July 7, 2024 3:01 pm

ਮੁੰਬਈ ਸਾਈਬਰ ਪੁਲਸ ਨੇ ਟਰਾਂਸਫਰ ਪੋਸਟਿੰਗ ਮਾਮਲੇ ‘ਚ ਫੜਨਵੀਸ ਨਾਲ ਕੀਤੀ ਪੁੱਛਗਿੱਛ

Mumbai Cyber ​​Police

ਚੰਡੀਗੜ੍ਹ 13 ਮਾਰਚ 2022: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਤੋਂ ਟਰਾਂਸਫਰ ਪੋਸਟਿੰਗ ਮਾਮਲੇ ‘ਚ ਮੁੰਬਈ ਸਾਈਬਰ ਪੁਲਸ (Mumbai Cyber ​​Police) ਦੀ ਟੀਮ ਨੇ ਦੋ ਘੰਟੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਟੀਮ ਨੇ ਮੁੱਖ ਮੰਤਰੀ ਤੋਂ ਪੁੱਛਗਿੱਛ ਕੀਤੀ ਅਤੇ ਬਿਆਨ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਤੋਂ ਰਵਾਨਾ […]