July 4, 2024 3:41 am

ਮੱਧ ਪ੍ਰਦੇਸ਼ ‘ਚ ਲਾਗੂ ਹੋਇਆ ਪੇਸਾ ਕਾਨੂੰਨ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਾਰੀ ਕੀਤਾ ਪੇਸਾ ਕਾਨੂੰਨ ਦਾ ਮੈਨੂਅਲ

ਪੇਸਾ ਕਾਨੂੰਨ

ਚੰਡੀਗੜ੍ਹ 15 ਨਵੰਬਰ 2022: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਸ਼ਾਹਡੋਲ ਵਿੱਚ ਜਨਜਾਤੀ ਗੌਰਵ ਦਿਵਸ ਦੇ ਪ੍ਰੋਗਰਾਮ ਵਿੱਚ ਪੇਸਾ ਕਾਨੂੰਨ ਦਾ ਮੈਨੂਅਲ ਜਾਰੀ ਕੀਤਾ ਹੈ । ਇਸ ਨਾਲ ਮੱਧ ਪ੍ਰਦੇਸ਼ ਇਸ ਕਾਨੂੰਨ ਨੂੰ ਲਾਗੂ ਕਰਨ ਵਾਲਾ ਸੱਤਵਾਂ ਸੂਬਾ ਬਣ ਗਿਆ ਹੈ। ਇਹ ਪੇਸਾ ਐਕਟ ((PESA ACT) ਕਬਾਇਲੀ ਪਰੰਪਰਾਵਾਂ, ਰੀਤੀ-ਰਿਵਾਜਾਂ, ਸੱਭਿਆਚਾਰ ਦੀ ਰੱਖਿਆ […]

ਪ੍ਰਧਾਨ ਮੰਤਰੀ ਮੋਦੀ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ‘ਰੋਜ਼ਗਾਰ ਮੇਲੇ’ ਦੀ ਕਰਨਗੇ ਸ਼ੁਰੂਆਤ

Rozgar Mela

ਚੰਡੀਗੜ੍ਹ 22 ਅਕਤੂਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਸੰਬੰਧੀ ਮੁਹਿੰਮ ‘ਰੋਜ਼ਗਾਰ ਮੇਲੇ’ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰੁਜ਼ਗਾਰ ਮੇਲੇ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਸਮਾਗਮ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵੀ ਸ਼ਾਮਲ ਹੋਣਗੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ 75,000 ਨੌਜਵਾਨਾਂ ਨੂੰ […]

PM ਨਰਿੰਦਰ ਮੋਦੀ ਨੇ ਉਜੈਨ ‘ਚ “ਸ਼੍ਰੀ ਮਹਾਕਾਲ ਲੋਕ” ਕੋਰੀਡੋਰ ਦਾ ਕੀਤਾ ਉਦਘਾਟਨ

Shri Mahakal Lok

ਚੰਡੀਗੜ੍ਹ 11 ਅਕਤੂਬਰ 2022: ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਭਗਵਾਨ ਮਹਾਕਾਲ ਦੀ ਪੂਜਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵੈਦਿਕ ਜਾਪ ਦੇ ਵਿਚਕਾਰ “ਸ਼੍ਰੀ ਮਹਾਕਾਲ ਲੋਕ” (Shri Mahakal Lok) ਕੋਰੀਡੋਰ ਦਾ ਉਦਘਾਟਨ ਕੀਤਾ | ਮੱਧ ਪ੍ਰਦੇਸ਼ ਸਰਕਾਰ ਸ਼ਾਨਦਾਰ ਕੋਰੀਡੋਰ ਬਣਾਉਣ ਲਈ 421 ਕਰੋੜ ਰੁਪਏ ਦਾ ਯੋਗਦਾਨ ਦੇਵੇਗੀ। ਮਹਾਕਾਲ ਕੰਪਲੈਕਸ 20 ਹੈਕਟੇਅਰ […]

Swachh Sarvekshan Award 2022: ਇੰਦੌਰ ਲਗਾਤਾਰ ਛੇਵੀਂ ਵਾਰ ਬਣਿਆ ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ

Indore

ਚੰਡੀਗੜ੍ਹ 01 ਅਕਤੂਬਰ 2022: ਮੱਧ ਪ੍ਰਦੇਸ਼ ਦੇ ਇੰਦੌਰ (Indore) ਨੇ ਇਕ ਵਾਰ ਫਿਰ ਸਵੱਛ ਸਰਵੇਖਣ ਪੁਰਸਕਾਰ ਜਿੱਤਿਆ ਹੈ। ਇੰਦੌਰ ਨੇ ਲਗਾਤਾਰ 6 ਵਾਰ ਦੇਸ਼ ਦੇ ‘ਸਭ ਤੋਂ ਸਾਫ਼ ਸ਼ਹਿਰ’ ਦਾ ਖਿਤਾਬ ਆਪਣੇ ਨਾਂ ਕੀਤਾ ਹੈ । ਸਫ਼ਾਈ ਦੇ ਮਾਮਲੇ ਵਿੱਚ ਇੰਦੌਰ ਦੇਸ਼ ਦਾ ਨੰਬਰ ਇੱਕ ਸ਼ਹਿਰ ਬਣਿਆ ਹੋਇਆ ਹੈ। ਇੰਦੌਰ ਦੀ 61ਵੇਂ ਨੰਬਰ ਤੋਂ ਸਿਖਰ […]

Ranji Trophy: ਬੰਗਾਲ ਨੂੰ ਹਰਾ ਕੇ ਮੱਧ ਪ੍ਰਦੇਸ਼ ਦੀ ਟੀਮ ਪਹਿਲੀ ਵਾਰ ਫਾਈਨਲ ‘ਚ ਪਹੁੰਚੀ

Ranji Trophy

ਚੰਡੀਗੜ੍ਹ 18 ਜੂਨ 2022: (Ranji Trophy 2022) ਮੱਧ ਪ੍ਰਦੇਸ਼ (Madhya Pradesh) ਨੇ ਰਣਜੀ ਟਰਾਫੀ ਦੇ ਸੈਮੀਫਾਈਨਲ ਇੱਕ ਵਿੱਚ ਬੰਗਾਲ ਨੂੰ 174 ਦੌੜਾਂ ਨਾਲ ਹਰਾ ਕੇ ਰਣਜੀ ਟਰਾਫੀ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਮੱਧ ਪ੍ਰਦੇਸ਼ ਆਖਰੀ ਵਾਰ 1999 ਵਿੱਚ ਰਣਜੀ ਟਰਾਫੀ ਦੇ ਫਾਈਨਲ ਵਿੱਚ ਪਹੁੰਚਿਆ ਸੀ। ਫਾਈਨਲ ਵਿੱਚ ਉਸਦਾ ਸਾਹਮਣਾ ਮੁੰਬਈ ਨਾਲ ਹੋਵੇਗਾ। ਇਸਦੇ […]

ਮੱਧ ਪ੍ਰਦੇਸ਼ ਦੇ ਸਕੂਲਾਂ ’ਚ ਹਿਜ਼ਾਬ ’ਤੇ ਰੋਕ, ਡਰੈੱਸ ਕੋਡ ਹੋਵੇਗਾ ਲਾਗੂ

Hijab

ਚੰਡੀਗੜ੍ਹ 08 ਫਰਵਰੀ 2022: ਮੱਧ ਪ੍ਰਦੇਸ਼ (Madhya Pradesh) ਸਰਕਾਰ ਨੇ ਸਕੂਲਾਂ ‘ਚ ਹਿਜ਼ਾਬ (Hijab) ਪਹਿਨਣ ‘ਤੇ ਵੱਡਾ ਫੈਸਲਾ ਲਿਆ ਗਿਆ ਹੈ | ਸ਼ਿਵਰਾਜ ਸਰਕਾਰ ਨੇ ਸਕੂਲਾਂ ’ਚ ਹਿਜ਼ਾਬ (Hijab) ਪਹਿਣਨ ਨੂੰ ਲੈ ਕੇ ਕਿਹਾ ਕਿ ਹੁਣ ਸਕੂਲਾਂ ’ਚ ਹਿਜ਼ਾਬ ’ਤੇ ਰੋਕ ਰਹੇਗੀ। ਇਸ ਦੌਰਾਨ ਸਕੂਲ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਨੇ ਵੱਡਾ ਐਲਾਨ ਕਰਦੇ ਹੋਏ […]

ਮੱਧ ਪ੍ਰਦੇਸ਼ ਸਰਕਾਰ ਨੇ ਕੋਰੋਨਾ ਦੇ ਵਧਦੇ ਸੰਕ੍ਰਮਣ ਦੇ ਮੱਦੇਨਜ਼ਰ ਸਕੂਲ ਕੀਤੇ ਬੰਦ

corona

ਚੰਡੀਗੜ੍ਹ 14 ਜਨਵਰੀ 2022: ਵੀਰਵਾਰ ਨੂੰ ਰਾਜਸਥਾਨ ‘ਚ ਕੋਰੋਨਾ (Corona) ਦੇ 9,881 ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ਦੇ ਦਿੱਲੀ ਤੇ ਮਹਾਰਾਸ਼ਟਰ ‘ਚ ਕੋਰੋਨਾ (Corona) ਵਾਇਰਸ ਕਾਫੀ ਘਾਤਕ ਸਿੱਧ ਹੋ ਰਿਹਾ ਹੈ, ਜਿਸਦੇ ਚਲਦੇ ਕੋਰੋਨਾ ਵਾਇਰਸ ਕਾਫੀ ਤੇਜੀ ਨਾਲ ਵਧ ਰਿਹਾ ਹੈ | ਮੱਧ ਪ੍ਰਦੇਸ਼ (Madhya Pradesh) ‘ਚ ਕੋਰੋਨਾ ਦੇ ਵਧਦੇ ਸੰਕ੍ਰਮਣ ਦੇ ਮੱਦੇਨਜ਼ਰ ਅੱਜ […]