July 7, 2024 9:27 pm

ਮੁੰਬਈ-ਨਾਗਪੁਰ ‘ਚ ED ਵਲੋਂ ਛਾਪੇਮਾਰੀ, 5.51 ਕਰੋੜ ਦੇ ਗਹਿਣੇ ਅਤੇ 1.21 ਕਰੋੜ ਦੀ ਨਕਦੀ ਜ਼ਬਤ

ED

ਚੰਡੀਗੜ੍ਹ, 06 ਮਾਰਚ 2023: ਮਹਾਰਾਸ਼ਟਰ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਹਾਰਾਸ਼ਟਰ ‘ਚ ਤਲਾਸ਼ੀ ਮੁਹਿੰਮ ਚਲਾਈ ਹੈ। ਈਡੀ ਨੇ ਮੁੰਬਈ ਅਤੇ ਨਾਗਪੁਰ ‘ਚ 15 ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪੰਕਜ ਮੇਹਦੀਆ, ਲੋਕੇਸ਼ ਅਤੇ ਕਥਿਕ ਜੈਨ ਵੱਲੋਂ ਨਿਵੇਸ਼ ਸੰਬੰਧੀ ਧੋਖਾਧੜੀ ਮਾਮਲੇ ਵਿੱਚ ਕੀਤੀ ਹੈ । ਹੁਣ ਤੱਕ 5.51 ਕਰੋੜ ਰੁਪਏ ਦੇ ਬੇਹਿਸਾਬ ਗਹਿਣੇ ਅਤੇ 1.21 […]

CM ਭਗਵੰਤ ਮਾਨ ਵਲੋਂ ਨਿਵੇਸ਼ ਬਾਰੇ ਰਿਪੋਰਟ ਕਾਰਡ ਪੇਸ਼, ਕਿਹਾ 2.43 ਲੋਕਾਂ ਨੂੰ ਮਿਲੇਗਾ ਰੁਜ਼ਗਾਰ

Mukhtar Ansari

ਚੰਡੀਗੜ੍ਹ, 13 ਫ਼ਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ Bhagwant Mann) ਨੇ ਅੱਜ ਆਪਣੀ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਹੋਏ ਨਿਵੇਸ਼ ਬਾਰੇ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਹੁਣ ਤੱਕ 38,175 ਕਰੋੜ ਦਾ ਨਿਵੇਸ਼ ਹੋ ਚੁੱਕਾ ਹੈ, ਜਿਸ ਨਾਲ 2 ਲੱਖ […]

PM ਮੋਦੀ ਵਲੋਂ ਦਾਊਦੀ ਬੋਹਰਾ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਨਵੇਂ ਕੈਂਪਸ ਦਾ ਉਦਘਾਟਨ

Dawoodi Bohra Muslims

ਚੰਡੀਗੜ੍ਹ, 10 ਫਰਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮ ਮੁੰਬਈ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰ ਦੇ ਸਭ ਤੋਂ ਪ੍ਰਭਾਵਸ਼ਾਲੀ ਭਾਈਚਾਰਿਆਂ ਵਿੱਚੋਂ ਇੱਕ ਦਾਊਦੀ ਬੋਹਰਾ ਮੁਸਲਮਾਨਾਂ (Dawoodi Bohra Muslims) ਨਾਲ ਸਬੰਧਤ ਇੱਕ ਵਿਦਿਅਕ ਸੰਸਥਾ ਦੇ ਇੱਕ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਅੰਧੇਰੀ ਉਪਨਗਰ ਖੇਤਰ ਦੇ ਮਰੋਲ ਵਿੱਚ ਸਥਿਤ ਦਾਊਦੀ ਬੋਹਰਾ ਭਾਈਚਾਰੇ […]

ਮਹਿਲਾ ਫਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ

women's fire brigade

ਚੰਡੀਗੜ੍ਹ, 4 ਫ਼ਰਵਰੀ 2023: ਮੁੰਬਈ ‘ਚ ਸ਼ਨੀਵਾਰ ਨੂੰ ਮਹਿਲਾ ਫਾਇਰ ਬ੍ਰਿਗੇਡ (women’s fire brigade) ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ ਹੋ ਗਈ। ਭੀੜ ਨੂੰ ਕਾਬੂ ਕਰਨ ਲਈ ਮਹਿਲਾ ਪੁਲਿਸ ਨੇ ਉਮੀਦਵਾਰਾਂ ‘ਤੇ ਲਾਠੀਚਾਰਜ ਕਰ ਦਿੱਤਾ । ਮੁੰਬਈ ਫਾਇਰ ਬ੍ਰਿਗੇਡ ਦੇ ਮੁੱਖ ਅਧਿਕਾਰੀ ਨੇ ਕਿਹਾ, ਅਗਲੀ ਚੋਣ ਪ੍ਰਕਿਰਿਆ ਲਈ 3318 ਮਹਿਲਾ ਉਮੀਦਵਾਰਾਂ ਨੂੰ […]

ਸਾਡਾ ਫਾਜ਼ਿਲਕਾ ਕੋਟਨ ਬੈਲਟ, ਨਿਵੇਸ਼ਕਾਂ ਨੂੰ ਨਹੀਂ ਆਵੇਗੀ ਕਿਸੇ ਕਿਸਮ ਦੀ ਦਿੱਕਤ: CM ਮਾਨ

CM Bhagwant Mann

ਚੰਡੀਗੜ੍ਹ 23 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੰਬਈ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਅੱਜ ਹਿੰਦੁਸਤਾਨ ਯੂਨੀ ਲਿਵਰ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ Arvind Mafatlal Group ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਉਹਨਾਂ ਨੂੰ ਪੰਜਾਬ ‘ਚ ਨਿਵੇਸ਼ ਲਈ ਸੱਦਾ ਦਿੱਤਾ | ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ […]

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੁੰਬਈ ਵਿਖੇ ਹੂਲ ਦੇ ਅਧਿਕਾਰੀਆਂ ਨਾਲ ਮੀਟਿੰਗ

CM Bhagwant Mann

ਚੰਡੀਗੜ੍ਹ 23 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਦੋ ਦਿਨਾਂ ਮੁੰਬਈ ਫੇਰੀ ‘ਤੇ ਹਨ, ਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ਵਿਖੇ ਹੂਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਨਾਭਾ ਵਿਖੇ ਇਹਨਾਂ ਦੇ ਕੈਚਅੱਪ ਪਲਾਂਟ (ketchup plant) ਲਈ ਇਹ ਟਮਾਟਰ ਨਾਸਿਕ ਤੋਂ ਲਿਆਂਦੇ ਹਨ | ਪੰਜਾਬ […]

INS Vagir: ਭਾਰਤੀ ਜਲ ਸੈਨਾ ‘ਚ ਸ਼ਾਮਲ ਹੋਈ ‘ਸੈਂਡ ਸ਼ਾਰਕ’, INS ਵਗੀਰ ਨਾਲ ਸਮੁੰਦਰ ‘ਚ ਭਾਰਤ ਦੀ ਵਧੇਗੀ ਤਾਕਤ

INS Vagir

ਚੰਡੀਗੜ੍ਹ 23 ਜਨਵਰੀ 2023: ਆਈਐਨਐਸ ਵਗੀਰ (INS Vagir) ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਪ੍ਰੋਜੈਕਟ 75 ਅਧੀਨ ਕਲਵਾਰੀ ਸ਼੍ਰੇਣੀ ਦੀ ਪੰਜਵੀਂ ਪਣਡੁੱਬੀ ਹੈ, ਜਿਸ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਆਈਐਨਐਸ ਵਗੀਰ ਨੂੰ ਮੁੰਬਈ ਦੇ ਨੇਵਲ ਡਾਕਯਾਰਡ ਵਿਖੇ ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਦੀ ਮੌਜੂਦਗੀ […]

CM ਮਾਨ ਅੱਜ ਮੁੰਬਈ ‘ਚ ਕਾਰੋਬਾਰੀਆਂ ਨਾਲ ਕਰਨਗੇ ਮੀਟਿੰਗ, ਪੰਜਾਬ ‘ਚ ਨਿਵੇਸ਼ ਕਰਨ ਦਾ ਦੇਣਗੇ ਸੱਦਾ

Patwaris

ਚੰਡੀਗੜ੍ਹ 23 ਜਨਵਰੀ 2023: ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਉੱਘੇ ਉੱਦਮੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅੱਜ ਮੁੰਬਈ ਵਿਚ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ | ਇਸ ਦੋ ਦਿਨਾਂ ਦੌਰੇ ਦੌਰਾਨ ਮੁੱਖ ਮੰਤਰੀ ਪ੍ਰਮੁੱਖ ਸੈਕਟਰਾਂ ਵਿੱਚ ਰਣਨੀਤਕ ਤਾਲਮੇਲ ਲਈ ਪ੍ਰਮੁੱਖ ਕਾਰੋਬਾਰੀਆਂ […]

DDCA ਦਾ ਅਹਿਮ ਫੈਸਲਾ, ਰਿਸ਼ਭ ਪੰਤ ਨੂੰ ਇਲਾਜ ਲਈ ਮੁੰਬਈ ਕੀਤਾ ਜਾਵੇਗਾ ਸ਼ਿਫਟ

Rishabh Pant

ਚੰਡੀਗੜ੍ਹ 04 ਜਨਵਰੀ 2023: ਭਾਰਤ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ (Rishabh Pant) ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਰੁੜਕੀ ਨੇੜੇ ਵਾਪਰੇ ਇੱਕ ਕਾਰ ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਪੰਤ ਦਾ ਇਲਾਜ ਦੇਹਰਾਦੂਨ ‘ਚ ਚੱਲ ਰਿਹਾ ਹੈ ਪਰ ਹੁਣ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਨੇ ਵੱਡਾ ਫੈਸਲਾ ਲਿਆ ਹੈ। ਡੀਡੀਸੀਏ ਪੰਤ […]

ਉੜੀਸਾ ‘ਚ ਇੱਕ ਹੋਰ ਰੂਸੀ ਨਾਗਰਿਕਾਂ ਦੀ ਮਿਲੀ ਲਾਸ਼, 15 ਦਿਨਾਂ ‘ਚ ਇਹ ਤੀਜੀ ਘਟਨਾ

Odisha

ਚੰਡੀਗੜ੍ਹ 03 ਦਸੰਬਰ 2022: ਉੜੀਸਾ (Odisha) ‘ਚ ਰੂਸੀ ਨਾਗਰਿਕਾਂ (Russian citizen) ਦੀਆਂ ਸ਼ੱਕੀ ਮੌਤਾਂ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੰਗਲਵਾਰ ਨੂੰ ਇਕ ਹੋਰ ਰੂਸੀ ਨਾਗਰਿਕ ਮ੍ਰਿਤਕ ਪਾਇਆ ਗਿਆ। ਸੂਬੇ ਵਿੱਚ 15 ਦਿਨਾਂ ਵਿੱਚ ਇਹ ਤੀਜੀ ਘਟਨਾ ਹੈ। ਉੜੀਸਾ ਦੇ ਜਗਤਸਿੰਘਪੁਰ ਜ਼ਿਲੇ ਦੇ ਪਾਰਾਦੀਪ ਬੰਦਰਗਾਹ ‘ਤੇ ਇਕ ਜਹਾਜ਼ ਦੇ ਕੈਂਪਿੰਗ ਵਿਚ ਇਕ […]