July 15, 2024 10:41 am

ਬੰਗਲਾਦੇਸ਼ੀ ਸੰਸਦ ਮੈਂਬਰ ਦੀ ਕੋਲਕਾਤਾ ‘ਚ ਸ਼ੱਕੀ ਹਾਲਤ ‘ਚ ਮੌਤ, ਕਈ ਦਿਨਾਂ ਤੋਂ ਸੀ ਲਾਪਤਾ

Anwarul Azim

ਚੰਡੀਗੜ੍ਹ, 22 ਮਈ 2024: ਬੰਗਲਾਦੇਸ਼ ਦੇ ਸੰਸਦ ਮੈਂਬਰ ਮੁਹੰਮਦ ਅਨਵਾਰੁਲ ਅਜ਼ੀਮ (Anwarul Azim) ਦੀ ਲਾਸ਼ ਬੁੱਧਵਾਰ ਸਵੇਰੇ ਕੋਲਕਾਤਾ ਦੇ ਉੱਤਰੀ ਬਾਹਰੀ ਹਿੱਸੇ ‘ਤੇ ਨਿਊ ਟਾਊਨ ਦੇ ਇਕ ਰਿਹਾਇਸ਼ੀ ਕੰਪਲੈਕਸ ਦੇ ਇਕ ਅਪਾਰਟਮੈਂਟ ਤੋਂ ਸ਼ੱਕੀ ਹਾਲਤ ਵਿਚ ਬਰਾਮਦ ਕੀਤੀ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਬੰਗਲਾਦੇਸ਼ ਵਿੱਚ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਅਜ਼ੀਮ ਪਿਛਲੇ ਅੱਠ ਦਿਨਾਂ […]