Nepal: ਸਾਧਵੀ ਨਾਲ ਜਿਨਸੀ ਸ਼ੋਸ਼ਣ ਮਾਮਲੇ ‘ਚ ਨੇਪਾਲੀ ਧਾਰਮਿਕ ਆਗੂ ਦੋਸ਼ੀ ਕਰਾਰ
![Bomjan](https://theunmute.com/wp-content/uploads/2024/06/1-8-8.webp)
ਚੰਡੀਗੜ੍ਹ, 26 ਜੂਨ, 2024: ਨੇਪਾਲੀ (Nepal) ਧਾਰਮਿਕ ਆਗੂ ਰਾਮ ਬਹਾਦੁਰ ਬੋਮਜਨ ਨੂੰ 15 ਸਾਲਾ ਸਾਧਵੀ ਨਾਲ ਜਿਨਸੀ ਸ਼ੋਸ਼ਣ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 33 ਸਾਲਾ ਰਾਮ ਬਹਾਦੁਰ ਨੂੰ ਇਸ ਸਾਲ ਜਨਵਰੀ ‘ਚ ਜਿਨਸੀ ਸ਼ੋਸ਼ਣ ਦੇ ਨਾਲ-ਨਾਲ 4 ਜਣਿਆਂ ਨੂੰ ਅਗਵਾ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਬੀਤੇ […]