July 7, 2024 6:42 pm

ਨੇਪਾਲ ‘ਚ ਤਿੰਨ ਮਹੀਨਿਆਂ ‘ਚ 7ਵੀਂ ਵਾਰ ਪੁਸ਼ਪ ਕਮਲ ਦਹਿਲ ਦੀ ਕੈਬਿਨਟ ਦਾ ਵਿਸਥਾਰ

Nepal

ਚੰਡੀਗੜ੍ਹ, 31 ਮਾਰਚ 2023: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਪ੍ਰਚੰਡ ਨੇ ਨੇਪਾਲੀ ਕਾਂਗਰਸ ਸਮੇਤ ਪੰਜ ਨਵੀਆਂ ਪਾਰਟੀਆਂ ਦੇ ਮੰਤਰੀਆਂ ਨੂੰ ਸ਼ਾਮਲ ਕਰਕੇ ਤਿੰਨ ਮਹੀਨਿਆਂ ਵਿੱਚ ਸੱਤਵੀਂ ਵਾਰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ । ਰਾਸ਼ਟਰਪਤੀ ਦਫਤਰ ਸ਼ੀਤਲ ਨਿਵਾਸ […]

Nepal New President: ਰਾਮ ਚੰਦਰ ਪੌਡੇਲ ਬਣੇ ਨੇਪਾਲ ਦੇ ਨਵੇਂ ਰਾਸ਼ਟਰਪਤੀ

Ram Chandra Poudel

ਚੰਡੀਗੜ੍ਹ, 09 ਮਾਰਚ 2023: ਰਾਮ ਚੰਦਰ ਪੌਡੇਲ (Ram Chandra Poudel) ਨੂੰ ਨੇਪਾਲ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ। ਪੌਡੇਲ ਨੇ ਸੁਭਾਸ਼ ਚੰਦਰ ਨੇਮਬਾਂਗ ਨੂੰ ਹਰਾਇਆ ਹੈ। ਜਾਣਕਾਰੀ ਦਿੰਦਿਆਂ ਨੇਪਾਲ ਦੇ ਚੋਣ ਕਮਿਸ਼ਨਰ ਨੇ ਦੱਸਿਆ ਕਿ ਪੌਡੇਲ ਨੇ 33,802 ਇਲੈਕਟੋਰਲ ਵੋਟਾਂ ਹਾਸਲ ਕੀਤੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਸੁਭਾਸ਼ ਚੰਦਰ ਨੇਮਬਾਂਗ ਨੇ 15,518 ਇਲੈਕਟੋਰਲ ਵੋਟਾਂ ਹਾਸਲ ਕੀਤੀਆਂ। ਰਾਮ […]

ਨੇਪਾਲ ਨੇ ਬਾਬਾ ਰਾਮਦੇਵ ਦੀ ਪਤੰਜਲੀ ਸਮੇਤ 16 ਭਾਰਤੀ ਦਵਾਈਆਂ ਕੰਪਨੀਆਂ ਨੂੰ ਕੀਤਾ ਬਲੈਕਲਿਸਟ

Nepal

ਚੰਡੀਗੜ੍ਹ 20 ਦਸੰਬਰ 2022: ਨੇਪਾਲ (Nepal) ਨੇ 16 ਭਾਰਤੀ ਦਵਾਈਆਂ ਕੰਪਨੀਆਂ (16 Indian pharmaceutical companies) ਨੂੰ ਬਲੈਕਲਿਸਟ ਕੀਤਾ ਹੈ। ਇਹ ਪਾਬੰਦੀ ਅਫਰੀਕੀ ਦੇਸ਼ਾਂ ਵਿੱਚ ਖੰਘ ਦੇ ਸੀਰਪ ਦੇ ਸੰਪਰਕ ਵਿੱਚ ਆਏ ਬੱਚਿਆਂ ਦੀ ਮੌਤ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀ ਚਿਤਾਵਨੀ ਤੋਂ ਬਾਅਦ ਲਗਾਈ ਗਈ ਹੈ। ਨੇਪਾਲ ਦੀ ਮੈਡੀਸਨ ਅਥਾਰਟੀ ਨੇ ਇਸ ਸਬੰਧ ਵਿਚ […]

ਨੇਪਾਲ ਦੀ ਰਾਸ਼ਟਰਪਤੀ ਵਲੋਂ ਜਨਰਲ ਮਨੋਜ ਪਾਂਡੇ ਫੌਜ ਦੇ ਆਨਰੇਰੀ ਜਨਰਲ ਦੀ ਉਪਾਧੀ ਨਾਲ ਸਨਮਾਨਿਤ

General Manoj Pande

ਚੰਡੀਗੜ੍ਹ 06 ਸਤੰਬਰ 2022: ਫੌਜ ਮੁਖੀ ਜਨਰਲ ਮਨੋਜ ਪਾਂਡੇ (General Manoj Pande) ਨੇਪਾਲ ਵਿਚ ਆਪਣੇ ਪੰਜ ਦਿਨਾਂ ਅਧਿਕਾਰਤ ਦੌਰੇ ‘ਤੇ ਹਨ | ਜਨਰਲ ਮਨੋਜ ਪਾਂਡੇ ਨੇ ਅੱਜ ਯਾਨੀ ਸੋਮਵਾਰ ਨੂੰ ਕਾਠਮੰਡੂ ‘ਚ ਨੇਪਾਲ ਦੇ ਫੌਜ ਮੁਖੀ ਜਨਰਲ ਪ੍ਰਭੂ ਰਾਮ ਸ਼ਰਮਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੇਪਾਲੀ ਫੌਜ ਨੂੰ ਵੱਖ-ਵੱਖ ਗੈਰ-ਘਾਤਕ ਫੌਜੀ ਉਪਕਰਣ ਸੌਂਪੇ। […]

ਨੇਪਾਲ ‘ਚ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਨੇ ਲਗਾਈਆਂ ਪਬੰਦੀਆਂ

Nepal

ਚੰਡੀਗੜ੍ਹ 21 ਜਨਵਰੀ 2022: ਦੁਨੀਆਂ ‘ਚ ਕੋਰੋਨਾ ਦੇ ਮਾਮਲੇ ਰਿਕਾਰਡ ਤੋੜ ਰਹੇ ਹਨ |ਦੂਜੇ ਪਾਸੇ ਨੇਪਾਲ (Nepal) ‘ਚ ਕੋਰੋਨਾ ਦੇ ਰਿਕਾਰਡ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਰਾਜਧਾਨੀ ਕਾਠਮੰਡੂ ‘ਚ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਹੈ, ਇਸ ਮਹਾਂਮਾਰੀ ਦੌਰਾਨ ਲੋਕਾਂ ਨੂੰ ਆਪਣੇ ਟੀਕਾਕਰਨ ਸਰਟੀਫਿਕੇਟ ਹਮੇਸ਼ਾ ਆਪਣੇ ਨਾਲ ਰੱਖਣ ਲਈ ਕਿਹਾ ਗਿਆ ਹੈ, ਧਾਰਮਿਕ […]