July 7, 2024 11:09 am

NEET: ਕਾਂਗਰਸ ਆਗੂ ਰਾਹੁਲ ਗਾਂਧੀ ਨੇ NEET ਮੁੱਦੇ ‘ਤੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ

NEET

ਚੰਡੀਗੜ੍ਹ, 2 ਜੁਲਾਈ 2024: ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਨੀਟ (NEET) ਪ੍ਰੀਖਿਆ ਮੁੱਦੇ ‘ਤੇ ਚਰਚਾ ਕਰਵਾਉਣ ਦੀ ਬੇਨਤੀ ਕੀਤੀ ਹੈ | ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਹਿੱਤ ‘ਚ NEET ਮੁੱਦੇ ‘ਤੇ ਚਰਚਾ ਕਰਨਾ ਉਚਿਤ ਹੋਵੇਗਾ | ਉਨ੍ਹਾਂ ਕਿਹਾ ਕਿ ਇਸਦਾ ਮਕਸਦ […]

ਪ੍ਰੀਖਿਆ ਪੇਪਰ ਲੀਕ ਸਮੱਸਿਆ ਨੂੰ ਰੋਕਣ ਲਈ ਉਮੀਦ ਦੀ ਕਿਰਨ ਵਜੋਂ ਉੱਭਰੀ ਬਲਾਕਚੈਨ ਤਕਨਾਲੋਜੀ

Blockchain technology

ਚੰਡੀਗੜ੍ਹ, 26 ਜੂਨ 2024: ਦੇਸ਼ ‘ਚ ਪ੍ਰੀਖਿਆ ਪੇਪਰ ਲੀਕ ਦੀਆਂ ਘਟਨਾਵਾਂ ਗੰਭੀਰ ਸਮੱਸਿਆ ਬਣ ਰਹੀਆਂ ਹਨ, ਜੋ ਕਿ ਪ੍ਰੀਖਿਆ ਦੇ ਨਿਰਪੱਖ ਮੁਕਾਬਲੇ ਅਤੇ ਯੋਗਤਾ ਦੇ ਆਧਾਰ ਲਈ ਲਈ ਖ਼ਤਰਾ ਬਣ ਰਹੀ ਹੈ | ਇਸ ‘ਚ ਬਲਾਕਚੈਨ ਤਕਨਾਲੋਜੀ (Blockchain technology) ਉਮੀਦ ਦੀ ਕਿਰਨ ਵਜੋਂ ਉੱਭਰੀ ਹੈ | ਦੇਸ਼ ‘ਚ ਪਿਛਲੇ 5 ਸਾਲਾਂ ਦੌਰਾਨ 15 ਸੂਬਿਆਂ ‘ਚ […]

NEET ਪੇਪਰ ਲੀਕ ਮਾਮਲੇ ‘ਚ ਜੋ ਦੋਸ਼ੀ ਪਾਇਆ ਗਿਆ, ਉਸਨੂੰ ਬਖਸ਼ਿਆ ਨਹੀਂ ਜਾਵੇਗਾ: ਚਿਰਾਗ ਪਾਸਵਾਨ

Chirag Paswan

ਚੰਡੀਗੜ੍ਹ, 24 ਜੂਨ, 2024: ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਕੌਮੀ ਪ੍ਰਧਾਨ ਚਿਰਾਗ ਪਾਸਵਾਨ (Chirag Paswan) ਨੇ ਅੱਜ 18ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਜਿਕਰਯੋਗ ਹੈ ਕਿ ਚਿਰਾਗ ਪਾਸਵਾਨ ਕੇਂਦਰੀ ਮੰਤਰੀ ਵੀ ਹਨ | ਸਹੁੰ ਚੁੱਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਦਨ ‘ਚ ਤਮਾਮ ਗੱਲਾਂ ਨੂੰ ਪੂਰੀ […]

Chandigarh News: ਚੰਡੀਗੜ੍ਹ ‘ਚ ਕਾਂਗਰਸ ਦਾ ਰੋਸ ਪ੍ਰਦਰਸ਼ਨ, ਪੁਲਿਸ ਨੇ ਰਾਜਾ ਵੜਿੰਗ ਤੇ ਵਰਕਰਾਂ ਨੂੰ ਹਿਰਾਸਤ ‘ਚ ਲਿਆ

Congress

ਚੰਡੀਗੜ੍ਹ, 21 ਜੂਨ 2024: ਦੇਸ਼ ਭਰ ‘ਚ ਨੀਟ-ਯੂਜੀ 2024 (NEET-UG 2024) ਪ੍ਰੀਖਿਆ ਦਾ ਵਿਵਾਦ ਭਖਦਾ ਜਾ ਰਿਹਾ ਹੈ | ਉਥੇ ਹੀ ਪੰਜਾਬ ‘ਚ ਸਿਆਸੀ ਪਾਰਟੀਆਂ ਵੱਲੋਂ ਇਸ ਮੁੱਦੇ ‘ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ | ਅੱਜ ਚੰਡੀਗੜ੍ਹ ‘ਚ ਪੰਜਾਬ ਕਾਂਗਰਸ (Congress) ਨੇ NEET ਪ੍ਰੀਖਿਆ ‘ਚ ਬੇਨਿਯਮੀਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਹੈ […]

NEET-UG: ਕੇਂਦਰੀ ਸਿੱਖਿਆ ਮੰਤਰੀ ਦਾ ਬਿਆਨ, ਨੀਟ ਪ੍ਰੀਖਿਆ ਦਾ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ

NEET Exam

ਚੰਡੀਗੜ੍ਹ, 13 ਜੂਨ 2024: ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਨੀਟ ਪ੍ਰੀਖਿਆ ਪੇਪਰ (NEET Exam) ਲੀਕ ਹੋਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘NEET ਪ੍ਰੀਖਿਆ ਵਿੱਚ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਹ ਇੱਕ ਬਹੁਤ ਹੀ ਭਰੋਸੇਯੋਗ ਸੰਸਥਾ ਹੈ | ਕੇਂਦਰੀ ਮੰਤਰੀ ਨੇ ਕਿਹਾ ਕਿ ‘ਸੁਪਰੀਮ […]

ਕੋਟਾ: ਵਿਦਿਆਰਥੀ ਦੇ ਮੌਤ ਮਾਮਲੇ ‘ਚ ਪੁਲਿਸ ਵੱਲੋਂ ਸਹਿਪਾਠੀ, ਹੋਸਟਲ ਮਾਲਕ ਸਮੇਤ 6 ‘ਤੇ ਕਤਲ ਦਾ ਮਾਮਲਾ ਦਰਜ

Kota

ਰਾਜਸਥਾਨ , 07 ਅਗਸਤ 2023 (ਦਵਿੰਦਰ ਸਿੰਘ): ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ 17 ਸਾਲਾ ਮਨਜੋਤ ਸਿੰਘ ਛਾਬੜਾ ਮੈਡੀਕਲ ਕਾਲਜ ‘ਚ ਦਾਖਲੇ ਲਈ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ (NEET) ਦੀ ਤਿਆਰੀ ਕਰਨ ਲਈ ਅਪ੍ਰੈਲ ‘ਚ ਹੀ ਕੋਟਾ (Kota) ਆਇਆ ਸੀ। ਰਾਜਸਥਾਨ ਦੇ ਕੋਟਾ ਵਿੱਚ NEET ਪ੍ਰੀਖਿਆ ਦੀ ਤਿਆਰੀ ਕਰਨ ਆਏ ਇੱਕ ਵਿਦਿਆਰਥੀ ਦੀ ਮੌਤ […]