July 7, 2024 1:58 pm

6 ਸਤੰਬਰ ਤੋਂ ਲੁਧਿਆਣਾ-ਐਨਸੀਆਰ ਉਡਾਣਾਂ ਹੋਣਗੀਆਂ ਸ਼ੁਰੂ: ਵਿਕਰਮਜੀਤ ਸਿੰਘ ਸਾਹਨੀ

Ayushman Bharat

ਨਵੀਂ ਦਿੱਲੀ, 5 ਸਤੰਬਰ, 2023 (ਦਵਿੰਦਰ ਸਿੰਘ): ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਦਾ ਧੰਨਵਾਦ ਕਰਦੇ ਹੋਏ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਲੁਧਿਆਣਾ-ਐੱਨ.ਸੀ.ਆਰ. ਅਤੇ ਬਠਿੰਡਾ ਐੱਨ.ਸੀ.ਆਰ. ਦੀਆਂ ਉਡਾਣਾਂ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਹਨ ਅਤੇ ਇਸ ਸਾਲ 31 ਜੁਲਾਈ ਨੂੰ ਮੰਤਰਾਲੇ ਨੇ ਸੰਸਦ ‘ਚ ਉਠਾਏ ਸਵਾਲ ਦੇ ਲਿਖਤੀ […]