July 7, 2024 6:58 am

ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਵਲੋਂ ਨੂਪੁਰ ਸ਼ਰਮਾ ਖ਼ਿਲਾਫ ਗ੍ਰਿਫ਼ਤਾਰੀ ਵਾਲੀ ਪਟੀਸ਼ਨ ਖ਼ਾਰਜ

Nupur Sharma

ਚੰਡੀਗੜ੍ਹ 09 ਸਤੰਬਰ 2022: ਸੁਪਰੀਮ ਕੋਰਟ (The Supreme Court) ਨੇ ਅੱਜ ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ (Nupur Sharma) ਨੂੰ ਵੱਡੀ ਰਾਹਤ ਦਿੰਦਿਆਂ ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਤ ਟਿੱਪਣੀ ਲਈ ਗ੍ਰਿਫ਼ਤਾਰੀ ਦੀ ਮੰਗ ਵਾਲੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਨੂਪੁਰ ਸ਼ਰਮਾ ਖ਼ਿਲਾਫ ਕਈ ਸੂਬਿਆਂ ‘ਚ ਮਾਮਲੇ ਦਰਜ ਹਨ। ਸੁਪਰੀਮ ਕੋਰਟ ਵਲੋਂ ਇਨ੍ਹਾਂ ਸਾਰਿਆਂ ਨੂੰ ਦਿੱਲੀ ਤਬਦੀਲ […]

Gyanvapi Case: ਅਦਾਲਤ ਨੇ ਗਿਆਨਵਾਪੀ ਮਾਮਲਾ ਫਾਸਟ ਟਰੈਕ ਕੋਰਟ ਨੂੰ ਸੌਂਪਿਆ

Gyanvapi case

ਚੰਡੀਗੜ੍ਹ 25 ਮਈ 2022: ਅਦਾਲਤ ਨੇ ਅੱਜ ਗਿਆਨਵਾਪੀ ਮਾਮਲੇ (Gyanvapi Case)  ‘ਚ ਬਿਨਾਂ ਸਮਾਂ ਗਵਾਏ ਸੁਣਵਾਈ ਕਰਦਿਆਂ ਇਸ ਪੂਰੇ ਮਾਮਲੇ ਨੂੰ ਫਾਸਟ ਟਰੈਕ ਕੋਰਟ ‘ਚ ਤਬਦੀਲ ਕਰ ਦਿੱਤਾ। ਗਿਆਨਵਾਪੀ ਕੰਪਲੈਕਸ ਨੂੰ ਹਿੰਦੂਆਂ ਨੂੰ ਸੌਂਪਣ ਦੀ ਮੰਗ ਦੇ ਨਾਲ-ਨਾਲ ਪੂਜਾ-ਪਾਠ ਅਤੇ ਇਸ ਵਿਚ ਮੁਸਲਿਮ ਪੱਖ ਦੇ ਦਾਖਲੇ ‘ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਹੁਣ […]

ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਵਿਚਾਲੇ ਦੂਰੀ ਪੈਦਾ ਕਰਨ ਦਾ ਕੰਮ ਕਰਦੀਆਂ ਹਨ: ਗੁਲਾਮ ਨਬੀ ਆਜ਼ਾਦ

Ghulam Nabi Azad

ਚੰਡੀਗੜ੍ਹ 20 ਮਾਰਚ 2022: ਕਾਂਗਰਸ ਦੇ ਨਾਰਾਜ਼ ਨੇਤਾ ਗੁਲਾਮ ਨਬੀ (Ghulam Nabi Azad) ਆਜ਼ਾਦ ਵਲੋਂ ਬਹੁਤ ਹੀ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਵਿਚਾਲੇ ਦੂਰੀ ਪੈਦਾ ਕਰਨ ਦਾ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਦੀ ਪਾਰਟੀ ਵੀ ਇਸ ‘ਚ ਸ਼ਾਮਲ ਹੈ। ਉਨ੍ਹਾਂ ਦਾ ਇਹ ਜਵਾਬ ਫਿਲਮ […]