July 7, 2024 5:32 pm

ਕਿਸਾਨਾਂ ਵੱਲੋਂ ਵਿਧਾਇਕ ਹਰਮੀਤ ਪਠਾਣਮਜਾਰਾ ਦੀ ਰਿਹਾਇਸ਼ ਦਾ ਘਿਰਾਓ, ਜਾਣੋ ਪੂਰਾ ਮਾਮਲਾ

Rasulpur Jaura

ਪਟਿਆਲਾ , 4 ਅਗਸਤ, 2023: ਪਿਛਲੇ ਮਹੀਨੇ ਪਟਿਆਲਾ ਦੇ ਪਿੰਡ ਰਸੂਲਪੁਰ ਜੋੜਾ (Rasulpur Jaura) ਵਿੱਚ ਵਿਧਾਇਕ ਗੁਰਲਾਲ ਸਿੰਘ ਘਨੌਰ ਦੇ ਰਿਸ਼ਤੇਦਾਰ ਵੱਲੋਂ ਕਥਿਤ ਅੰਨੇਵਾਹ ਗੋਲੀ ਚਲਾਉਣ ਅਤੇ ਪੁਲਿਸ ਉਤੇ ਰਾਜਨੀਤਿਕ ਦਵਾਬ ਦੇ ਚੱਲਦੇ ਪੀੜਿਤ ਧਿਰ ਉਤੇ ਹੀ ਮੁਕੱਦਮਾ ਦਰਜ ਕਰਨ ‘ਤੇ ਭੜਕੇ ਪਿੰਡ ਰਸੂਲਪੁਰ ਦੇ ਵਾਸੀਆਂ ਵੱਲੋਂ ਅੱਜ ਗੁਰਲਾਲ ਘਨੌਰ ਅਤੇ ਸਨੌਰ ਤੋਂ ਵਿਧਾਇਕ ਹਰਮੀਤ […]