July 2, 2024 7:41 pm

ਨੇਪਾਲ ਦੇ PM ਪੁਸ਼ਪ ਕਮਲ ਦਹਿਲ ਨੇ 18 ਮਹੀਨਿਆਂ ਦੇ ਅੰਦਰ ਚੌਥੀ ਵਾਰ ਜਿੱਤਿਆ ਭਰੋਸੇ ਦਾ ਵੋਟ

Nepal

ਚੰਡੀਗੜ੍ਹ, 20 ਮਈ 2024: ਨੇਪਾਲ (Nepal) ਦੇ ਪ੍ਰਧਾਨ ਮੰਤਰੀ ਪ੍ਰਚੰਡ ਨੇ ਸੰਸਦ ‘ਚ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨੇ ਭਰੋਸੇ ਦਾ ਵੋਟ ਜਿੱਤ ਲਿਆ ਹੈ। ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਦੇ ਆਗੂ ਪ੍ਰਚੰਡ ਨੇ 18 ਮਹੀਨਿਆਂ ਦੇ ਅੰਦਰ ਚੌਥੀ ਵਾਰ ਭਰੋਸੇ ਦਾ ਵੋਟ ਜਿੱਤਿਆ ਹੈ। ਸੋਮਵਾਰ ਨੂੰ ਨੇਪਾਲ ਦੇ 275 ਮੈਂਬਰੀ ਸਦਨ ਵਿਚ ਭਰੋਸੇ ਦੇ […]

ਨੇਪਾਲ: PM ਪ੍ਰਚੰਡ ਦੀ ਗਠਜੋੜ ਵਾਲੀ ਸਰਕਾਰ ਨੂੰ ਝਟਕਾ, ਉਪ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

Nepal

ਚੰਡੀਗੜ੍ਹ,13 ਮਈ 2024: ਨੇਪਾਲ (Nepal) ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਨੇਪਾਲ ਦੇ ਉਪ ਪ੍ਰਧਾਨ ਮੰਤਰੀ ਅਤੇ ਸੀਨੀਅਰ ਮਧੇਸੀ ਆਗੂ ਉਪੇਂਦਰ ਯਾਦਵ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਪਾਰਟੀ ਨੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ। ਜਿਕਰਯੋਗ ਹੈ ਕਿ ਉਪੇਂਦਰ ਯਾਦਵ ਕੋਲ […]

Nepal: ਪੁਸ਼ਪ ਕਮਲ ਦਹਿਲ ਪ੍ਰਚੰਡ ਦੀ PM ਦੀ ਕੁਰਸੀ ਸੁਰੱਖਿਅਤ, ਭਰੋਸੇ ਦਾ ਵੋਟ ਕੀਤਾ ਪ੍ਰਾਪਤ

Pushpa Kamal Dahal

ਚੰਡੀਗੜ੍ਹ, 20 ਮਾਰਚ 2023: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ (Pushpa Kamal Dahal) ਦੀ ਸਰਕਾਰ ਨੂੰ ਫਿਲਹਾਲ ਕੋਈ ਖਤਰਾ ਨਹੀਂ ਹੈ। ਪ੍ਰਚੰਡ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਵੀ ਸੁਰੱਖਿਅਤ ਹੈ। ਉਨ੍ਹਾਂ ਨੇ ਸੋਮਵਾਰ ਨੂੰ ਸੰਸਦ ‘ਚ ਭਰੋਸੇ ਦਾ ਵੋਟ ਹਾਸਲ ਕੀਤਾ ਹੈ । ਸਦਨ ਵਿੱਚ ਮੌਜੂਦ ਕੁੱਲ 262 ਮੈਂਬਰਾਂ ਵਿੱਚੋਂ ਨੇਪਾਲ ਦੇ ਪ੍ਰਧਾਨ ਮੰਤਰੀ […]

ਨੇਪਾਲ ਦੇ PM ਪੁਸ਼ਪ ਕਮਲ ਦਹਿਲ ਪ੍ਰਚੰਡ ਜਲਦ ਕਰਨਗੇ ਭਾਰਤ ਦਾ ਦੌਰਾ

Nepal

ਚੰਡੀਗੜ੍ਹ, 16 ਮਾਰਚ 2023: ਨੇਪਾਲ (Nepal) ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਅਗਲੇ ਮਹੀਨੇ ਆਪਣੇ ਅਧਿਕਾਰਤ ਦੌਰੇ ‘ਤੇ ਭਾਰਤ ਆ ਸਕਦੇ ਹਨ। ਪਿਛਲੇ ਸਾਲ ਦਸੰਬਰ ‘ਚ ਤੀਜੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਪ੍ਰਚੰਡ ਦੀ ਇਹ ਪਹਿਲੀ ਯਾਤਰਾ ਹੋਵੇਗੀ। ਹਾਲਾਂਕਿ ਉਨ੍ਹਾਂ ਦੇ ਭਾਰਤ ਦੌਰੇ ਦੀ ਅਧਿਕਾਰਤ ਤਾਰੀਖ਼ ਦਾ […]