July 5, 2024 5:29 am

ਮੁੱਖ ਮੰਤਰੀ ਰਾਹਤ ਫੰਡ ਵਾਲੀ ਆਰਥਿਕ ਮੱਦਦ ਦੀ ਰਾਸ਼ੀ ਸਿੱਧੀ ਲਾਭਪਾਤਰੀ ਦੇ ਬੈਂਕ ਖਾਤੇ ‘ਚ ਕੀਤੀ ਜਾਵੇਗੀ ਟਰਾਂਸਫਰ: ਮਨੋਹਰ ਲਾਲ

Chief Minister's Relief Fund

ਚੰਡੀਗੜ੍ਹ 10 ਮਾਰਚ 2024: ਹਰਿਆਣਾ ਸਰਕਾਰ ਨੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮਹੁੱਈਆ ਕਰਵਾਉਣ ਦੀ ਕੜੀ ਵਿਚ ਇਕ ਹੋਰ ਕਦਮ ਵੱਧਾਉਂਦੇ ਹੋਏ ਮੁੱਖ ਮੰਤਰੀ ਰਾਹਤ ਫੰਡ ਦੇ ਤਹਿਤ ਮੈਡੀਕਲ ਆਧਾਰ ‘ਤੇ ਮਾਲੀ ਮਦਦ ਪ੍ਰਾਪਤ ਕਰਨ ਵਾਲਿਆਂ ਨੂੰ ਸਰਲ ਪੋਟਰਲ ‘ਤੇ ਬਿਨੈ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ| ਇਸ ਨਾਲ ਇਹ ਪ੍ਰਕ੍ਰਿਆ ਹੋਰ ਵੱਧ ਆਸਾਨ ਹੋ […]

ਖਰਖੌਦਾ ‘ਚ 57 ਐਮਐਲਡੀ ਸਮੱਰਥਾ ਦਾ ਪਾਣੀ ਟੀਟ੍ਰਮੈਂਟ ਪਲਾਂਟ ਕੀਤਾ ਜਾਵੇਗਾ ਸਥਾਪਿਤ: ਮਨੋਹਰ ਲਾਲ

ਪਾਣੀ ਟੀਟ੍ਰਮੈਂਟ ਪਲਾਂਟ

ਚੰਡੀਗੜ੍ਹ 10 ਮਾਰਚ 2024: ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਦੇ ਸਨਅਤੀ ਮਾਡਲ ਟਾਊਨਸ਼ਿਪ ਖਰਖੌਦਾ ਵਿਚ 57 ਐਮਐਲਡੀ ਸਮੱਰਥਾ ਦਾ ਪਾਣੀ ਟੀਟ੍ਰਮੈਂਟ ਪਲਾਂਟ (ਡਬਲਯੂਟੀਪੀ) ਸਥਾਪਿਤ ਕੀਤਾ ਜਾਵੇਗਾ| ਇਸ ਲਈ ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ ਹਾਈ ਪਾਵਰ ਵਰਕਸ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਇਸ ਪ੍ਰੋਜੈਕਟ ਦੇ ਡਿਜਾਇਨ, ਨਿਰਮਾਣ ਅਤੇ ਪ੍ਰਬੰਧਨ ਆਦਿ ਲਈ ਲਗਭਗ […]

CM ਮਨੋਹਰ ਲਾਲ ਨੇ ਪੰਚਕੂਲਾ ਅਤੇ ਕਰਨਾਲ ਸ਼ਹਿਰਾਂ ਲਈ ਇਲੈਕਟ੍ਰਿਕ ਬੱਸ ਸੇਵਾ ਦੀ ਕੀਤੀ ਸ਼ੁਰੂਆਤ

electric city bus service

ਚੰਡੀਗੜ੍ਹ, 8 ਮਾਰਚ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਅਤੇ ਕਰਨਾਲ ਦੇ ਲਈ ਇਲੈਕਟ੍ਰਿਕ ਸਿਟੀ ਬੱਸ ਸੇਵਾ (electric City bus service) ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਪਹਿਲਾਂ ਸੱਤ ਦਿਨ ਇਲੈਕਟ੍ਰਿਕ ਸਿਟੀ ਬੱਸ ਸੇਵਾ ਮੁਫ਼ਤ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਪ੍ਰੋਗਰਾਮ ਨੂੰ ਵਰਚੂਅਲੀ ਸੰਬੋਧਿਤ ਕਰਦੇ ਹੋਏ […]

ਪੰਚਕੂਲਾ ਵਾਸੀਆਂ ਨੂੰ ਛੇਤੀ ਹੀ ਮਿਲੇਗਾ ਮੈਟਰੋ ਦਾ ਤੋਹਫ਼ਾ: CM ਮਨੋਹਰ ਲਾਲ

Panchkula

ਚੰਡੀਗੜ੍ਹ, 7 ਮਾਰਚ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪੰਚਕੂਲਾ (Panchkula) ਵਾਸੀਆਂ ਨੂੰ ਛੇਤੀ ਹੀ ਮੈਟਰੋ ਦਾ ਤੋਹਫ਼ਾ ਮਿਲੇਗਾ | ਟ੍ਰਾਈਸਿਟੀ ਯਾਨੀ ਪੰਚਕੂਲਾ, ਚੰਡੀਗੜ੍ਹ ਅਤੇ ਮੋਹਾਲੀ ਲਈ ਮੈਟਰੋ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ। ਪੰਚਕੂਲਾ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਚੰਡੀਗੜ੍ਹ ਵਿੱਚ ਬਣੇ ਹਵਾਈ ਅੱਡੇ ਦਾ ਲਾਭ ਵੀ ਪੰਚਕੂਲਾ ਨੂੰ ਮਿਲ […]

ਹਰਿਆਣਾ ‘ਚ 3 ਲੱਖ ਲੱਖਪਤੀ ਦੀਦੀ ਬਣਾਉਣ ਦਾ ਟੀਚਾ, 5000 ਬੀਬੀਆਂ ਨੂੰ ਡਰੋਨ ਦੀ ਸਿਖਲਾਈ ਦਿੱਤੀ ਜਾਵੇਗੀ: CM ਮਨੋਹਰ ਲਾਲ

Lakhpati Didi

ਚੰਡੀਗੜ੍ਹ, 6 ਮਾਰਚ 2024: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ 3 ਕਰੋੜ ਬੀਬੀਆਂ ਨੂੰ ਲੱਖਪਤੀ ਦੀਦੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਪਿੰਡ-ਪਿੰਡ ਵਿਚ ਜਦੋਂ ਲੱਖਪਤੀ ਦੀਦੀ (Lakhpati Didi) ਬਣੇਗੀ ਤਾਂ ਪਿੰਡ ਦੀ ਤਸਵੀਰ ਅਤੇ ਤਕਦੀਰ ਬਦਲ ਜਾਵੇਗੀ। ਬਣਾਉਣ ਦੀ ਸੁਰੱਖਿਆ ਅਤੇ ਮਜਬੂਤੀਕਰਨ ਮੋਦੀ ਦੀ ਗਾਰੰਟੀ ਹੈ। ਅੱਜ […]

ਹਰਿਆਣਾ: ਮਨੋਹਰ ਲਾਲ ਨੇ ਵਿੱਤ ਮੰਤਰੀ ਵੱਜੋਂ ਲਗਾਤਾਰ ਪੰਜਵਾਂ ਟੈਕਸ ਮੁਕਤ ਬਜਟ ਕੀਤਾ ਪੇਸ਼

budget

ਚੰਡੀਗੜ੍ਹ 2 ਮਾਰਚ 2024: ਹਰਿਆਣਾ ਵਿਧਾਨ ਸਭਾ ਦਾ ਸਾਲ 2024-25 ਦਾ ਬਜਟ (budget) ਇਜਲਾਸ ਕਈ ਅਰਥਾਂ ਵਿਚ ਅਹਿਮ ਰਿਹਾ | ਇਕ ਪਾਸੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿੱਤ ਮੰਤਰੀ ਵੱਜੋਂ ਲਗਾਤਾਰ ਪੰਜਵਾਂ ਟੈਕਸ ਮੁਕਤ ਬਜਟ ਪੇਸ਼ ਕੀਤਾ, ਤਾਂ ਉੱਥੇ ਦੂਜੇ ਪਾਸੇ ਇਸ ਇਜਲਾਸ ਵਿਚ ਹਰਿਆਣਾ ਵਿਧਾਨ ਸਭਾ ਨੂੰ ਡਿਜੀਟਲਾਇਜ ਕਰਕੇ ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡਿਆ […]

ਹਰਿਆਣਾ ਸਰਕਾਰ ਨੇ ਪ੍ਰਾਪਰਟੀ ਟੈਕਸ ਦਾਤਾਵਾਂ ਲਈ ਪ੍ਰਾਪਰਟੀ ਟੈਕਸ ‘ਚ ਵਿਆਜ ਤੇ ਹੋਰ ਛੋਟਾਂ ਲੈਣ ਦੀ ਆਖਰੀ ਮਿਤੀ 31 ਮਾਰਚ ਤੱਕ ਵਧਾਈ

ਮਨੋਹਰ ਲਾਲ

ਚੰਡੀਗੜ੍ਹ, 1 ਮਾਰਚ 2024: ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰਾਂ ਮੰਤਰੀ ਡਾ: ਕਮਲ ਗੁਪਤਾ ਨੇ ਕਿਹਾ ਕਿ ਆਮ ਜਨਤਾ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਨੇ ਪ੍ਰਾਪਰਟੀ ਟੈਕਸ (property tax) ਦੀ ਸਹੂਲਤ ਲਈ ਪ੍ਰਾਪਰਟੀ ਟੈਕਸ ਵਿਆਜ ਅਤੇ ਹੋਰ ਛੋਟਾਂ ਦੀ ਆਖਰੀ ਮਿਤੀ 31 ਮਾਰਚ ਤੱਕ ਵਧਾ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਹੁਣ […]

CM ਮਨੋਹਰ ਲਾਲ ਵੱਲੋਂ ਕਰਨਾਲ ਦੇ ਅਸੰਧ ਖੇਤਰ ‘ਚ 25 ਕਰੋੜ ਰੁਪਏ ਦੀ ਲਾਗਤ ਨਾਲ 10 ਓਡੀਆਰ ਸੜਕਾਂ ਦੇ ਸੁਧਾਰ ਨੂੰ ਪ੍ਰਵਾਨਗੀ

Karnal

ਚੰਡੀਗੜ, 28 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ (Karnal) ਜ਼ਿਲੇ ਦੇ ਅਸੰਧ ਵਿਚ 10 ਓ.ਡੀ.ਆਰ ਸੜਕਾਂ ਦੀ ਵਿਸ਼ੇਸ਼ ਮੁਰੰਮਤ ਅਤੇ ਸੁਧਾਰ ਲਈ ਪ੍ਰਸ਼ਾਸਕੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਸੜਕਾਂ ‘ਤੇ 25 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪਿੰਡ ਜਲਮਾਣਾ ਤੋਂ ਚੱਕਮੁੰਦਰਿਕਾ ਪਿੰਡ ਤੱਕ […]

219 ਨੌਜਵਾਨਾਂ ਦੀ ਇਜਰਾਇਲ ‘ਚ ਰੁਜਗਾਰ ਲਈ ਹੋਈ ਚੋਣ, 1 ਲੱਖ ਰੁਪਏ ਤੋਂ ਵੱਧ ਮਿਲੇਗੀ ਤਨਖ਼ਾਹ: CM ਮਨੋਹਰ ਲਾਲ

CM Manohar Lal

ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਰੱਖੇ ਜਾਣ ਵਾਲੀ ਮੈਨਵਾਪਰ ਵਿਚ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਲਈ ਨਿਰਧਾਰਿਤ ਰਾਖਵੇਂ ਦਾ ਯਕੀਨੀ ਤੌਰ ‘ਤੇ ਪਾਲਣ ਕੀਤਾ ਜਾ ਰਿਹਾ ਹੈ। ਮੌਜੂਦਾ ਵਿਚ ਬੀਸੀ-ਏ ਦੀ 16 ਫੀਸਦੀ ਰਾਖਵੇਂ ਦੇ ਵਿਰੁੱਧ 15.64 ਫੀਸਦੀ […]

ਪਿੰਡ ਦੀ ਫਿਰਨੀ ਤੋਂ 3 ਕਿਲੋਮੀਟਰ ਤੱਕ ਸਥਿਤ ਡੇਰੇ ਤੇ ਢਾਣੀਆਂ ਨੂੰ ਮਿਲਣਗੇ ਬਿਜਲੀ ਕਨੈਕਸ਼ਨ: ਮਨੋਹਰ ਲਾਲ

Karnal

ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗ੍ਰਾਮੀਣ ਖੇਤਰ ਦੇ ਬਿਜਲੀ (electricity) ਖਪਤਕਾਰਾਂ ਦੇ ਲਈ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਹੁਣ ਪਿੰਡ ਦੀ ਫਿਰਨੀ ਤੋਂ 3 ਕਿਲੋਮੀਟਰ ਤੱਕ ਸਥਿਤ ਡੇਰੇ ਤੇ ਢਾਣੀਆਂ ਨੂੰ ਬਿਜਲੀ ਕਨੈਕਸ਼ਨ ਦਿੱਤੇ ਜਾਣਗੇ। ਪਹਿਲਾਂ ਇਹ ਸੀਮਾਂ 1 ਕਿਲੋਮੀਟਰ ਸੀ। ਇਸ ਦੇ ਨਾਲ ਹੀ 300 ਮੀਟਰ […]