July 4, 2024 6:38 pm

ਮਿਤਾਲੀ ਰਾਜ ਤੋਂ ਬਾਅਦ ਰੁਮੇਲੀ ਧਰ ਨੇ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਲਿਆ ਸੰਨਿਆਸ

Rumeli Dhar

ਚੰਡੀਗੜ੍ਹ 22 ਜੂਨ 2022: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਤੋਂ ਬਾਅਦ ਹੁਣ ਰੁਮੇਲੀ ਧਰ (Rumeli Dhar) ਨੇ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 38 ਸਾਲਾ ਰੁਮੇਲੀ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ 15 ਸਾਲ ਦੇ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। ਰੁਮੇਲੀ ਨੇ […]

ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

Mithali Raj

ਚੰਡੀਗੜ੍ਹ 08 ਜੂਨ 2022: ਅਨੁਭਵੀ ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ (Mithali Raj) ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਿਤਾਲੀ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਦਾ ਐਲਾਨ ਕੀਤਾ। ਉਹ ਮਹਿਲਾ ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਹੈ । ਉਸਨੇ 232 ਮੈਚਾਂ ਵਿੱਚ ਭਾਰਤ […]

Women’s ODI World Cup 2022: ਵਿਸ਼ਵ ਕੱਪ ‘ਚ ਭਾਰਤ ਦੀ ਇਸ ਮਹਿਲਾ ਖਿਡਾਰਨ ਨੇ ਰਚਿਆ ਇਤਿਹਾਸ

Mithali Raj

ਚੰਡੀਗੜ੍ਹ 12 ਮਾਰਚ 2022: ਆਈਸੀਸੀ ਮਹਿਲਾ ਵਿਸ਼ਵ ਕੱਪ (ICC Women’s ODI World Cup) ਦੇ ਤੀਜੇ ਲੀਗ ਮੈਚ ‘ਚ ਭਾਰਤੀ ਕ੍ਰਿਕਟ ਟੀਮ ਨੇ ਜ਼ਬਰਦਸਤ ਵਾਪਸੀ ਕਰਦਿਆਂ ਵੈਸਟਇੰਡੀਜ਼ ਦੀ ਮਹਿਲਾ ਟੀਮ ਨੂੰ 155 ਦੌੜਾਂ ਨਾਲ ਹਰਾ ਦਿੱਤਾ। ਇਸ ਦੌਰਾਨ ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ (Mithali Raj) ਨੇ ਵੈਸਟਇੰਡੀਜ਼ ਖਿਲਾਫ ਮੈਦਾਨ ‘ਤੇ ਉਤਰਦੇ ਹੀ ਵੱਡਾ ਰਿਕਾਰਡ […]

Women’s World Cup: ਜਾਣੋ! ਕਦੋਂ ਹੋਵੇਗਾ ਭਾਰਤ ਤੇ ਪਾਕਿਸਤਾਨ ਟੀਮ ਵਿਚਾਲੇ ਮੁਕਾਬਲਾ

ਭਾਰਤ

ਚੰਡੀਗੜ੍ਹ 02 ਮਾਰਚ 2022: ਵਿਸ਼ਵ ਕੱਪ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਪਾਕਿਸਤਾਨੀ ਟੀਮ ਫਿਰ ਇੱਕ ਵਾਰ ਆਹਮੋ- ਸਾਹਮਣੇ ਹੋਣਗੀਆਂ | ਭਾਰਤੀ ਟੀਮ ਆਪਣਾ ਪਹਿਲਾ ਮੈਚ 6 ਮਾਰਚ ਨੂੰ ਪਾਕਿਸਤਾਨ ਨਾਲ ਖੇਡੇਗੀ । ਭਾਰਤੀ ਟੀਮ ਲਈ ਇਹ ਟੂਰਨਾਮੈਂਟ ਪੁਰਾਣੀਆਂ ਯਾਦਾਂ ਨੂੰ ਭੁਲਾ ਕੇ ਨਵਾਂ ਇਤਿਹਾਸ ਲਿਖਣ ਵਾਲਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ 2017 ਵਿਸ਼ਵ ਕੱਪ […]

ਪਹਿਲੇ ਮਹਿਲਾ ਵਨਡੇ ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ 62 ਦੌੜਾਂ ਨਾਲ ਹਰਾਇਆ

New Zealand

ਚੰਡੀਗੜ੍ਹ 13 ਫਰਵਰੀ 2022: ਨਿਊਜ਼ੀਲੈਂਡ ( New Zealand) ਨੇ ਭਾਰਤ  ਨੂੰ ਬੀਤੇ ਦਿਨ ਖੇਡੇ ਗਏ ਪਹਿਲੇ ਮਹਿਲਾ ਵਨਡੇ 62 ਦੌੜਾਂ ਨਾਲ ਮਾਤ ਦੇ ਦਿੱਤੀ । ਮੈਚ ‘ਚ ਕਪਤਾਨ ਮਿਤਾਲੀ ਰਾਜ ਦੇ ਅਰਧ ਸੈਂਕੜੇ ਤੋਂ ਇਲਾਵਾ, ਭਾਰਤੀ ਬੱਲੇਬਾਜ਼ ਇਕ ਵਾਰ ਫਿਰ ਅਸਫਲ ਰਹੇ | ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੀ ਨਿਊਜ਼ੀਲੈਂਡ ਦੀ ਟੀਮ ਲਈ ਸੂਜ਼ੀ […]

ICC Ranking: ਮਿਤਾਲੀ ਰਾਜ ਤੇ ਝੂਲਨ ਗੋਸਵਾਮੀ ਦੀ ਰੈਂਕਿੰਗ ‘ਚ ਹੋਇਆ ਸੁਧਾਰ

ICC Ranking 2022

ਚੰਡੀਗੜ੍ਹ 01 ਫਰਵਰੀ 2022: ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (Jhulan Goswami) ਤੇ ਕਪਤਾਨ ਮਿਤਾਲੀ ਨੂੰ ਵੱਡੀ ਸਫਲਤਾ ਮਿਲੀ| ਕਪਤਾਨ ਮਿਤਾਲੀ ਰਾਜ (Mithali Raj) ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਇੱਕ ਸਥਾਨ ਉੱਪਰ ਚੜ੍ਹ ਕੇ ਨੰਬਰ-2 ‘ਤੇ ਪਹੁੰਚ ਗਈ ਹੈ। ਆਈਸੀਸੀ ਨੇ ਮੰਗਲਵਾਰ ਨੂੰ ਮਹਿਲਾ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ। ਇਸ ਦੇ ਨਾਲ ਹੀ […]