July 7, 2024 10:21 am

ਹਰਿਆਣਾ ਸਰਕਾਰ ਨੀਰਜ ਚੋਪੜਾ ਸਮੇਤ 52 ਖਿਡਾਰੀਆਂ ਨੂੰ ਭੀਮ ਪੁਰਸਕਾਰ ਨਾਲ ਕਰੇਗੀ ਸਨਮਾਨਿਤ

Bhim Award

ਚੰਡੀਗੜ੍ਹ 21 ਜੂਨ 2022: ਹਰਿਆਣਾ ਸਰਕਾਰ (Haryana Government) ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜੇਤੂ ਨੀਰਜ ਚੋਪੜਾ ਅਤੇ ਵਰਿੰਦਰ ਸਿੰਘ ਉਰਫ ਗੂੰਗਾ ਪਹਿਲਵਾਨ ਸਮੇਤ ਰਾਜ ਦੇ 52 ਖਿਡਾਰੀਆਂ ਨੂੰ ਭੀਮ ਪੁਰਸਕਾਰ (Bhim Award) ਨਾਲ ਸਨਮਾਨਿਤ ਕਰੇਗੀ। 23 ਜੂਨ ਨੂੰ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਰਾਜਪਾਲ ਬੰਡਾਰੂ ਦੱਤਾਤ੍ਰੇਯ ਖਿਡਾਰੀਆਂ ਨੂੰ ਇਨਾਮ ਦੇਣਗੇ। […]

Para Shooting World Cup: ਰੁਬੀਨਾ ਤੇ ਮਨੀਸ਼ ਨਰਵਾਲ ਨੇ ਪੀ-6 ਏਅਰ ਪਿਸਟਲ ਮਿਕਸਡ ਮੁਕਾਬਲੇ ‘ਚ ਜਿੱਤਿਆ ਸੋਨ ਤਗ਼ਮਾ

Rubina Francis

ਚੰਡੀਗੜ੍ਹ 08 ਜੂਨ 2022: ਭਾਰਤ ਦੀ ਰੁਬੀਨਾ ਫ੍ਰਾਂਸਿਸ (Rubina Francis) ਅਤੇ ਮਨੀਸ਼ ਨਰਵਾਲ (Manish Narwal) ਨੇ ਫਰਾਂਸ ਦੇ ਚੈਟੋਰੋਕਸ ਸ਼ਹਿਰ ‘ਚ ਹੋ ਰਹੇ ਪੈਰਾ ਸ਼ੂਟਿੰਗ ਵਿਸ਼ਵ ਕੱਪ 2022 (Para Shooting World Cup 2022) ‘ਚ ਗੋਲਡ ਮੈਡਲ ‘ਤੇ ਨਿਸ਼ਾਨਾ ਲਗਾਇਆ ਹੈ। ਰੂਬੀਨਾ ਫਰਾਂਸਿਸ ਅਤੇ ਮਨੀਸ਼ ਨਰਵਾਲ ਨੇ ਪੀ-6 ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਚੀਨ ਦੀ […]