July 7, 2024 5:51 pm

Murder: ਬੇਰਹਿਮ ਪਿਓ ਨੇ ਭੈਣ-ਭਰਾ ਤੇ ਮਾਂ ਨਾਲ ਮਿਲ ਕੇ ਆਪਣੇ 2 ਬੱਚਿਆਂ ਦਾ ਕੀਤਾ ਕਤਲ

father murdered his 2 children

ਚੰਡੀਗੜ੍ਹ 04 ਦਸੰਬਰ 2021: ਬੀਤੇ ਪਿਛਲੇ ਸਾਲ ਦਸੰਬਰ 2020 ਵਿਚ ਪਿਓ ਵਲੋਂ ਆਪਣੇ ਮਾਸੂਮ ਬੱਚਿਆਂ ਦਾ ਗਲਾ ਘੁੱਟ ਕੇ ਕੀਤੇ ਗਏ ਕਤਲ ਦੇ ਮਾਮਲਾ ਸਾਹਮਣੇ ਆਇਆ ਸੀ |ਇਸ ਕੇਸ ਵਿਚ ਪੁਲਿਸ ਨੂੰ ਬੜੀ ਕਾਮਯਾਬੀ ਹਾਸਿਲ ਹੋਈ ਹੈ ,ਥਾਣਾ ਪਤਾਰਾ ਦੀ ਪੁਲਸ(Police) ਨੇ ਇਸ ਕਤਲ ਮਾਮਲੇ ਨੂੰ ਟਰੇਸ ਕਰ ਲਿਆ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ […]