July 8, 2024 12:17 am

ਮੋਹਾਲੀ ਦੇ ਸਰਕਾਰੀ ਕਾਲਜ, ਬੋਗਨਵਿਲੇ ਗਾਰਡਨ ਅਤੇ ਰੋਜ਼ ਗਾਰਡਨ ਵਿਖੇ ਮਿਸ਼ਨ ਗ੍ਰੀਨ ਦਾ ਸੰਦੇਸ਼ ਦੇਣ ਲਈ ਪਤਵੰਤਿਆਂ ਨੇ ਬੂਟੇ ਲਗਾਏ

Mohali

ਐਸ.ਏ.ਐਸ.ਨਗਰ, 29 ਅਗਸਤ, 2023: ਮਿਸ਼ਨ ਗ੍ਰੀਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਮੋਹਾਲੀ ਗ੍ਰੀਨ ਰੈਲੀ ਨੇ ਅੱਜ ਸਮਾਜ ਦੇ ਸਾਰੇ ਵਰਗਾਂ ਦਾ ਭਾਰੀ ਸਮਰਥਨ ਹਾਸਲ ਕੀਤਾ। ਗੈਰ ਸਰਕਾਰੀ ਸੰਗਠਨਾਂ, ਵਿਦਿਆਰਥੀਆਂ, ਐਨ ਸੀ ਸੀ ਕੈਡਿਟਾਂ, ਸੀ ਆਰ ਪੀ ਐਫ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੀ ਵਿਲੱਖਣ ਪਹਿਲਕਦਮੀ ਨੂੰ ਹਰੀ ਝੰਡੀ ਦਿਖਾਉਣ […]