July 7, 2024 6:00 pm

PCB ਦੇ ਮੈਦਾਨ ਬਦਲਣ ਦੇ ਵਿਵਾਦ ‘ਤੇ ਵਸੀਮ ਅਕਰਮ ਦਾ ਬਿਆਨ, ਕਿਹਾ- ਪੂਰੀ ਦੁਨੀਆ ‘ਚ ਆਪਣਾ ਮਜ਼ਾਕ ਨਾ ਉਡਾਓ

Wasim Akram

ਚੰਡੀਗੜ੍ਹ, 29 ਜੂਨ, 2023: ਆਈਸੀਸੀ ਨੇ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ 2023 ਦਾ ਸ਼ਡਿਊਲ ਜਾਰੀ ਹੋ ਚੁੱਕਾ ਹੈ। ਪ੍ਰੋਗਰਾਮ ਮੁਤਾਬਕ 15 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਪਾਕਿਸਤਾਨ ਦਾ ਭਾਰਤ ਨਾਲ ਮੁਕਾਬਲਾ ਹੋਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਕੁਝ ਨਿਰਧਾਰਤ ਮੈਦਾਨਾਂ ‘ਤੇ ਖੇਡਣ ‘ਤੇ ਇਤਰਾਜ਼ ਜਤਾਇਆ ਸੀ। ਪਾਕਿਸਤਾਨ ਨੇ ਅਫਗਾਨਿਸਤਾਨ ਦੇ ਖਿਲਾਫ ਚੇਨਈ ਦੇ ਚੇਪੌਕ ਅਤੇ ਆਸਟ੍ਰੇਲੀਆ […]

ਪਾਕਿਸਤਾਨੀ ਟੀਮ ਨੂੰ ਸਰਕਾਰ ਤੋਂ ਭਾਰਤ ਆਉਣ ਦੀ ਨਹੀਂ ਮਿਲੀ ਇਜਾਜ਼ਤ, ICC ਨੇ ਕਿਹਾ-PCB ਐਗਰੀਮੈਂਟ ਤੋਂ ਪਿੱਛੇ ਨਹੀਂ ਹਟ ਸਕਦੀ

PCB

ਚੰਡੀਗੜ੍ਹ, 28 ਜੂਨ 2023: ਭਾਰਤ ‘ਚ ਅਕਤੂਬਰ-ਨਵੰਬਰ ਵਿਚਾਲੇ ਹੋਣ ਵਾਲੇ ਵਨਡੇ ਵਿਸ਼ਵ ਕੱਪ ਦਾ ਸ਼ਡਿਊਲ ਬੁੱਧਵਾਰ ਨੂੰ ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਪਾਕਿਸਤਾਨ (Pakistan) ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਵਿਸ਼ਵ ਕੱਪ ‘ਚ ਹਿੱਸਾ ਲੈਣ ‘ਤੇ ਬਿਆਨ ਜਾਰੀ ਕੀਤਾ। ਪੀਸੀਬੀ ਨੇ ਕਿਹਾ ਕਿ ਵਿਸ਼ਵ ਕੱਪ ‘ਚ ਹਿੱਸਾ ਲੈਣ ਨੂੰ ਲੈ ਕੇ ਪਾਕਿਸਤਾਨ ਸਰਕਾਰ ਤੋਂ ਅਜੇ ਤੱਕ […]

4 ਫਰਵਰੀ ਨੂੰ ਏਸ਼ੀਅਨ ਕ੍ਰਿਕਟ ਕੌਂਸਲ ਦੀ ਬੈਠਕ, ਭਾਰਤ-ਪਾਕਿਸਤਾਨ ਕ੍ਰਿਕਟ ਬੋਰਡਾਂ ਵਿਚਾਲੇ ਭਖਵੀਂ ਬਹਿਸ ਦੀ ਸੰਭਾਵਨਾ

Asian Cricket Council

ਚੰਡੀਗੜ੍ਹ, 24 ਜਨਵਰੀ 2023: ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਬੋਰਡ ਜਲਦੀ ਹੀ ਏਸ਼ੀਅਨ ਕ੍ਰਿਕਟ ਕੌਂਸਲ (Asian Cricket Council) ਦੀ ਬੈਠਕ ‘ਚ ਇਕੱਠੇ ਨਜ਼ਰ ਆਉਣਗੇ। ਇਹ ਬੈਠਕ 4 ਫਰਵਰੀ ਨੂੰ ਹੋਣੀ ਹੈ, ਜਿਸ ‘ਚ ਦੋਵਾਂ ਕ੍ਰਿਕਟ ਬੋਰਡਾਂ ਵਿਚਾਲੇ ਭਖਵੀਂ ਬਹਿਸ ਹੋਣ ਦੀ ਸੰਭਾਵਨਾ ਹੈ। ਦੋਵਾਂ ਕ੍ਰਿਕਟ ਬੋਰਡਾਂ ਵਿਚਾਲੇ ਵਿਵਾਦ ਦਾ ਸਭ ਤੋਂ ਵੱਡਾ ਕਾਰਨ ਬੀਸੀਸੀਆਈ ਦੇ […]