July 7, 2024 6:03 pm

ਰੂਸ: ਮਾਸਕੋ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 115 ਹੋਈ, 11 ਸ਼ੱਕੀ ਵਿਅਕਤੀ ਗ੍ਰਿਫਤਾਰ

Russia

ਚੰਡੀਗੜ੍ਹ, 23 ਮਾਰਚ 2024: ਰੂਸ (Russia) ਦੇ ਮਾਸਕੋ (Moscow) ‘ਚ ਸ਼ੁੱਕਰਵਾਰ ਦੇਰ ਸ਼ਾਮ ਇਕ ਕੰਸਰਟ ਹਾਲ ‘ਤੇ ਹੋਏ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 115 ਤੱਕ ਪਹੁੰਚ ਗਈ ਹੈ। ਕਰੀਬ 150 ਜਣੇ ਜ਼ਖਮੀ ਹਨ। ਅੱਤਵਾਦੀਆਂ ਨੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਾਲ ‘ਸੀ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਘਟਨਾ ਤੋਂ ਬਾਅਦ ਰੂਸੀ ਸੁਰੱਖਿਆ ਏਜੰਸੀ ਅਤੇ […]

ਰੂਸ ਦੀ ਰਾਜਧਾਨੀ ਮਾਸਕੋ ‘ਚ ਅੱਤਵਾਦੀ ਹਮਲਾ, 60 ਜਣਿਆ ਦੀ ਮੌਤ, 140 ਤੋਂ ਵੱਧ ਜ਼ਖਮੀ

Moscow

ਚੰਡੀਗੜ੍ਹ, 23 ਮਾਰਚ 2024: ਰੂਸ ਦੀ ਰਾਜਧਾਨੀ ਮਾਸਕੋ (Moscow) ਦੇ ਕ੍ਰੋਕਸ ਸਿਟੀ ਹਾਲ ‘ਤੇ ਹੋਏ ਅੱਤਵਾਦੀ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 60 ਤੱਕ ਪਹੁੰਚ ਗਈ ਹੈ। ਮੌਤ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ ਜਦਕਿ 140 ਤੋਂ ਵੱਧ ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਮਲਾ ਸ਼ੁੱਕਰਵਾਰ ਰਾਤ (22 ਮਾਰਚ) ਨੂੰ ਹੋਇਆ। ਇਸਲਾਮਿਕ ਸਟੇਟ […]

ਰੂਸੀ ਰੱਖਿਆ ਮੰਤਰਾਲੇ ਨੇ ਵੈਗਨਰ ਫੋਰਸਾਂ ਨੂੰ ਸਥਾਈ ਤਾਇਨਾਤੀ ‘ਤੇ ਵਾਪਸ ਜਾਣ ਦੀ ਕੀਤੀ ਅਪੀਲ

Wagner Group

ਚੰਡੀਗੜ੍ਹ, 24 ਜੂਨ 2023: ਇੱਕ ਸਾਲ ਤੋਂ ਵੱਧ ਸਮੇਂ ਤੋਂ ਯੂਕਰੇਨ ਯੁੱਧ ਵਿੱਚ ਰੂਸ ਲਈ ਢਾਲ ਵਜੋਂ ਕੰਮ ਕਰ ਰਹੇ ਵੈਗਨਰ ਗਰੁੱਪ (Wagner Group) ਨੇ ਰੂਸੀ ਸਰਕਾਰ ਵਿਰੁੱਧ ਬਗਾਵਤ ਕਰ ਦਿੱਤੀ ਹੈ। ਵੈਗਨਰ ਗਰੁੱਪ ਜਿਸ ਨੂੰ ਪੀਐਮਸੀ ਵੈਗਨਰ ਵਜੋਂ ਜਾਣਿਆ ਜਾਂਦਾ ਹੈ, ਜਿਸ ਨੂੰ ਪਹਿਲੀ ਵਾਰ ਪੂਰਬੀ ਯੂਕਰੇਨ ਵਿੱਚ 2014 ਦੇ ਸੰਘਰਸ਼ ਦੌਰਾਨ ਦੁਨੀਆ ਵਿੱਚ […]

ਮਾਸਕੋ ਤੋਂ ਗੋਆ ਆ ਰਹੀ ਚਾਰਟਰਡ ਫਲਾਈਟ ‘ਚ ਬੰਬ ਹੋਣ ਦੀ ਸੂਚਨਾ, ਉਜ਼ਬੇਕਿਸਤਾਨ ਵੱਲ ਕੀਤਾ ਡਾਈਵਰਟ

Uzbekistan

ਚੰਡੀਗੜ੍ਹ 21 ਜਨਵਰੀ 2023: ਰੂਸ ਦੀ ਰਾਜਧਾਨੀ ਮਾਸਕੋ ਤੋਂ ਗੋਆ ਆ ਰਹੀ ਇੱਕ ਚਾਰਟਰਡ ਫਲਾਈਟ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ। ਪੁਲਿਸ ਮੁਤਾਬਕ ਜਹਾਜ਼ ‘ਚ 240 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਨੇ ਸਵੇਰੇ 4.15 ਵਜੇ ਦੱਖਣੀ ਗੋਆ ਦੇ ਦਾਬੋਲਿਮ ਹਵਾਈ […]

ਵਿਦੇਸ਼ ਮੰਤਰੀ ਡਾ. ਐੱਸ.ਜੈਸ਼ੰਕਰ ਵਲੋਂ ਰੂਸੀ ਵਿਦੇਸ਼ ਮੰਤਰੀ ਨਾਲ ਮੁਲਾਕਾਤ, ਇੰਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

Dr. S. Jaishankar

ਚੰਡੀਗੜ੍ਹ 08 ਨਵੰਬਰ 2022: ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ (Dr. S. Jaishankar) ਰੂਸ ਦੇ ਦੋ ਦਿਨਾਂ ਦੌਰੇ ‘ਤੇ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਮਾਸਕੋ ‘ਚ ਆਪਣੇ ਹਮਰੁਤਬਾ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Sergey Lavrov) ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਆਪਸੀ ਹਿੱਤਾਂ ਦੇ ਦੁਵੱਲੇ, ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਜੈਸ਼ੰਕਰ ਨੇ […]

ਰੂਸ ਦੇ ਸਕੂਲ ‘ਚ ਹੋਈ ਗੋਲੀਬਾਰੀ ਕਾਰਨ 9 ਜਣਿਆਂ ਦੀ ਮੌਤ, ਪੁਲਿਸ ਨੇ ਇਲਾਕੇ ਨੂੰ ਘੇਰਿਆ

Russia

ਚੰਡੀਗੜ੍ਹ 26 ਸਤੰਬਰ 2022: ਸੈਂਟਰਲ ਰੂਸ (Russia) ਦੇ ਇਜ਼ੇਵਸਕ ਦੇ ਇੱਕ ਸਕੂਲ ਵਿਚ ਇਕ ਅਣਪਛਾਤੇ ਬੰਦੂਕਧਾਰੀ ਨੇ ਗੋਲੀਬਾਰੀ ਕਰ ਦਿੱਤੀ | ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਟਾਸ ਦੇ ਮੁਤਾਬਕ ਗੋਲੀਬਾਰੀ ਦੀ ਘਟਨਾ ਇਜ਼ੇਵਸਕ ਦੇ ਸਕੂਲ ਨੰਬਰ 88 ਵਿੱਚ ਵਾਪਰੀ ਹੈ | ਇਸ ਗੋਲੀਬਾਰੀ ਵਿਚ ਘੱਟੋ-ਘੱਟ 9 ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ 20 ਜ਼ਖਮੀ […]

ਰੂਸ ਦੀ ਰਾਜਧਾਨੀ ‘ਤੇ ਸਾਈਬਰ ਅਟੈਕ, ਸਭ ਤੋਂ ਵੱਡੀ ਟੈਕਸੀ ਕੰਪਨੀ ਦੀ ਵੈੱਬਸਾਈਟ ਹੈਕ

Russia

ਚੰਡੀਗੜ੍ਹ 02 ਸਤੰਬਰ 2022: ਰੂਸ (Russia) ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਛੇ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਰੂਸ ਦੀ ਰਾਜਧਾਨੀ ਮਾਸਕੋ (Moscow) ‘ਤੇ ਵੱਡਾ ਸਾਈਬਰ ਹਮਲਾ ਹੋਇਆ ਹੈ । ਰੂਸ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ਦੀ ਵੈੱਬਸਾਈਟ ਹੈਕ ਕਰ ਲਈ ਗਈ ਹੈ। ਜਾਣਕਾਰੀ ਮੁਤਾਬਕ ਹੈਕਰ ਨੇ ਸਾਰੀਆਂ ਟੈਕਸੀਆਂ […]