July 7, 2024 3:13 pm

ਪਟਿਆਲਾ ਹੈਰੀਟੇਜ ਮੇਲਾ 2024: ਭਗਤੀ ਲਹਿਰ ਦੀ ਸੰਤ ਕਵੀ ਮੀਰਾ ਬਾਈ ‘ਤੇ ਅਧਾਰਤ ਡਾਂਸ ਡਰਾਮਾ ‘ਬੈਲੇ’ ਨੇ ਮੋਹੇ ਦਰਸ਼ਕ

ਪਟਿਆਲਾ ਹੈਰੀਟੇਜ ਮੇਲਾ

ਪਟਿਆਲਾ, 2 ਫਰਵਰੀ 2024: ਪੂਰੀ ਸ਼ਾਨ-ਓ-ਸ਼ੌਕਤ ਨਾਲ ਵਿਰਾਸਤੀ ਅੰਦਾਜ ‘ਚ ਖ਼ੂਬਸੂਰਤ ਰੌਸ਼ਨੀਆਂ ਨਾਲ ਸਜੇ ਅਤੇ ਜਗਮਗਾਏ ਪਟਿਆਲਾ ਦੇ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਮਧੁਰ ਸੰਗੀਤਕ ਧੁੰਨਾਂ ਤੇ ਪੰਛੀਆਂ ਦੀ ਚਹਿਚਹਾਟ ਨਾਲ ‘ਪਟਿਆਲਾ ਵਿਰਾਸਤੀ ਮੇਲੇ’ ਦਾ ਅੱਜ ਸ਼ਾਮ ਇੱਥੇ ਆਗਾਜ਼ ਹੋ ਗਿਆ। ਇਸ ਦੌਰਾਨ ਭਗਤੀ ਲਹਿਰ ਦੀ ਸੰਤ ਕਵੀ ਮੀਰਾ ਬਾਈ ‘ਤੇ ਅਧਾਰਤ ਡਾਂਸ ਡਰਾਮਾ ‘ਬੈਲੇ’ ਦੀ […]