July 7, 2024 2:44 pm

ਮਹਾਰਾਸ਼ਟਰ ਸਰਕਾਰ ਬੀਬੀਆਂ ਨੂੰ ਦੇਵੇਗੀ 1,500 ਰੁਪਏ ਮਹੀਨਾਵਾਰ ਭੱਤਾ, ਤਿੰਨ LPG ਸਿਲੰਡਰ ਮੁਫ਼ਤ ਦੇਣ ਦਾ ਐਲਾਨ

Maharashtra

ਚੰਡੀਗੜ੍ਹ, 28 ਜੂਨ 2024: ਮਹਾਰਾਸ਼ਟਰ ਸਰਕਾਰ (Maharashtra government) ਨੇ ਅੱਜ 2024-25 ਦੇ ਸੂਬੇ ਦੇ ਬਜਟ ਦੌਰਾਨ ਕਈ ਐਲਾਨ ਕੀਤੇ ਹਨ | ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅੱਜ 2024-25 ਦੇ ਸੂਬੇ ਦੇ ਬਜਟ ‘ਚ 21 ਤੋਂ 60 ਸਾਲ ਦੀ ਉਮਰ ਵਰਗ ਦੀਆਂ ਯੋਗ ਬੀਬੀਆਂ ਨੂੰ 1,500 ਰੁਪਏ ਮਹੀਨਾਵਾਰ ਭੱਤੇ ਦੀ ਵਿੱਤੀ ਸਹਾਇਤਾ ਯੋਜਨਾ […]

ਸਿੱਖਾਂ ਦੇ ਰੋਹ ਅੱਗੇ ਮਹਾਰਾਸ਼ਟਰ ਦੀ ਸਰਕਾਰ ਨੂੰ ਝੁਕਣਾ ਹੀ ਪਿਆ: ਪ੍ਰੋ. ਬਲਜਿੰਦਰ ਸਿੰਘ

Nanded

ਅੰਮ੍ਰਿਤਸਰ, 15 ਫਰਵਰੀ 2024: ਮਹਾਰਾਸ਼ਟਰ ਸਰਕਾਰ ਨੇ ਨੰਦੇੜ (Nanded) ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਲ ਸੰਬੰਧਿਤ ਐਕਟ ਸੋਧ ਕਰਨ ਵਾਲਾ ਬਿੱਲ ਵਾਪਸ ਲੈ ਲਿਆ ਹੈ, ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਹਵਾਰਾ ਕਮੇਟੀ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਤਖਤ ਸ਼੍ਰੀ ਹਜੂਰ ਸਾਹਿਬ ਦੀ ਕਮੇਟੀ ਲਈ ਐਕਟ ਸੋਧ ਬਿੱਲ […]

ਮਹਾਰਾਸ਼ਟਰ ਸਰਕਾਰ ਨੇ ਨੰਦੇੜ ਗੁਰਦੁਆਰਾ ਸਾਹਿਬ ਐਕਟ ਸੋਧ ਬਿੱਲ ਵਾਪਸ ਲਿਆ

Maharashtra government

ਚੰਡੀਗੜ੍ਹ, 14 ਫਰਵਰੀ 2024: ਮਹਾਰਾਸ਼ਟਰ ਸਰਕਾਰ (Maharashtra government) ਨੇ ਨੰਦੇੜ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਲ ਸਬੰਧਤ ਐਕਟ ਵਿੱਚ ਸੋਧ ਕਰਨ ਵਾਲਾ ਬਿੱਲ ਵਾਪਸ ਲੈ ਲਿਆ ਹੈ। ਇਹ ਦਾਅਵਾ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਰ.ਪੀ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ‘ਚ ਪੇਸ਼ ਕਰਨ ਤੋਂ ਪਹਿਲਾਂ ਬਿੱਲ ਰੋਕ ਲਿਆ […]

ਨਾਂਦੇੜ ‘ਚ SGPC ਦੇ ਵਫ਼ਦ ਦੀ ਅਗਵਾਈ ‘ਚ ਸੰਗਤਾਂ ਵੱਲੋਂ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

SGPC

ਚੰਡੀਗੜ੍ਹ, 9 ਫਰਵਰੀ 2024: ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਦੀ ਸੰਗਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨਾਂਦੇੜ ਗੁਰਦੁਆਰਾ ਬੋਰਡ ਐਕਟ, 1956 ਵਿੱਚ ਸੋਧ ਕਰਨ ਦੇ ਮਹਾਰਾਸ਼ਟਰ ਸਰਕਾਰ ਦੇ ਕੈਬਨਿਟ ਫੈਸਲੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਨਾਂਦੇੜ ਦੇ ਗੁਰਦੁਆਰੇ ਤੋਂ ਰੋਸ ਮਾਰਚ ਨਾਂਦੇੜ ਡੀਸੀ ਦਫ਼ਤਰ ਲਈ ਰਵਾਨਾ ਹੋਇਆ ਹੈ। ਰੋਸ ਪ੍ਰਦਰਸ਼ਨ ਵਿੱਚ […]

ਮਹਾਰਾਸ਼ਟਰ ਸਰਕਾਰ ਨੇ ਬਾਂਦਰਾ-ਵਰਸੋਵਾ ਸਮੁੰਦਰੀ ਪੁਲ ਦਾ ਨਾਂ ਬਦਲ ਕੇ ਵੀਰ ਸਾਵਰਕਰ ਸੇਤੂ ਰੱਖਿਆ

Veer Savarkar Setu

ਚੰਡੀਗ੍ਹੜ, 28 ਜੂਨ 2023: ਮਹਾਰਾਸ਼ਟਰ ਵਿੱਚ ਬਾਂਦਰਾ-ਵਰਸੋਵਾ ਸਮੁੰਦਰੀ ਪੁਲ (Versova–Bandra Sea Link) ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਇਸਨੂੰ ਵੀਰ ਸਾਵਰਕਰ ਸੇਤੂ (Veer Savarkar Setu) ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਤੋਂ ਇਲਾਵਾ ਮੁੰਬਈ ਟਰਾਂਸ ਹਾਰਬਰ ਲਿੰਕ ਦਾ ਨਾਂ ਵੀ ਬਦਲ ਕੇ ਅਟਲ ਬਿਹਾਰੀ ਵਾਜਪਾਈ ਸਮ੍ਰਿਤੀ ਨਹਾਵਾ ਸ਼ੇਵਾ ਅਟਲ ਸੇਤੂ ਕਰ ਦਿੱਤਾ ਗਿਆ ਹੈ। […]

ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਇਕ ਸਾਲ ਬਾਅਦ ਜ਼ਮਾਨਤ ‘ਤੇ ਰਿਹਾਅ

Anil Deshmukh

ਚੰਡੀਗੜ੍ਹ 28 ਦਸੰਬਰ 2022: ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ (Anil Deshmukh) ਨੂੰ ਬੁੱਧਵਾਰ ਸ਼ਾਮ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ । ਬੰਬੇ ਹਾਈਕੋਰਟ ਨੇ ਮੰਗਲਵਾਰ ਨੂੰ ਕੇਂਦਰੀ ਜਾਂਚ ਬਿਊਰੋ (CBI) ਦੁਆਰਾ ਦਰਜ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਉਸਨੂੰ ਜ਼ਮਾਨਤ ਦੇਣ ਦੇ ਆਪਣੇ ਆਦੇਸ਼ ‘ਤੇ ਰੋਕ […]

FDA ਵਲੋਂ ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਦਾ ਲਾਇਸੈਂਸ ਰੱਦ, ਨਿਰਮਾਣ ‘ਤੇ ਵੀ ਲਾਈ ਰੋਕ

Johnson & Johnson baby powder

ਚੰਡੀਗੜ੍ਹ 17 ਸਤੰਬਰ 2022: ਮਹਾਰਾਸ਼ਟਰ ਸਰਕਾਰ ਨੇ ਪੁਣੇ ਵਿੱਚ ਬੇਬੀ ਪਾਊਡਰ ਦੇ ਉਤਪਾਦਨ ਲਈ ਜੌਨਸਨ ਐਂਡ ਜੌਨਸਨ ਦੇ ਉਤਪਾਦ ਨਿਰਮਾਣ ਲਾਇਸੈਂਸ ਨੂੰ ਰੱਦ ਕਰ ਦਿੱਤਾ ਹੈ । ਸਟੇਟ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਨੇ ਨਿਯਮਤ ਗੁਣਵੱਤਾ ਜਾਂਚ ਦੌਰਾਨ ਜਾਂਚ ਲਈ ਲਏ ਗਏ ਨਮੂਨੇ ਨੂੰ ਘਟੀਆ ਗੁਣਵੱਤਾ ਦਾ ਪਾਇਆ ਗਿਆ । ਇਸ ਮਾਮਲੇ ਨੂੰ […]

ਮਹਾਰਾਸ਼ਟਰ ਸਰਕਾਰ ਵਲੋਂ ਕਿਸਾਨਾਂ ਦੀ ਮੁਆਵਜ਼ਾ ਰਾਸ਼ੀ ਦੁੱਗਣੀ ਕਰਨ ਦਾ ਫੈਸਲਾ

ਮਹਾਰਾਸ਼ਟਰ ਸਰਕਾਰ

ਚੰਡੀਗੜ੍ਹ 10 ਅਗਸਤ 2022: ਮਹਾਰਾਸ਼ਟਰ ਸਰਕਾਰ ਨੇ ਬੁੱਧਵਾਰ ਨੂੰ ਜੁਲਾਈ ‘ਚ ਬਾਰਿਸ਼ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੁੱਗਣੀ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇੱਥੇ ਆਪਣੇ ਵਿਸਤ੍ਰਿਤ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਮੁੱਖ ਮੰਤਰੀ ਸ਼ਿੰਦੇ ਨੇ ਕਿਹਾ ਮੌਜੂਦਾ ਸਮੇਂ ਵਿੱਚ ਇੱਕ ਕਿਸਾਨ ਨੂੰ ਰਾਸ਼ਟਰੀ ਆਫ਼ਤ […]

ਮਹਾਰਾਸ਼ਟਰ ਸਰਕਾਰ ਦੀ ਮੰਤਰੀ ਮੰਡਲ ਦਾ ਵਿਸਥਾਰ, 18 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

Maharashtra

ਚੰਡੀਗੜ੍ਹ 09 ਅਗਸਤ 2022: ਮਹਾਰਾਸ਼ਟਰ (Maharashtra) ਸਰਕਾਰ ਦੀ ਏਕਨਾਥ ਸ਼ਿੰਦੇ (Eknath Shinde) ਦੀ ਮੰਤਰੀ ਮੰਡਲ ਦਾ ਅੱਜ ਵਿਸਥਾਰ ਕੀਤਾ ਗਿਆ। ਮੰਤਰੀ ਮੰਡਲ ਵਿੱਚ 18 ਮੰਤਰੀ ਸ਼ਾਮਲ ਕੀਤੇ ਗਏ ਹਨ। ਇਸ ਦੌਰਾਨ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਰਾਜ ਭਵਨ ਵਿੱਚ ਇਨ੍ਹਾਂ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਇਸ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ […]

ਊਧਵ ਠਾਕਰੇ ਨੂੰ ਵੱਡਾ ਝਟਕਾ, ਠਾਣੇ ਨਗਰ ਨਿਗਮ ਦੇ 66 ਕੌਂਸਲਰ ਸ਼ਿੰਦੇ ਧੜੇ ‘ਚ ਸ਼ਾਮਲ

Uddhav Thackeray

ਚੰਡੀਗੜ੍ਹ 07 ਜੁਲਾਈ 2022: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ (Uddhav Thackeray) ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ । ਪਾਰਟੀ ਵਿੱਚ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਹੁਣ ਕੌਂਸਲਰ ਵੀ ਏਕਨਾਥ ਸ਼ਿੰਦੇ ( Eknath shinde) ਧੜੇ ਵਿੱਚ ਸ਼ਾਮਲ ਹੋਣ ਲੱਗੇ ਹਨ। ਇਸਦੇ ਚੱਲਦੇ ਵੀਰਵਾਰ ਨੂੰ ਠਾਣੇ ਨਗਰ ਨਿਗਮ ਦੇ 67 ‘ਚੋਂ 66 […]