July 7, 2024 3:31 pm

ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੀਨੀ ਯਾਤਰੀਆਂ ਲਈ ਕੋਰੋਨਾ ਰਿਪੋਰਟ ਕੀਤੀ ਲਾਜ਼ਮੀ, ਚੀਨ ਨੇ ਦਿੱਤੀ ਧਮਕੀ

Corona

ਚੰਡੀਗੜ੍ਹ 03 ਦਸੰਬਰ 2022: ਚੀਨ ਨੇ ਪਿਛਲੇ ਮਹੀਨੇ ਜ਼ੀਰੋ ਕੋਵਿਡ ਨੀਤੀ ਤੋਂ ਇਕ ਕਦਮ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ | ਇਸ ਤੋਂ ਬਾਅਦ ਚੀਨ ਵਿੱਚ ਕੋਰੋਨਾ (Corona) ਦੇ ਮਾਮਲਿਆਂ ਵਿੱਚ ਅਚਾਨਕ ਉਛਾਲ ਦੇਖਣ ਨੂੰ ਮਿਲਿਆ । ਇੱਥੇ ਲੱਖਾਂ ਕੋਰੋਨਾ ਮਰੀਜ਼ ਸਾਹਮਣੇ ਆਏ, ਜਿਸ ਨੇ ਦੁਨੀਆ ਦੇ ਸਾਰੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ […]

ਭਾਰਤ ‘ਚ ਚੀਨ ਸਮੇਤ ਛੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ RT-PCR ਟੈਸਟ ਲਾਜ਼ਮੀ

RT-PCR

ਚੰਡੀਗੜ੍ਹ 29 ਦਸੰਬਰ 2022: ਚੀਨ ਸਮੇਤ ਦੁਨੀਆ ਦੇ ਕਈ ਦੇਸ਼ਾਂ ‘ਚ ਕੋਰੋਨਾ ਦੇ ਮਾਮਲਿਆਂ ‘ਚ ਅਚਾਨਕ ਆਈ ਤੇਜ਼ੀ ਤੋਂ ਬਾਅਦ ਕੇਂਦਰ ਸਰਕਾਰ ਵੀ ਅਲਰਟ ਮੋਡ ‘ਚ ਆ ਗਈ ਹੈ। ਕੋਰੋਨਾ ਦੇ ਸੰਭਾਵਿਤ ਖ਼ਤਰਿਆਂ ਦੇ ਮੱਦੇਨਜ਼ਰ ਸਰਕਾਰ ਨੇ ਚੀਨ ਸਮੇਤ ਛੇ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ RT-PCR ਟੈਸਟ ਲਾਜ਼ਮੀ ਕਰ ਦਿੱਤਾ ਹੈ। ਕੇਂਦਰੀ ਸਿਹਤ […]

ਭਾਜਪਾ ਆਗੂ ਰਾਣਾ ਸੋਢੀ ਵਲੋਂ ਮਨਸੁਖ ਮੰਡਾਵੀਆ ਨਾਲ ਮੁਲਾਕਾਤ, ਫਿਰੋਜ਼ਪੁਰ ਵਿਖੇ ਛੇਤੀ ਰੱਖਿਆ ਜਾਵੇਗਾ PGI ਦਾ ਨੀਂਹ ਪੱਥਰ

PGI Satellite Center

ਫ਼ਿਰੋਜਪੁਰ 28 ਦਸੰਬਰ 2022: ਕੇਂਦਰ ਸਰਕਾਰ ਫਰਵਰੀ ਦੇ ਸ਼ੁਰੂ ਵਿੱਚ ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ (PGI Satellite Center) ਦਾ ਨੀਂਹ ਪੱਥਰ ਰੱਖ ਕੇ ਸਰਹੱਦੀ ਜ਼ਿਲ੍ਹੇ ਦੇ ਲੋਕਾਂ ਨੂੰ ਨਵੇਂ ਸਾਲ ਦਾ ਸ਼ਾਨਦਾਰ ਤੋਹਫ਼ਾ ਦੇਵੇਗੀ। ਇਹ ਪ੍ਰਗਟਾਵਾ ਭਾਜਪਾ ਦੇ ਕੌਮੀ ਵਿਸ਼ੇਸ਼ ਸੱਦੇ ਵਾਲੇ ਡਾ: ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਗਲਵਾਰ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ […]