July 7, 2024 10:12 am

ਆਈਕੋਨਿਕ ਫਸਟ: ਮਾਈ ਟ੍ਰਾਈਡੈਂਟ ਨੇ ਸ਼ਰਮੀਲਾ ਟੈਗੋਰ ਤੇ ਕਰੀਨਾ ਕਪੂਰ ਖਾਨ ਨੂੰ ਇਕੱਠੇ ਲਿਆ ਕੇ ਘਰੇਲੂ ਸਜਾਵਟ ਦੇ ਖੇਤਰ ‘ਚ ਨਵਾਂ ਆਧਾਰ ਜੋੜਿਆ

ਕਰੀਨਾ ਕਪੂਰ ਖਾਨ

ਪੰਜਾਬ/ਚੰਡੀਗੜ੍ਹ, 23 ਮਈ, 2024: ਘਰੇਲੂ ਸਜਾਵਟ ਉਦਯੋਗ ਵਿੱਚ ਨਵੇਂ ਮਾਪਦੰਡ ਸਥਾਪਤ ਕਰਦੇ ਹੋਏ, ਮਾਈ ਟ੍ਰਾਈਡੈਂਟ ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਭਾਰਤੀ ਅਤੇ ਅੰਤਰਰਾਸ਼ਟਰੀ ਪ੍ਰਸ਼ੰਸਕਾਂ ਦੀ ਪਸੰਦੀਦਾ ਅਤੇ ਮਸ਼ਹੂਰ ਅਦਾਕਾਰਾ ਅਤੇ ਮਾਈ ਟ੍ਰਾਈਡੈਂਟ ਬ੍ਰਾਂਡ ਅੰਬੈਸਡਰ ਕਰੀਨਾ ਕਪੂਰ ਖਾਨ ਭਾਰਤੀ ਸਿਨੇਮਾ ਦੀ ਇੱਕ ਹੋਰ ਮਹਾਨ ਸਖ਼ਸ਼ੀਅਤ ਸ਼ਰਮੀਲਾ ਟੈਗੋਰ ਦੇ ਨਾਲ ਇਸ ਮੁਹਿੰਮ ਵਿੱਚ ਨਜ਼ਰ ਆਵੇਗੀ। […]

ਸੰਗੀਤਕਾਰ ਭੁਪਿੰਦਰ ਬੱਬਲ ਤੇ ਮਨਨ ਭਾਰਦਵਾਜ ਨੇ CP67 ਮੋਹਾਲੀ ਵਿਖੇ ਬਾਲੀਵੁੱਡ ਬਲਾਕਬਸਟਰ ਫਿਲਮ “ਐਨੀਮਲ” ਦੀ ਕੀਤੀ ਮੇਜ਼ਬਾਨੀ

Arjan Vailly

ਚੰਡੀਗੜ੍ਹ, 02 ਦਸੰਬਰ 2023: ਪ੍ਰਸਿੱਧ ਗਾਇਕ ਭੁਪਿੰਦਰ ਬੱਬਲ, ਜਿਨ੍ਹਾਂ ਨੇ ਸਭ ਤੋਂ ਦਮਦਾਰ ਤੇ ਰੌਂਗਟੇ ਖੜ੍ਹੇ ਕਰਨ ਵਾਲਾ ਗੀਤ “ਅਰਜਨ ਵੈਲੀ” (Arjan Vailly) ਗਾਇਆ ਅਤੇ ਪ੍ਰਸਿੱਧ ਸੰਗੀਤ ਨਿਰਮਾਤਾ ਮਨਨ ਭਾਰਦਵਾਜ ਨੇ ਪ੍ਰਸਿੱਧ ਕਲਾਕਾਰ ਰਣਬੀਰ ਕਪੂਰ, ਬੌਬੀ ਦਿਓਲ ਅਤੇ ਰਾਸ਼ਮੀਕਾ ਮੰਦਾਨਾ ਅਭਿਨੇਤਾਵਾਂ ਵਾਲੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ “ਐਨੀਮਲ” ਦੀ ਵਿਸ਼ੇਸ਼ ਸਕ੍ਰੀਨਿੰਗ ਦਾ ਆਯੋਜਨ ਕੀਤਾ। […]

National Film Award: ਨਿਰਦੇਸ਼ਕ ਰਾਮ ਕਮਲ ਮੁਖਰਜੀ ਨੂੰ ਫ਼ਿਲਮ ‘ਏਕ ਦੁਆ’ ਲਈ ਮਿਲਿਆ ਰਾਸ਼ਟਰੀ ਫਿਲਮ ਪੁਰਸਕਾਰ

National Film Awards

ਚੰਡੀਗੜ੍ਹ, 17 ਅਕਤੂਬਰ 2023: ਅੱਜ ਯਾਨੀ 17 ਅਕਤੂਬਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ (National Film Awards) ਦਾ ਸਮਾਗਮ ਕੀਤਾ ਜਾ ਰਿਹਾ ਹੈ। ਆਲੀਆ ਭੱਟ ਨੂੰ ‘ਗੰਗੂਬਾਈ ਕਾਠੀਆਵਾੜੀ’ ‘ਚ ਉਨ੍ਹਾਂ ਦੀ ਅਦਾਕਾਰੀ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਕ੍ਰਿਤੀ ਸੈਨਨ ਨੂੰ ਫਿਲਮ ‘ਮਿਮੀ’ ਵਿੱਚ […]

National Film Awards 2023: ਫਿਲਮ ‘ਸਰਦਾਰ ਊਧਮ ਸਿੰਘ’ ਨੂੰ ਮਿਲਿਆ ਬੇਸਟ ਹਿੰਦੀ ਫਿਲਮ ਦਾ ਐਵਾਰਡ, ਜਾਣੋ ਪੂਰੀ ਸੂਚੀ

National Film Awards

ਚੰਡੀਗੜ੍ਹ, 24 ਅਗਸਤ, 2023: ਰਾਸ਼ਟਰੀ ਫਿਲਮ ਪੁਰਸਕਾਰ (National Film Awards) ਹਮੇਸ਼ਾ ਹੀ ਭਾਰਤੀ ਕਲਾਕਾਰਾਂ ਲਈ ਖਾਸ ਰਹੇ ਹਨ ਅਤੇ ਅੱਜ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਤੋਂ 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ਪੁਰਸਕਾਰਾਂ ਰਾਹੀਂ ਦੇਸ਼ ਭਰ ਦੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ । ਇਸ ਪ੍ਰੋਗਰਾਮ ਵਿੱਚ ਸਰਵੋਤਮ ਅਦਾਕਾਰ […]

ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗਾ ਆਉਣ ਵਾਲੀ ਪੰਜਾਬੀ ਫਿਲਮ, “ਮਸਤਾਨੇ” ਦਾ ਟ੍ਰੇਲਰ

Mastaney

ਚੰਡੀਗੜ੍ਹ, 4 ਅਗਸਤ 2023: ਫਿਲਮ “ਮਸਤਾਨੇ”(Mastaney) , 5 ਅਗਸਤ 2023 ਨੂੰ ਸ਼ਾਮ 5:00 ਵਜੇ ਸਿਨੇਮਾਘਰਾਂ ਵਿੱਚ ਕਈ ਸ਼ਹਿਰਾਂ ਵਿੱਚ ਇੱਕੋ ਸਮੇਂ ਆਪਣੇ ਟ੍ਰੇਲਰ ਦਾ ਪ੍ਰੀਮੀਅਰ ਕਰਕੇ ਇਤਿਹਾਸ ਰਚ ਰਹੀ ਹੈ। ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਦਰਸ਼ਕ ਇਸ ਨੂੰ ਸਿਰਫ਼ ਇੱਕ ਰੁਪਏ ਵਿੱਚ ਦੇਖ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ YouTube ‘ਤੇ ਟ੍ਰੇਲਰ ਰਿਲੀਜ਼ […]

ਸੰਜੇ ਮਿਸ਼ਰਾ ਦੀ ਲਘੂ ਫ਼ਿਲਮ ‘ਗਿੱਧ’ ਨੇ ਜਿੱਤਿਆ ਏਸ਼ੀਆ ਅੰਤਰਰਾਸ਼ਟਰੀ ਮੁਕਾਬਲਾ, Oscar ਲਈ ਹੋਈ ਕੁਆਲੀਫਾਈ

Giddh

ਚੰਡੀਗੜ੍ਹ, 30 ਜੂਨ 2023: ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਸੰਜੇ ਮਿਸ਼ਰਾ ਆਪਣੇ ਕੰਮ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਕਦੇ ਨਹੀਂ ਛੱਡਦੇ। ਇਸ ਸਮੇਂ ਸੰਜੇ ਮਿਸ਼ਰਾ ਆਪਣੀ ਲਘੂ ਫ਼ਿਲਮ ‘ਗਿੱਧ ਦ ਸਕੈਵੇਂਜਰ’ (Giddh) ਕਰਕੇ ਕਾਫੀ ਚਰਚਾਵਾਂ ‘ਚ ਹਨ। ਦਰਅਸਲ, ਉਨ੍ਹਾਂ ਦੀ ਇਸ ਲਘੂ ਫ਼ਿਲਮ ਨੇ ਪ੍ਰਸਿੱਧ ‘ਸ਼ਾਰਟ ਸ਼ਾਰਟਸ ਫੈਸਟੀਵਲ’ ਅਤੇ ‘ਏਸ਼ੀਆ 2023’ ਵਿੱਚ ਏਸ਼ੀਆ ਇੰਟਰਨੈਸ਼ਨਲ […]

Avatar The Way Of Water: ਸਿਨੇਮਾਘਰਾਂ ‘ਚ ਧਮਾਲ ਮਚਾਉਣ ਤੋਂ ਬਾਅਦ ਹੁਣ OTT ਪਲੇਟਫਾਰਮ ‘ਤੇ ਆ ਰਹੀ ਹੈ ਅਵਤਾਰ-2

Avatar The Way Of Water

ਚੰਡੀਗੜ੍ਹ,16 ਮਈ 2023: ਜੇਮਸ ਕੈਮਰਨ ਦੀ ਫਿਲਮ ‘ਅਵਤਾਰ ਦਿ ਵੇ ਆਫ ਵਾਟਰ’ (Avatar The Way Of Water) ਸਿਨੇਮਾਘਰਾਂ ‘ਚ ਕਾਫੀ ਹਿੱਟ ਰਹੀ ਸੀ। ਇਹ ਫਿਲਮ ਦੁਨੀਆ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਹੁਣ ਜਿਹੜੇ ਲੋਕ ਇਸ ਫਿਲਮ ਨੂੰ ਸਿਨੇਮਾਘਰਾਂ ‘ਚ ਨਹੀਂ ਦੇਖ ਸਕੇ ਹਨ, ਉਹ ਹੁਣ […]

ਆਦਿਪੁਰਸ਼’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਪ੍ਰਸ਼ੰਸਕਾਂ ‘ਚ ਇਸ ਬਲਾਕਬਸਟਰ ਦੀ ਝਲਕ ਨੂੰ ਦੇਖਣ ਲਈ ਜ਼ਬਰਦਸਤ ਕ੍ਰੇਜ਼

Adipurush

राम् राम् जय राजा राम् । राम् राम् जय सीता राम् । ਚੰਡੀਗੜ੍ਹ, 10 ਮਈ 2023: ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਮੋਸਟ ਅਵੇਟਿਡ ਫਿਲਮ ‘ਆਦਿਪੁਰਸ਼’ (Adipurush) ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਨੂੰ ਦੇਖ ਕੇ ਨਾ ਸਿਰਫ ਪ੍ਰਸ਼ੰਸਕ ਖੁਸ਼ ਹਨ, ਸਗੋਂ ਹੁਣ ਫਿਲਮ ਦੇ ਰਿਲੀਜ਼ ਹੋਣ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ […]

TIME 100 ਰੀਡਰ ਪੋਲ ਦੇ ‘ਬਾਦਸ਼ਾਹ’ ਬਣੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ, ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਬਣੇ

Shah Rukh Khan

ਚੰਡੀਗੜ੍ਹ, 07 ਅਪ੍ਰੈਲ 2023: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ (Shah Rukh Khan) ਦੀ ਫਿਲਮ ‘ਪਠਾਨ’ ਨੇ ਵਿਦੇਸ਼ਾਂ ਦੇ ਨਾਲ-ਨਾਲ ਸਿਨੇਮਾਘਰਾਂ ‘ਚ ਵੀ ਖੂਬ ਧੂਮ ਮਚਾਈ ਸੀ।ਜਨਵਰੀ ‘ਚ ਰਿਲੀਜ਼ ਹੋਈ ਇਸ ਫਿਲਮ ਨੇ ਦੇਸ਼-ਵਿਦੇਸ਼ ‘ਚ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ, ਜਿਸ ਨਾਲ ਉਸ ਦੀ ਵੱਡੇ ਪਰਦੇ ‘ਤੇ ਵਾਪਸੀ ਨੂੰ ਆਮ ਦੇਖਿਆ ਜਾ ਰਿਹਾ […]