July 7, 2024 3:45 pm

Monsoon: ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮਾਨਸੂਨ ਸੀਜ਼ਨ ਦੌਰਾਨ ਡਿਪਟੀ ਕਮਿਸ਼ਨਰਾਂ ਨੂੰ ਤਿਆਰ ਰਹਿਣ ਦੀ ਹਦਾਇਤ

Anurag Verma

ਚੰਡੀਗੜ੍ਹ, 4 ਜੁਲਾਈ 2024: ਮਾਨਸੂਨ (Monsoon) ਪੰਜਾਬ ‘ਚ ਦਸਤਕ ਦੇ ਚੁੱਕਾ ਹੈ ਅਤੇ ਪੰਜਾਬ ਕਈ ਇਲਾਕਿਆਂ ‘ਚ ਮੀਂਹ ਪਿਆ ਹੈ | ਇਸਦੇ ਚੱਲਦੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ (Anurag Verma) ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਕਰਕੇ ਮਾਨਸੂਨ ਸੀਜ਼ਨ ਦੌਰਾਨ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ ਤੋਂ ਸੂਬੇ ਦੇ […]

ਆਗਾਮੀ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ: ਅਨੁਰਾਗ ਵਰਮਾ

Monsoon Season

ਚੰਡੀਗੜ੍ਹ, 7 ਜੂਨ 2024: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਆਗਾਮੀ ਮਾਨਸੂਨ ਸੀਜ਼ਨ (Monsoon Season) ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਦਿੱਤੇ ਨਿਰਦੇਸ਼ਾਂ ਉਤੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਅਤੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਹੜ੍ਹਾਂ ਦੀ ਰੋਕਥਾਮ ਸਬੰਧੀ ਕੰਮਾਂ […]

ਸਾਉਣੀ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ‘ਚ 22 ਮਈ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

Canals

ਚੰਡੀਗੜ, 16 ਮਈ 2023: ਸਾਉਣੀ ਦੇ ਮੌਸਮ ਲਈ ਨਹਿਰੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਜਲ ਸਰੋਤ ਵਿਭਾਗ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ 15 ਤੋਂ 22 ਮਈ 2023 ਤੱਕ ਸਰਹਿੰਦ ਕੈਨਾਲ ਸਿਸਟਮ ਜਿਵੇਂ ਕਿ ਬਿਸਤ ਦੁਆਬ ਕੈਨਾਲ (Canals) , ਸਿੱਧਵਾਂ ਬਰਾਂਚ, ਬਠਿੰਡਾ ਬ੍ਰਾਂਚ, ਪਟਿਆਲਾ ਫੀਡਰ ਅਤੇ ਅਬੋਹਰ ਬ੍ਰਾਂਚ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀ ਤਰਜੀਹ […]

ਪੰਜਾਬ ,ਚੰਡੀਗੜ੍ਹ ,ਹਰਿਆਣਾ ,ਹਿਮਾਚਲ ‘ਚ ਮੁੜ ਤੋਂ ਮਾਨਸੂਨ ਵਰਗਾ ਮਾਹੌਲ ਬਣੇਗਾ

ਚੰਡੀਗੜ੍ਹ ,2 ਸਤੰਬਰ : ਪੰਜਾਬ ,ਚੰਡੀਗੜ੍ਹ , ਹਿਮਾਚਲ , ਹਰਿਆਣਾ ‘ਚ ਇਸ ਵਾਰ ਮਾਨਸੂਨ ਸੀਜ਼ਨ ਥੋੜਾ ਅਸੰਤੁਲਿਤ ਰਿਹਾ ਹੈ। ਉੱਤਰੀ ਭਾਰਤ ਦੇ ਇਨ੍ਹਾਂ ਚਾਰ ਰਾਜਾਂ ਵਿੱਚੋਂ, ਸਿਰਫ ਹਰਿਆਣਾ ਵਿੱਚ ਹੀ ਸਭ ਤੋਂ ਵੱਧ ਬਾਰਿਸ਼ ਹੋਈ ਹੈ। ਹਾਲਾਂਕਿ, ਬ੍ਰੇਕ ਤੋਂ ਬਾਅਦ ਮਾਨਸੂਨ ਫਿਰ ਤੋਂ ਸਰਗਰਮ ਹੋ ਰਿਹਾ ਹੈ | ਵੀਰਵਾਰ ਤੋਂ ਲਗਾਤਾਰ ਤੀਜੇ ਦਿਨ ਹਰਿਆਣਾ ਦੇ […]

ਘਰੇਲੂ ਉਪਾਅ ਕਰਕੇ ਬਚਾਉ ਆਪਣੀ ਚਮੜੀ ਨੂੰ ਖਾਰਿਸ਼ ਤੋਂ ,ਪੜੋ ਕਿ ਨੇ ਇਹ ਉਪਾਅ

Monsoon season

ਚੰਡੀਗੜ੍ਹ ,5 ਅਗਸਤ 2021 : ਮਾਨਸੂਨ ਦਾ ਮੌਸਮ ਚਲ ਰਿਹਾ ਹੈ ਤੇ ਇਸ ਮੌਸਮ ਦੇ ਵਿਚ ਚਮੜੀ ਦੀਆਂ ਸਮੱਸਿਆਵਾਂ ਹੋਣਾ ਸੁਭਾਵਿੱਕ ਗੱਲ ਹੈ , ਅਸੀਂ ਆਮ ਤੌਰ ਦੇ ਵੇਖਦੇ ਹਾਂ ਕਿ ਮੀਹਾਂ ਦੇ ਮੌਸਮ ਤੇ ਗਰਮੀ ਦੇ ਮੌਸਮ ਚ ਸਾਡੇ ਸਰੀਰ ਤੇ ਨਿੱਕੇ -ਨਿੱਕੇ ਦਾਣੇ ਤੇ ਖਾਰਿਸ਼ ਹੋਣ ਲੱਗ ਜਾਂਦੀ ਹੈ | ਦਰਅਸਲ, ਮੀਂਹ ਦੇ […]

ਬਿਮਾਰੀਆਂ ਤੋਂ ਬਚਣ ਲਈ ਮਾਨਸੂਨ ਦੇ ਮੌਸਮ ‘ਚ ਇੰਝ ਰੱਖੋ ਆਪਣਾ ਧਿਆਨ

monsoon season

ਚੰਡੀਗੜ੍ਹ ,4 ਅਗਸਤ 2021 : ਮਾਨਸੂਨ ਦਾ ਮੌਸਮ ਚਲ ਰਿਹਾ ਹੈ ,ਅਜਿਹੇ ਮੌਸਮ ‘ਚ ਬਿਮਾਰੀਆਂ ਦਾ ਫੈਲਣਾ ਆਮ ਗੱਲ ਹੈ | ਭਾਵੇਂ ,ਹੀ ਇਹ ਮੌਸਮ ਗਰਮੀ ਤੋਂ ਰਾਹਤ ਦਿੰਦਾ ਹੈ ,ਪਰ ਲਗਾਤਰ ਬਾਰਿਸ਼ ਹੋਣ ਕਾਰਨ ਵਾਤਾਵਰਣ ‘ਚ ਨਮੀ ਵੱਧ ਜਾਂਦੀ ਹੈ ,ਜਿਸ ਨਾਲ ਕੀਟਾਣੂ ਅਤੇ ਬੈਕਟੀਰੀਆ ਵੀ ਫੈਲਣਾ ਸ਼ੁਰੂ ਕਰ ਦਿੰਦੇ ਹਨ | ਇਸ ਮੌਸਮ […]