July 8, 2024 9:08 pm

ਪਾਬੰਦੀਆਂ ਦੇ ਬਾਵਜੂਦ ਮਾਲਦੀਵ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਜਾਰੀ ਰੱਖੇਗਾ ਭਾਰਤ

Eid

ਚੰਡੀਗੜ੍ਹ, 05 ਅਪ੍ਰੈਲ 2024: ਮਾਲਦੀਵ (Maldives) ਦੇ ਨਾਲ ਵਿਵਾਦ ਦੇ ਵਿਚਕਾਰ, ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਮਾਲਦੀਵ ਨੂੰ ਜ਼ਰੂਰੀ ਵਸਤੂਆਂ ਦਾ ਨਿਰਯਾਤ ਜਾਰੀ ਰੱਖੇਗਾ । ਮਾਲਦੀਵ ਵਿੱਚ ਮੌਜੂਦ ਭਾਰਤੀ ਹਾਈ ਕਮਿਸ਼ਨ ਨੇ ਕਿਹਾ, “ਮਾਲਦੀਵ ਸਰਕਾਰ ਦੀ ਅਪੀਲ ‘ਤੇ ਭਾਰਤ 2024-25 ਲਈ ਦੇਸ਼ ਨੂੰ ਜ਼ਰੂਰੀ ਵਸਤਾਂ ਦਾ ਨਿਰਯਾਤ ਕਰਨਾ ਜਾਰੀ ਰੱਖੇਗਾ। ਤੈਅ […]

ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਵੱਲੋਂ ਮੁਹੰਮਦ ਮੁਈਜ਼ੂ ਨੂੰ ਭਾਰਤ ਨਾਲ ਸਬੰਧ ਸੁਧਾਰਨ ਦੀ ਸਲਾਹ

ਮਾਲਦੀਵ

ਚੰਡੀਗੜ੍ਹ, 25 ਮਾਰਚ 2024: ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੂੰ ਭਾਰਤ ਨਾਲ ਸਬੰਧ ਸੁਧਾਰਨ ਦੀ ਸਲਾਹ ਦਿੱਤੀ ਗਈ ਹੈ। ਇਹ ਸਲਾਹ ਸਾਬਕਾ ਰਾਸ਼ਟਰਪਤੀ ਸੋਲਿਹ ਨੇ ਦਿੱਤੀ ਹੈ। ਸੋਲਿਹ ਨੇ ਕਿਹਾ ਹੈ ਕਿ ਮੁਈਜ਼ੂ ਨੂੰ ਆਪਣੀ ਜ਼ਿੱਦ ਛੱਡਣੀ ਚਾਹੀਦੀ ਹੈ ਅਤੇ ਭਾਰਤ ਨਾਲ ਸਬੰਧ ਸੁਧਾਰਨੇ ਚਾਹੀਦੇ ਹਨ। ਸੋਲਿਹ ਦੀ ਇਹ ਟਿੱਪਣੀ ਮਾਲਦੀਵ ਦੀ ਉਸ ਅਪੀਲ ‘ਤੇ […]

ਮਾਲਦੀਵ ਤੋਂ ਭਾਰਤੀਆਂ ਫੌਜੀਆਂ ਦੀ ਵਾਪਸੀ ਪ੍ਰਕਿਰਿਆ ਸ਼ੁਰੂ, ਹੁਣ ਤੱਕ 25 ਫੌਜੀਆਂ ਨੇ ਮਾਲਦੀਵ ਛੱਡਿਆ

Maldives

ਚੰਡੀਗੜ੍ਹ, 12 ਮਾਰਚ 2024: ਭਾਰਤ ਨੇ ਮਾਲਦੀਵ ਵਿੱਚ ਮੌਜੂਦ ਆਪਣੇ ਫੌਜੀਆਂ ਦੀ ਵਾਪਸੀ ਸ਼ੁਰੂ ਕਰ ਦਿੱਤੀ ਹੈ। ਮਾਲਦੀਵ (Maldives) ਦੇ ਇੱਕ ਅਖਬਾਰ ਮੁਤਾਬਕ ਅਦੂ ਟਾਪੂ ‘ਤੇ ਮੌਜੂਦ 25 ਭਾਰਤੀ ਫੌਜੀ ਹੁਣ ਤੱਕ ਮਾਲਦੀਵ ਛੱਡ ਚੁੱਕੇ ਹਨ। ਮਿਹਾਰੂ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ (ਐੱਮ.ਐੱਨ.ਡੀ.ਐੱਫ.) ਨੇ ਉਸ ਨੂੰ ਇਸ ਬਾਰੇ […]

Maldives: ਫੌਜੀ ਜਵਾਨਾਂ ਦੇ ਭਾਰਤ ਪਰਤਣ ਤੋਂ ਪਹਿਲਾਂ ਤਕਨੀਕੀ ਟੀਮ ਪਹੁੰਚੀ ਮਾਲਦੀਵ

Maldives

ਚੰਡੀਗੜ੍ਹ, 28 ਫਰਵਰੀ 2024: ਭਾਰਤੀ ਤਕਨੀਕੀ ਕਰਮਚਾਰੀਆਂ ਦੀ ਪਹਿਲੀ ਟੀਮ 10 ਮਾਰਚ ਤੱਕ ਮਾਲਦੀਵ (Maldives) ਤੋਂ ਰਵਾਨਾ ਹੋਣ ਵਾਲੇ ਫੌਜੀ ਕਰਮਚਾਰੀਆਂ ਦੇ ਪਹਿਲੇ ਜੱਥੇ ਤੋਂ ਪਹਿਲਾਂ ਟਾਪੂ ਦੇਸ਼ ਪਹੁੰਚ ਗਈ ਹੈ। ਮਾਲਦੀਵ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮਾਲਦੀਵ (Maldives) ਦੇ ਰੱਖਿਆ ਮੰਤਰਾਲੇ ਨੇ ਕਿਹਾ, “ਭਾਰਤੀ ਨਾਗਰਿਕਾਂ ਦੀ ਪਹਿਲੀ ਟੀਮ ਆ ਗਈ ਹੈ। […]

ਫੌਜੀ ਜਵਾਨ 10 ਮਾਰਚ ਤੋਂ ਪਹਿਲਾਂ ਭਾਰਤ ਪਰਤਣਗੇ, ਮਾਲਦੀਵ ਦੇ ਰਾਸ਼ਟਰਪਤੀ ਨੇ ਆਖਿਆ- ਦੇਸ਼ ਦੀ ਪ੍ਰਭੂਸੱਤਾ ਨਾਲ ਕੋਈ ਸਮਝੌਤਾ ਨਹੀਂ

Maldives

ਚੰਡੀਗੜ੍ਹ, 05 ਫਰਵਰੀ, 2024: ਮਾਲਦੀਵ (Maldives) ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਫੌਜੀ ਕਰਮਚਾਰੀਆਂ ਦੇ ਪਹਿਲੇ ਸਮੂਹ ਨੂੰ 10 ਮਾਰਚ ਤੋਂ ਪਹਿਲਾਂ ਭਾਰਤ ਵਾਪਸ ਭੇਜਿਆ ਜਾਵੇਗਾ। ਦੋ ਹਵਾਬਾਜ਼ੀ ਪਲੇਟਫਾਰਮਾਂ ‘ਤੇ ਕੰਮ ਕਰ ਰਹੇ ਬਾਕੀ ਭਾਰਤੀਆਂ ਨੂੰ 10 ਮਈ ਤੱਕ ਵਾਪਸ ਭੇਜ ਦਿੱਤਾ ਜਾਵੇਗਾ। ਸੰਸਦ ਨੂੰ ਆਪਣੇ ਸੰਬੋਧਨ ਦੌਰਾਨ ਮੁਈਜ਼ੂ ਨੇ ਕਿਹਾ […]

ਮਾਲਦੀਵ ਦੇ ਰਾਸ਼ਟਰਪਤੀ ਨੇ ਭਾਰਤ ਨੂੰ ਗਣਤੰਤਰ ਦਿਵਸ ਦੀ ਦਿੱਤੀ ਵਧਾਈ, ਆਖਿਆ- ਸਦੀਆਂ ਪੁਰਾਣੀ ਦੋਸਤੀ ਹੋਰ ਮਜ਼ਬੂਤ ​​ਹੋਵੇਗੀ

Maldives

ਚੰਡੀਗੜ੍ਹ, 26 ਜਨਵਰੀ 2024: ਮਾਲਦੀਵ (Maldives) ਤੋਂ ਚੱਲ ਰਹੇ ਤਣਾਅ ਦੇ ਵਿਚਕਾਰ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਭਾਰਤ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ। ਪੀਐਮ ਮੋਦੀ ਅਤੇ ਰਾਸ਼ਟਰਪਤੀ ਮੁਰਮੂ ਨੂੰ ਆਪਣੇ ਸੰਦੇਸ਼ ਵਿੱਚ ਮੁਈਜ਼ੂ ਨੇ ਲਿਖਿਆ ਕਿ ਮੈਂ ਇਸ ਮੌਕੇ ‘ਤੇ ਭਾਰਤ ਸਰਕਾਰ ਅਤੇ ਇਸਦੇ ਨਾਗਰਿਕਾਂ ਨੂੰ ਵਧਾਈ ਦਿੰਦਾ ਹਾਂ। ਮੁਈਜ਼ੂ ਨੇ ਕਿਹਾ ਕਿ ਮੈਨੂੰ […]

ਐੱਸ ਜੈਸ਼ੰਕਰ ਵੱਲੋਂ ਮਾਲਦੀਵ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ, ਭਾਰਤੀ ਫੌਜ ਦੀ ਵਾਪਸੀ ਦੇ ਮੁੱਦੇ ‘ਤੇ ਹੋਈ ਚਰਚਾ

Maldives

ਚੰਡੀਗੜ੍ਹ, 19 ਜਨਵਰੀ 2024: ਭਾਰਤ ਅਤੇ ਮਾਲਦੀਵ (Maldives) ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਵੀਰਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਯੂਗਾਂਡਾ ਦੀ ਰਾਜਧਾਨੀ ਕੰਪਾਲਾ ‘ਚ ਮਾਲਦੀਵ ਦੇ ਵਿਦੇਸ਼ ਮੰਤਰੀ ਮੋਸਾ ਜਮੀਰ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਵਿਚਾਲੇ ਆਪਸੀ ਸਬੰਧਾਂ ਅਤੇ ਭਾਰਤੀ ਫੌਜਾਂ ਦੀ ਵਾਪਸੀ ਦੇ ਮੁੱਦੇ ‘ਤੇ ਚਰਚਾ ਹੋਈ। ਦਰਅਸਲ, ਜੈਸ਼ੰਕਰ ਗੈਰ-ਗਠਜੋੜ ਅੰਦੋਲਨ (NAM) ਸੰਮੇਲਨ […]

ਮਾਲਦੀਵ ਦੇ ਨਾਲ ਚੱਲ ਰਹੇ ਵਿਵਾਦ ਵਿਚਾਲੇ ਭਾਰਤ ਸਰਕਾਰ ਵੱਲੋਂ ਲਕਸ਼ਦੀਪ ‘ਚ ਨਵਾਂ ਹਵਾਈ ਅੱਡਾ ਬਣਾਉਣ ਦੀ ਤਿਆਰੀ

Lakshadweep

ਚੰਡੀਗੜ੍ਹ, 9 ਜਨਵਰੀ, 2024: ਮਾਲਦੀਵ ਦੇ ਨਾਲ ਚੱਲ ਰਹੇ ਵਿਵਾਦ ਦੇ ਵਿਚਕਾਰ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਭਾਰਤ ਸਰਕਾਰ ਲਕਸ਼ਦੀਪ (Lakshadweep) ਦੇ ਮਿਨੀਕੋਏ ਟਾਪੂ ‘ਤੇ ਨਵਾਂ ਹਵਾਈ ਅੱਡਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਹਵਾਈ ਅੱਡੇ ਦੇ ਬਣਨ ਨਾਲ ਲਕਸ਼ਦੀਪ ਵਿੱਚ ਸੈਰ-ਸਪਾਟਾ ਵਧਣ ਦੀ ਉਮੀਦ ਹੈ। ਖਾਸ ਗੱਲ ਇਹ ਹੈ ਕਿ ਨਵਾਂ […]

PM ਮੋਦੀ ‘ਤੇ ਟਿੱਪਣੀ ਮਾਮਲਾ: ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੂੰ ਅਹੁਦੇ ਤੋਂ ਹਟਾਉਣ ਦੀ ਉੱਠੀ ਮੰਗ

Muhammad Muizzu

ਚੰਡੀਗੜ੍ਹ, 9 ਜਨਵਰੀ 2024: ਮਾਲਦੀਵ ਸਰਕਾਰ ਦੇ ਸਾਬਕਾ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਮਾਮਲਾ ਇੰਨਾ ਵੱਧ ਗਿਆ ਹੈ ਕਿ ਰਾਸ਼ਟਰਪਤੀ ਮੁਹੰਮਦ ਮੁਈਜ਼ੂ (Muhammad Muizzu) ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਉੱਠਣ ਲੱਗੀ ਹੈ। ਮਾਲਦੀਵ ਦੇ ਇਕ ਸੰਸਦ ਮੈਂਬਰ ਨੇ ਇਹ ਮੰਗ ਕੀਤੀ ਹੈ। ਮਾਲਦੀਵ ਦੇ ਕਈ ਹੋਰ ਪ੍ਰਮੁੱਖ ਆਗੂਆਂ […]

ਸ਼੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ ‘ਤੇ ਛਾਇਆ ਆਰਥਿਕ ਸੰਕਟ, IMF ਨੇ ਦਿੱਤੀ ਵੱਡੀ ਚਿਤਾਵਨੀ

IMF

ਚੰਡੀਗੜ੍ਹ 22 ਦਸੰਬਰ 2022: ਸ਼੍ਰੀਲੰਕਾ ਤੋਂ ਬਾਅਦ ਹੁਣ ਮਾਲਦੀਵ (Maldives) ਦਾ ਆਰਥਿਕ ਸੰਕਟ ਨਾਜ਼ੁਕ ਬਿੰਦੂ ‘ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (International Monetary Fund) ਨੇ ਮਾਲਦੀਵ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਨੋਟ ਛਾਪ ਕੇ ਆਪਣੇ ਖਰਚੇ ਨਾ ਚਲਾਉਣ। ਆਈਐੱਮਐੱਫ (IMF) ਨੇ ਮਾਲਦੀਵ ਸਰਕਾਰ ਨੂੰ ਆਪਣੀ ਮੁਦਰਾ ਦੇ ਮੁੱਲ ਵਿੱਚ ਅੰਨ੍ਹੇਵਾਹ ਗਿਰਾਵਟ ਨੂੰ ਰੋਕਣ […]