July 7, 2024 3:57 pm

ਆੜ੍ਹਤੀਏ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ, ਪੁਲਿਸ ਵੱਲੋਂ ਮਾਮਲਾ ਦਰਜ

suicide

ਫ਼ਿਰੋਜ਼ਪੁਰ, 28 ਅਕਤੂਬਰ, 2023: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਬਸਤੀ ਗੁਲਾਬ ਸਿੰਘ ਵਾਲਾ ਵਿੱਚ ਆੜ੍ਹਤੀਆ (suicide) ਤੋਂ ਤੰਗ ਆ ਕੇ ਕਿਸਾਨ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਹੀਰਾ ਸਿੰਘ ਨੇ ਇਕ ਆੜ੍ਹਤੀਆ ਤੋਂ 4 ਏਕੜ ਜ਼ਮੀਨ ‘ਤੇ ਕਰਜ਼ਾ ਲਿਆ ਸੀ ਅਤੇ ਕਿਸਾਨ ਦੇ ਪੁੱਤ ਅਨੁਸਾਰ ਉਸ ਨੇ ਆਪਣੇ […]

ਫ਼ਿਰੋਜਪੁਰ ਦੇ ਕਸਬਾ ਮਮਦੋਟ ‘ਚ ਕਬਾੜੀਏ ਦੀ ਚਮਕੀ ਕਿਸਮਤ, ਨਿਕਲੀ ਦੱਸ ਲੱਖ ਦੀ ਲਾਟਰੀ

ਫ਼ਿਰੋਜਪੁਰ

ਫ਼ਿਰੋਜਪੁਰ 05 ਨਵੰਬਰ 2022: ਜ਼ਿਲ੍ਹਾ ਫਿਰੋਜਪੁਰ ਦੇ ਬਲਾਕ ਮਮਦੋਟ ਵਿਖੇ ਰੇਹੜੀ ਤੇ ਕਬਾੜ ਦਾ ਕੰਮ ਕਰਨ ਵਾਲੇ ਕਬਾੜੀਏ ਦੀ ਉਸ ਵੇਲੇ ਕਿਸਮਤ ਚਮਕ ਗਈ, ਜਦੋਂ ਨਾਗਾਲੈਂਡ ਸਟੇਟ ਲਾਟਰੀ ਡੀਅਰ 100 ਸੁਪਰ ਰਾਹੀ 10 ਲੱਖ ਰੁਪਏ ਦਾ ਇਨਾਮ ਨਿਕਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਮਾਂ ਲਾਟਰੀ ਏਜੰਟ ਨੇ ਦੱਸਿਆ ਕਿ ਬੀਤੀ 3 ਤਾਰੀਖ਼ ਨੂੰ ਕਬਾੜ ਦਾ ਕੰਮ […]