July 5, 2024 12:27 am

ਮੁਸਾਫਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਪਟਿਆਲਾ ਨੇ ਅਨੋਖੇ ਢੰਗ ਨਾਲ ਮਨਾਇਆ ਬਾਲ ਦਿਵਸ

ਮੁਸਾਫਿਰ ਮੈਮੋਰੀਅਲ ਸੈਂਟਰਲ ਸਟੇਟ

ਚੰਡੀਗੜ੍ਹ, 16 ਨਵੰਬਰ 2021 : ਮੁਸਾਫਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਪਟਿਆਲਾ ਨੇ ਪੀਪਲ ਫਾਰ ਆਰਟਸ, ਹੈਰੀਟੇਜ ਐਂਡ ਲਿਟਰੇਚਰ ਦੇ ਸਹਿਯੋਗ ਨਾਲ ਕਹਾਣੀ ਸੁਣਾਉਣ ਦੇ ਸੈਸ਼ਨ ‘ਕਿੱਸੇ ਕਹਾਣੀਆਂ’ ਦਾ ਆਯੋਜਨ ਕਰਕੇ ਬਾਲ ਦਿਵਸ ਮਨਾਇਆ। ਉਪਕਾਰ ਸਿੰਘ ਡੀ.ਪੀ.ਆਈ ਕਾਲਜ ਪੰਜਾਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਪਕਾਰ ਨੇ ਪੰਜਾਬੀ ਲੋਕਧਾਰਾ ਵਿੱਚ ‘ਕਿੱਸਾ’ ਦੀ ਰੂਪਰੇਖਾ ਦੇ, ਸਮਾਜ ਅਤੇ ਵਿਅਕਤੀ […]