July 7, 2024 3:17 pm

Nagastra-1: ਭਾਰਤੀ ਹਵਾਈ ਫੌਜ ਨੂੰ ਮਿਲਿਆ ਸਵਦੇਸ਼ੀ ਡਰੋਨ ਨਾਗਅਸਤਰਾ-1, ਜਾਣੋ ਇਸਦੀਆਂ ਵਿਸ਼ੇਸ਼ਤਾਵਾਂ

Nagastra-1

ਚੰਡੀਗੜ੍ਹ, 14 ਜੂਨ, 2024: ਭਾਰਤੀ ਫੌਜ ਨੂੰ ਬਹੁਤ ਹੀ ਮਾਰੂ ਹਥਿਆਰ ਮਿਲਿਆ ਹੈ। ਨਾਗਪੁਰ ਦੀ ਸੋਲਰ ਇੰਡਸਟਰੀਜ਼ ਨੇ ਪਹਿਲਾ ਸਵਦੇਸ਼ੀ ਲਾਇਟਰਿੰਗ ਮਯੂਨਿਸਨ ਨਾਗਅਸਤਰਾ-1(Nagastra-1) ਭਾਰਤੀ ਫੌਜ ਨੂੰ ਸੌਂਪ ਦਿੱਤਾ ਹੈ। ਨਾਗਅਸਤਰਾ-1 ਘਰ ‘ਚ ਦਾਖਲ ਹੋ ਕੇ ਦੁਸ਼ਮਣ ‘ਤੇ ਹਮਲਾ ਕਰਨ ‘ਚ ਸਮਰੱਥ ਹੈ। ਇਹ ਇੱਕ ਆਤਮਘਾਤੀ ਡਰੋਨ ਹੈ, ਜੋ ਦੁਸ਼ਮਣ ਦੇ ਇਲਾਕੇ ਵਿੱਚ ਦਾਖਲ ਹੋ ਕੇ […]