July 4, 2024 11:17 pm

ਪੰਜਾਬੀ ਯੁਨੀਵਰਸਿਟੀ ‘ਚ ਸਮੂਹ ਵਿਦਿਆਰਥੀਆਂ ਨੇ ਨਵਤੋਜ ਨੂੰ ਸ਼ਰਧਾਂਜਲੀ ਦੇਣ ਲਈ ਕੱਢਿਆ ਕੈਂਡਲ ਮਾਰਚ, ਦਿੱਤੀ ਵੱਡੀ ਚਿਤਾਵਨੀ

Punjabi University

ਪਟਿਆਲਾ 01, ਫ਼ਰਵਰੀ 2023: ਦੋ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ (Punjabi University) ਦੇ ਯੂਕੋ ਵਿਭਾਗ ਵਿਚ ਬੀ.ਟੈਕ ਦੀ ਪੜ੍ਹਾਈ ਕਰ ਰਹੇ ਨਵਜੋਤ ਸਿੰਘ ਨਾਮੀ ਵਿਦਿਆਰਥੀ ਦਾ ਦਿਨ-ਦਿਹਾੜੇ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | 20 ਸਾਲਾਂ ਨਵਜੋਤ ਨਾਮੀ ਵਿਦਿਆਰਥੀ ਦੇ ਕਤਲ ਤੋਂ ਬਾਅਦ ਜਿੱਥੇ ਪੰਜਾਬੀ ਯੁਨੀਵਰਸਿਟੀ ਦੇ ਸਮੂਹ ਵਿਦਿਆਰਥੀਆਂ ਵਿੱਚ ਰੋਸ ਦੀ ਲਹਿਰ ਦੇਖਣ […]