਪਥ ਦੇ ਨਾਲ-ਨਾਲ ਨਵੇਂ ਬਣੇ ਸੈਂਟਰਲ ਵਿਸਟਾ ਦਾ ਨਾਂ ਬਦਲਣ ਦਾ ਵੀ ਫੈਸਲਾ ਕੀਤਾ ਹੈ। ਨਵੀਂ […]

ਰਾਸ਼ਟਰਪਤੀ ਨੇ ਸ਼ਹੀਦ ਵਿਕਾਸ ਕੁਮਾਰ, ਕਾਂਸਟੇਬਲ ਕੁਲਦੀਪ ਕੁਮਾਰ ਨੂੰ ਮਰਨ ਉਪਰੰਤ ‘ਸ਼ੌਰਿਆ ਚੱਕਰ’ ਕੀਤਾ ਭੇਟ

Shaurya Chakra

ਚੰਡੀਗੜ੍ਹ 31 ਮਈ 2022: ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨਵੀਂ ਦਿੱਲੀ ਵਿੱਚ ਰੱਖੇ ਸਮਾਗਮ ਵਿੱਚ ਕਈ ਵੀਰ ਜਵਾਨਾਂ ਨੂੰ ‘ਸ਼ੌਰਿਆ ਚੱਕਰ‘ (Shaurya Chakra) (ਮਰਨ ਉਪਰੰਤ) ਨਾਲ ਸਨਮਾਨਿਤ ਕੀਤਾ ਗਈ ਗਿਆ ਹੈ ।ਇਸ ਦੌਰਾਨ ਰਾਸ਼ਟਰਪਤੀ ਨੇ 204 ਕੋਬਰਾ ਸੀਆਰਪੀਐਫ ਕਾਂਸਟੇਬਲ ਵਿਕਾਸ ਕੁਮਾਰ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਹੀਦ ਵਿਕਾਸ […]

ਕਾਂਗਰਸ ਪਾਰਟੀ ਦੇ ਜਨਰਲ ਸਕੱਤਰਾਂ ਤੇ ਇੰਚਾਰਜਾਂ ਦੀ ਨਵੀਂ ਦਿੱਲੀ ਵਿਖੇ ਬੁਲਾਈ ਬੈਠਕ

Congress party

ਚੰਡੀਗੜ੍ਹ 18 ਮਈ 2022: ਕਾਂਗਰਸ ਪਾਰਟੀ (Congress party) ਨੂੰ ਮੁੜ ਸੁਰਜੀਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਨਰਲ ਸਕੱਤਰਾਂ ਤੇ ਇੰਚਾਰਜਾਂ ਦੀ ਬੈਠਕ ਬੁੱਧਵਾਰ ਨੂੰ ਨਵੀਂ ਦਿੱਲੀ ਵਿਖੇ ਕਾਂਗਰਸ ਦਫਤਰ ‘ਚ ਬੁਲਾਈ ਗਈ ਹੈ।ਇਸ ਜਨਰਲ ਸਕੱਤਰਾਂ ਦੀ ਮੀਟਿੰਗ ਦੇ ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਦੀ ਪ੍ਰਧਾਨਗੀ ਕਰਨਗੇ । ਹੋਣ ਵਾਲੀ ਇਸ ਮੀਟਿੰਗ […]