July 5, 2024 12:38 am

ਵਿਰੋਧੀ ਪਾਰਟੀਆਂ ਦੇ ਗਠਜੋੜ ਦਾ ਨਾਂ ‘INDIA’ ਰੱਖਿਆ, ਸੰਯੁਕਤ ਬੈਠਕ ‘ਚ 26 ਪਾਰਟੀਆਂ ਨੇ ਲਿਆ ਹਿੱਸਾ

INDIA

ਨਵੀਂ ਦਿੱਲੀ, 18 ਜੁਲਾਈ 2023: ਬੈਂਗਲੁਰੂ ‘ਚ ਵਿਰੋਧੀ ਪਾਰਟੀਆਂ ਦੀਆਂ ਦੂਜੀ ਸੰਯੁਕਤ ਬੈਠਕ ਸਮਾਪਤ ਹੋ ਗਈ ਹੈ। 2024 ਦੀਆਂ ਆਮ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਦੀਆਂ 26 ਪਾਰਟੀਆਂ ਇੱਕਜੁੱਟ ਹੋ ਗਈਆਂ ਹਨ। ਮੀਟਿੰਗ ਵਿੱਚ ਵਿਰੋਧੀ ਪਾਰਟੀਆਂ ਦੇ ਗਠਜੋੜ ਦਾ ਨਾਂ ‘ਇੰਡੀਆ’ (INDIA) ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸਦਾ ਪੂਰਾ ਰੂਪ ਇੰਡੀਅਨ […]

ਵਿਰੋਧੀ ਪਾਰਟੀਆਂ ਦੀ ਦੂਜੀ ਸੰਯੁਕਤ ਬੈਠਕ ‘ਚ ਗਠਜੋੜ ਦਾ ਨਾਂ ‘ਇੰਡੀਆ’ ਰੱਖਣ ਦਾ ਪ੍ਰਸਤਾਵ

India

ਚੰਡੀਗੜ੍ਹ, 18 ਜੁਲਾਈ 2023: ਬੈਂਗਲੁਰੂ ‘ਚ ਵਿਰੋਧੀ ਪਾਰਟੀਆਂ ਦੀਆਂ ਦੂਜੀ ਸੰਯੁਕਤ ਬੈਠਕ ਜਾਰੀ ਹੈ। 2024 ਦੀਆਂ ਆਮ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਦੀਆਂ 26 ਪਾਰਟੀਆਂ ਇੱਕਜੁੱਟ ਹੋ ਗਈਆਂ ਹਨ। ਸੂਤਰਾਂ ਮੁਤਾਬਕ ਬੈਠਕ ‘ਚ ਵਿਰੋਧੀ ਪਾਰਟੀਆਂ ਦੇ ਗਠਜੋੜ ਦਾ ਨਾਂ ‘ਇੰਡੀਆ’ (India) ਰੱਖਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਬੈਠਕ ਵਿੱਚ 26 ਸਿਆਸੀ […]

ਪੱਛਮੀ ਬੰਗਾਲ ਸਰਕਾਰ ਨੇ ਫਿਲਮ ‘ਦਿ ਕੇਰਲ ਸਟੋਰੀ’ ‘ਤੇ ਲਾਈ ਪਾਬੰਦੀ

The Kerala Story

ਚੰਡੀਗੜ੍ਹ, 08 ਮਈ 2023: ਪੱਛਮੀ ਬੰਗਾਲ ਸਰਕਾਰ ਨੇ ਸੋਮਵਾਰ ਨੂੰ ‘ਦਿ ਕੇਰਲ ਸਟੋਰੀ’ (The Kerala Story) ‘ਤੇ ਪਾਬੰਦੀ ਲਗਾ ਦਿੱਤੀ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਵਾਦਾਂ ‘ਚ ਘਿਰੀ ਇਸ ਫਿਲਮ ਨੂੰ ਕਈ ਸੂਬਿਆਂ ‘ਚ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਮਤਾ ਸਰਕਾਰ ਮੁਤਾਬਕ ਇਹ ਫੈਸਲਾ ਸੂਬੇ ਵਿੱਚ ਕਿਸੇ ਵੀ ਅਣਸੁਖਾਵੀਂ […]

ਪੱਛਮੀ ਬੰਗਾਲ ‘ਚ ਰਾਮ ਨੌਮੀ ਹਿੰਸਾ ਮਾਮਲੇ ‘ਤੇ ਕਲਕੱਤਾ ਹਾਈਕੋਰਟ ਸਖ਼ਤ, ਮਾਮਲੇ ਦੀ ਜਾਂਚ NIA ਨੂੰ ਸੌਂਪੀ

Calcutta High Court

ਚੰਡੀਗੜ੍ਹ, 27 ਅਪ੍ਰੈਲ 2023: ਰਾਮ ਨੌਮੀ ਦੇ ਮੌਕੇ ‘ਤੇ ਪੱਛਮੀ ਬੰਗਾਲ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਭੜਕੀ ਹਿੰਸਾ ਨੂੰ ਲੈ ਕੇ ਕਲਕੱਤਾ ਹਾਈਕੋਰਟ (Calcutta High Court) ਨੇ ਸਖ਼ਤ ਰੁਖ਼ ਅਪਣਾਇਆ ਹੈ। ਹਾਈਕੋਰਟ ਨੇ ਹੁਣ ਹਾਵੜਾ ਅਤੇ ਦਾਲਕੋਲਾ ਸਮੇਤ ਵੱਖ-ਵੱਖ ਸ਼ਹਿਰਾਂ ‘ਚ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਏਜੰਸੀ ਐੱਨ.ਆਈ.ਏ ਨੂੰ ਸੌਂਪ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ […]

ਟੀਐਮਸੀ ਨੇਤਾ ਤੇ ਗੋਆ ਦੇ ਸਾਬਕਾ CM ਫਲੇਰਿਓ ਨੇ ਰਾਜ ਸਭਾ ਤੋਂ ਦਿੱਤਾ ਅਸਤੀਫਾ

Luizinho Faleiro

ਚੰਡੀਗੜ੍ਹ, 11 ਅਪ੍ਰੈਲ 2023: ਟੀਐਮਸੀ ਦੇ ਰਾਜ ਸਭਾ ਮੈਂਬਰ ਅਤੇ ਗੋਆ ਦੇ ਸਾਬਕਾ ਮੁੱਖ ਮੰਤਰੀ ਲੁਈਜਿਨਹੋ ਫਲੇਰਿਓ (Luizinho Faleiro) ਨੇ ਅਸਤੀਫਾ ਦੇ ਦਿੱਤਾ ਹੈ। ਰਾਜ ਸਭਾ ਨੇ ਫਲੇਰਿਓ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਸੂਤਰਾਂ ਮੁਤਾਬਕ ਲੰਬੇ ਸਮੇਂ ਤੋਂ ਗੋਆ ‘ਚ ਪਾਰਟੀ ਮਾਮਲਿਆਂ ਤੋਂ ਦੂਰ ਰਹਿਣ ਕਾਰਨ ਟੀਐੱਮਸੀ ਦੇ ਅਹੁਦੇਦਾਰਾਂ ਵੱਲੋਂ ਫਲੇਰਿਓ ਦਾ ਅਸਤੀਫਾ ਮੰਗਿਆ […]

Kurmi Protest: ਪੱਛਮੀ ਬੰਗਾਲ ‘ਚ ਕੁਰਮੀ ਭਾਈਚਾਰੇ ਵਲੋਂ ਪ੍ਰਦਰਸ਼ਨ, 85 ਟਰੇਨਾਂ ਰੱਦ

Kurmi community

ਚੰਡੀਗੜ੍ਹ, 06 ਅਪ੍ਰੈਲ 2023: ਪੱਛਮੀ ਬੰਗਾਲ ਦੇ ਪੱਛਮੀ ਮੇਦਿਨੀਪੁਰ ਜ਼ਿਲੇ ‘ਚ ਵੀਰਵਾਰ ਨੂੰ ਕੁਰਮੀ ਭਾਈਚਾਰੇ (Kurmi community) ਦੇ ਵੱਖ-ਵੱਖ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਰੇਲ ਅਤੇ ਰਾਸ਼ਟਰੀ ਰਾਜਮਾਰਗ ਸਮੇਤ ਕਈ ਸੜਕਾਂ ਜਾਮ ਕਰ ਦਿੱਤੀਆਂ। ਇਸ ਕਾਰਨ 85 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸੈਂਕੜੇ ਵਾਹਨ ਵੀ ਜਾਮ ਵਿੱਚ ਫਸ ਗਏ। ਕੁਰਮੀ ਭਾਈਚਾਰੇ ਦਾ ਕਹਿਣਾ […]

ਪੱਛਮੀ ਬੰਗਾਲ ‘ਚ ਕਾਮਤਾਪੁਰ ਸੂਬੇ ਦੀ ਮੰਗ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਤੇਜ਼, ਰੇਲ ਸੇਵਾਵਾਂ ਪ੍ਰਭਾਵਿਤ

West Bengal

ਚੰਡੀਗੜ੍ਹ 06 ਦਸੰਬਰ 2022: ਪੱਛਮੀ ਬੰਗਾਲ ‘ਚ ਵੱਖਰੇ ਕਾਮਤਾਪੁਰ ਸੂਬੇ (Kamtapur state) ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਰੇਲ ਰੋਕੋ ਅੰਦੋਲਨ ਤੇਜ਼ ਹੋ ਗਿਆ ਹੈ | ਮੰਗਲਵਾਰ ਨੂੰ ਉੱਤਰੀ ਬੰਗਾਲ ‘ਚ ਰੇਲ ਮਾਰਗ ‘ਤੇ ਵਿਘਨ ਪੈਣ ਕਾਰਨ ਇੱਥੇ ਕਈ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ, ਜਿਸਦੇ ਚੱਲਦੇ ਯਾਤਰੀਆਂ ਵੀ ਖੱਜਲ-ਖੁਆਰ ਹੋਏ । ਦੱਸਿਆ ਜਾ […]

ਮੌਸਮ ਵਿਭਾਗ ਵਲੋਂ ਚੱਕਰਵਾਤੀ ਤੂਫ਼ਾਨ ਸਿਤਰੰਗ ਨੂੰ ਲੈ ਕੇ ਚਿਤਾਵਨੀ, ਮਛੇਰਿਆਂ ਨੂੰ ਸਮੁੰਦਰ ‘ਚ ਨਾ ਜਾਣ ਦੀ ਸਲਾਹ

Sitrang

ਚੰਡੀਗੜ੍ਹ 25 ਅਕਤੂਬਰ 2022: ਚੱਕਰਵਾਤੀ ਤੂਫ਼ਾਨ ਸਿਤਰੰਗ (Sitrang) ਦੇ ਮੱਦੇਨਜ਼ ਭਾਰਤੀ ਮੌਸਮ ਵਿਭਾਗ (India Meteorological Department) ਨੇ ਪੱਛਮੀ ਬੰਗਾਲ ਦੇ ਉੱਤਰੀ ਅਤੇ ਦੱਖਣੀ 24 ਪਰਗਨਾ ਅਤੇ ਪੂਰਬੀ ਮਿਦਨਾਪੁਰ ਜ਼ਿਲ੍ਹਿਆਂ ਵਿੱਚ ਤੂਫ਼ਾਨ ਦੇ ਸੰਭਾਵਿਤ ਪ੍ਰਭਾਵ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ 24 ਤੋਂ 25 ਅਕਤੂਬਰ ਤੱਕ ਉੱਤਰੀ ਬੰਗਾਲ ਦੀ ਖਾੜੀ ਵਿੱਚ ਗਤੀਵਿਧੀਆਂ ਨੂੰ ਮੁਅੱਤਲ […]

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੱਛਮੀ ਬੰਗਾਲ ਸਰਕਾਰ ‘ਤੇ ਲਗਾਇਆ 3500 ਕਰੋੜ ਰੁਪਏ ਦਾ ਜੁਰਮਾਨਾ

National Green Tribunal

ਚੰਡੀਗੜ੍ਹ 03 ਸਤੰਬਰ 2022: ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਨੇ ਪੱਛਮੀ ਬੰਗਾਲ (West Bengal) ਸੂਬੇ ‘ਤੇ 3500 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। NGT ਵਲੋਂ ਇਹ ਜੁਰਮਾਨਾ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਪ੍ਰਬੰਧਨ ਨੂੰ ਕਥਿਤ ਤੌਰ ‘ਤੇ ਨਾ ਸੰਭਾਲਣ ਕਾਰਨ ਲਗਾਇਆ ਗਿਆ ਹੈ। ਐਨਜੀਟੀ ਨੇ ਕਿਹਾ ਕਿ ਪੱਛਮੀ ਬੰਗਾਲ (West Bengal) ਸਰਕਾਰ ਸੀਵਰੇਜ ਅਤੇ […]

SSC scam: ਅਰਪਿਤਾ ਮੁਖਰਜੀ ਦੇ ਫਲੈਟ ਤੋਂ ਹੁਣ ਤੱਕ 53.22 ਕਰੋੜ ਰੁਪਏ ਦੀ ਨਕਦੀ ਬਰਾਮਦ

Arpita Mukherjee

ਚੰਡੀਗੜ੍ਹ 28 ਜੁਲਾਈ 2022: ਪੱਛਮੀ ਬੰਗਾਲ ਦੀ ਮਮਤਾ ਸਰਕਾਰ ਦੇ ਮਸ਼ਹੂਰ ਐਸਐਸਸੀ ਅਧਿਆਪਕ (WB SSC scam) ਭਰਤੀ ਘੁਟਾਲੇ ਵਿੱਚ ਵੱਡੇ ਭ੍ਰਿਸ਼ਟਾਚਾਰ ਦੇ ਸਬੂਤ ਮਿਲ ਰਹੇ ਹਨ। ਈਡੀ ਨੇ ਇਸ ਮਾਮਲੇ ‘ਚ ਗ੍ਰਿਫਤਾਰ ਸਾਬਕਾ ਸਿੱਖਿਆ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਪਾਰਥ ਚੈਟਰਜੀ ਦੀ ਕਰੀਬੀ ਅਰਪਿਤਾ ਮੁਖਰਜੀ ਦੇ ਇਕ ਹੋਰ ਫਲੈਟ ‘ਤੇ ਛਾਪਾ ਮਾਰ ਕੇ 30 ਕਰੋੜ […]