July 4, 2024 11:18 pm

ਸਿੱਕਮ ‘ਚ ਬਰਫ ਦੇ ਤੋਦੇ ਡਿੱਗਣ ਕਾਰਨ ਵੱਡਾ ਹਾਦਸਾ, 6 ਸੈਲਾਨੀਆਂ ਦੀ ਮੌਤ, ਕਈ ਜਣਿਆਂ ਦੇ ਦਬੇ ਹੋਣ ਦਾ ਖਦਸ਼ਾ

Sikkim

ਚੰਡੀਗੜ੍ਹ, 04 ਅਪ੍ਰੈਲ 2023: ਸਿੱਕਮ (Sikkim) ਦੇ ਨਾਥੂ ਲਾ ਵਿੱਚ ਭਾਰੀ ਬਰਫ ਦੇ ਤੋਦੇ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਹਾਦਸੇ ਵਿੱਚ ਹੁਣ ਤੱਕ 6 ਸੈਲਾਨੀਆਂ ਦੀ ਮੌਤ ਦੀ ਖ਼ਬਰ ਹੈ। ਇਸ ਤੋਂ ਇਲਾਵਾ 11 ਹੋਰ ਸੈਲਾਨੀ ਜ਼ਖਮੀ ਦੱਸੇ ਜਾ ਰਹੇ ਹਨ। ਕਈ ਸੈਲਾਨੀਆਂ ਦੇ ਫਸੇ ਹੋਣ ਦਾ ਵੀ ਖ਼ਦਸ਼ਾ ਹੈ। ਬਚਾਅ ਕਾਰਜ ਸ਼ੁਰੂ […]

ਬਠਿੰਡਾ ‘ਚ ਚੱਲਦੀ ਸਕੂਲ ਵੈਨ ਤੋਂ ਡਿੱਗੀ ਤੀਜੀ ਜਮਾਤ ਦੀ ਵਿਦਿਆਰਥਣ, ਘਟਨਾ CCTV ਕੈਮਰੇ ‘ਚ ਕੈਦ

School Van

ਚੰਡੀਗੜ੍ਹ,10 ਫਰਵਰੀ 2023: ਪੰਜਾਬ ਦੇ ਬਠਿੰਡਾ (Bathinda) ਵਿੱਚ ਚੱਲਦੀ ਸਕੂਲ ਵੈਨ (School Van) ਤੋਂ ਇੱਕ ਬੱਚੀ ਡਿੱਗ ਗਈ। ਪਿੱਛੇ ਤੋਂ ਕੋਈ ਵਾਹਨ ਨਹੀਂ ਆ ਰਿਹਾ ਸੀ, ਜਿਸਦੇ ਚੱਲਦੇ ਵੱਡਾ ਹਾਦਸਾ ਹੁੰਦਿਆਂ ਟਲ ਗਿਆ | ਡਿੱਗਣ ਵਾਲੀ ਬੱਚੀ ਤੀਜੀ ਜਮਾਤ ‘ਚ ਪੜ੍ਹਦੀ ਹੈ | ਹੇਠਾਂ ਡਿੱਗਣ ਕਾਰਨ ਉਸ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਇਸ ਦੇ ਨਾਲ […]

ਉੜੀਸਾ ‘ਚ ਵੱਡਾ ਰੇਲ ਹਾਦਸਾ, ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ 2 ਜਣਿਆਂ ਦੀ ਮੌਤ

Odisha

ਚੰਡੀਗੜ੍ਹ 21 ਨਵੰਬਰ 2022: ਉੜੀਸਾ (Odisha) ਦੇ ਜਾਜਪੁਰ ‘ਚ ਕੋਰਈ ਰੇਲਵੇ ਸਟੇਸ਼ਨ (Korai Railway Station) ‘ਤੇ ਸੋਮਵਾਰ ਸਵੇਰੇ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ ਜਦੋਂ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਈਸਟ ਕੋਸਟ ਰੇਲਵੇ ਦੇ ਅਧੀਨ ਕੋਰਈ ਸਟੇਸ਼ਨ ‘ਤੇ ਅੱਜ ਤੜਕੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਹਾਦਸਾ ਇਨ੍ਹਾਂ ਭਿਆਨਕ ਸੀ […]

ਹਿਮਾਚਲ ‘ਚ ਵਾਪਰਿਆ ਵੱਡਾ ਹਾਦਸਾ : ਸ਼ਰਧਾਲੂਆਂ ਨਾਲ ਭਰਿਆ ਟਰੱਕ ਡਿੱਗਿਆ ਖਾਈ ‘ਚ, 2 ਦੀ ਮੌਤ

accident

ਊਨਾ 21 ਮਾਰਚ 2022 : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਪੰਜਾਬ ਤੋਂ ਆਏ ਸ਼ਰਧਾਲੂਆਂ ਨਾਲ ਭਰੇ ਟਰੱਕ ਨਾਲ ਵੱਡਾ ਹਾਦਸਾ (accident) ਵਾਪਰ ਗਿਆ। ਇਸ ਹਾਦਸੇ ‘ਚ 2 ਦੀ ਮੌਤ ਹੋ ਗਈ ਜਦਕਿ 30 ਦੇ ਕਰੀਬ ਲੋਕ ਜ਼ਖਮੀ ਹੋ ਗਏ। ਦਰਅਸਲ ਹੋਲੀ ਦੇ ਤਿਉਹਾਰ ‘ਤੇ ਗੁਰਦਾਸਪੁਰ (Gurdaspur)  ਤੋਂ ਸ਼ਰਧਾਲੂ ਬਾਬਾ ਵਡਭਾਗ ਸਿੰਘ ਦੇ ਦਰਸ਼ਨ ਕਰਕੇ […]