July 7, 2024 5:46 pm

ਮੁੰਦਰਾ ਬੰਦਰਗਾਹ ਤੋਂ ਮਿਲੀ 75 ਕਿਲੋ ਹੈਰੋਇਨ ਮਾਮਲੇ ‘ਚ ਲੁਧਿਆਣਾ ‘ਚ ਛਾਪੇਮਾਰੀ, ਇਕ ਵਿਅਕਤੀ ਗ੍ਰਿਫਤਾਰ

75 ਕਿਲੋ ਹੈਰੋਇਨ

ਚੰਡੀਗੜ੍ਹ 14 ਜੁਲਾਈ 2022: ਪੰਜਾਬ ਪੁਲਿਸ ਦੁਆਰਾ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਗੁਜਰਾਤ ਪੁਲਿਸ ਵਲੋਂ ਗੁਜਰਾਤ ਦੇ ਮੁੰਦਰਾ ਬੰਦਰਗਾਹ ‘ਤੇ 75 ਕਿਲੋ ਹੈਰੋਇਨ ਬਰਾਮਦ ਕੀਤੀ | ਇਸਦੇ ਚੱਲਦੇ ਅੱਜ ਗੁਜਰਾਤ ਪੁਲਿਸ ਵਲੋਂ ਲੁਧਿਆਣਾ ਵਿਚ ਵੀ ਛਾਪੇਮਾਰੀ ਕੀਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਚੰਡੀਗੜ੍ਹ ਰੋਡ ਸਥਿਤ ਭਾਮੀਆ ਤੋਂ ਇਕ ਨੌਜਵਾਨ ਨੂੰ […]