July 5, 2024 7:33 pm

ਲੁਧਿਆਣਾ ਬੰਬ ਧਮਾਕੇ ਸੰਬੰਧੀ ਸੁਰਾਗ ਦੇਣ ਵਾਲੇ ਨੂੰ 5 ਲੱਖ ਦਾ ਇਨਾਮ ਦੇਣ ਦਾ ਐਲਾਨ

ਲੁਧਿਆਣਾ ਬੰਬ ਧਮਾਕੇ

ਚੰਡੀਗੜ੍ਹ 19 ਅਪ੍ਰੈਲ 2022: ਬੀਤੇ ਸਾਲ 23 ਦਸੰਬਰ ਨੂੰ ਲੁਧਿਆਣਾ ਅਦਾਲਤੀ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਸਬੰਧੀ ਸੁਰਾਗ ਦੇਣ ਵਾਲੇ ਵਿਅਕਤੀ ਨੂੰ ਜਾਂਚ ਏਜੰਸੀ ਐੱਨ.ਆਈ.ਏ (NIA) ਨੇ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਿਕਰਯੋਗ ਹੈ ਕਿ ਦਸੰਬਰ 2021 ਨੂੰ ਹੋਏ ਬੰਬ ਧਮਾਕੇ ਵਿਚ ਬਰਖ਼ਾਸਤ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਦੀ ਮੌਤ ਹੋ […]

ਲੁਧਿਆਣਾ ਬੰਬ ਧਮਾਕੇ ਮਾਮਲੇ ‘ਚ ਵੱਡਾ ਖੁਲਾਸਾ, ਘਰ ਤੋਂ ਮਿਲੇ ਲੈਪਟੌਪ ਨੇ ਖੋਲ੍ਹੇ ਕਈ ਰਾਜ

Ludhiana bomb blast

ਲੁਧਿਆਣਾ 29 ਦਸੰਬਰ 2021 : ਲੁਧਿਆਣਾ ਕੋਰਟ ਕੰਪਲੈਕਸ ‘ਚ ਹੋਏ ਬੰਬ (Ludhiana bomb blast) ਧਮਾਕੇ ਦੀ ਜਾਂਚ ਕਰਦੇ ਹੋਏ ਸੁਰੱਖਿਆ ਏਜੰਸੀਆਂ ਜਰਮਨ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ ਬੰਬ ਧਮਾਕੇ ਦੇ 6 ਦਿਨ ਬੀਤ ਜਾਣ ਦੇ ਬਾਵਜੂਦ ਸੁਰੱਖਿਆ ਏਜੰਸੀਆਂ ਨੇ ਅਜੇ ਤੱਕ ਬਾਥਰੂਮ ਦਾ ਮਲਬਾ ਨਹੀਂ ਹਟਾਇਆ ਹੈ। ਉਸ ਦੇ ਦਿਨ ਮੌਕੇ ਨੂੰ ਸੀਲ […]

DGP ਚਟੋਪਾਧਿਆਏ ਨੇ ਪ੍ਰੈੱਸ ਕਾਨਫਰੰਸ ਕਰ ਲੁਧਿਆਣਾ ਬੰਬ ਧਮਾਕੇ ਮਾਮਲੇ ‘ਚ ਕੀਤੇ ਵੱਡੇ ਖੁਲਾਸੇ

DGP PUNJAB

ਚੰਡੀਗੜ੍ਹ 25 ਦਸੰਬਰ 2021 : ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ (DGP Sidharth Chattopadhyay)ਨੇ ਪ੍ਰੈੱਸ ਕਾਨਫਰੰਸ ਕਰਕੇ ਲੁਧਿਆਣਾ ਬੰਬ ਧਮਾਕੇ ( Ludhiana bomb blast ) ਮਾਮਲੇ ‘ਚ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਧਮਾਕਾ ਬਹੁਤ ਜ਼ਬਰਦਸਤ ਸੀ। ਸਾਨੂੰ ਮੌਕੇ ਤੋਂ ਕਾਫੀ ਲੀਡ ਮਿਲੀ ਹੈ। ਮ੍ਰਿਤਕ ਦੇ ਹੱਥ ‘ਤੇ ਇੱਕ ਟੈਟੂ ਵੀ ਮਿਲਿਆ ਹੈ। ਮੌਕੇ ਦਾ […]

ਲੁਧਿਆਣਾ ਬੰਬ ਧਮਾਕਾ ਦੇ ਦੋਸ਼ੀਆਂ ਦਾ ਨਿਕਲਿਆ ਪਾਕਿਸਤਾਨ ਨਾਲ ਕੁਨੈਕਸ਼ਨ, ਪੁਲਸ ਨੇ 2 ਲੋਕਾਂ ਨੂੰ ਲਿਆ ਵਰੰਟ ‘ਤੇ

LUDHIANA

ਲੁਧਿਆਣਾ 25 ਦਸੰਬਰ 2021 : ਲੁਧਿਆਣਾ ਬੰਬ ਧਮਾਕਾ (Ludhiana bomb blast) ਮਾਮਲੇ ‘ਚ ਕੇਂਦਰੀ ਜੇਲ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਆਏ 2 ਵਿਅਕਤੀਆਂ ਨੂੰ ਏਜੰਸੀਆਂ ਅਤੇ ਪੁਲਸ ਨੇ ਪੇਸ਼ ਕੀਤਾ ਹੈ। ਪਤਾ ਲੱਗਾ ਹੈ ਕਿ ਬੰਬ ਧਮਾਕੇ ਦੀ ਯੋਜਨਾ ਜੇਲ੍ਹ ਦੇ ਅੰਦਰ ਹੀ ਤਿਆਰ ਕੀਤੀ ਗਈ ਸੀ। ਅਜਿਹਾ ਗਗਨ ਨੇ ਜੇਲ੍ਹ ਤੋਂ ਬਾਹਰ ਆ ਕੇ ਕੀਤਾ […]

ਲੁਧਿਆਣਾ ਬੰਬ ਧਮਾਕੇ ਤੋਂ ਬਾਅਦ ਜਲੰਧਰ ‘ਚ ਧਾਰਾ 144 ਹੋਈ ਲਾਗੂ, ਪੜ੍ਹੋ ਪੂਰੀ ਖਬਰ

Jalandhar

ਜਲੰਧਰ 25 ਦਸੰਬਰ 2021 : ਲੁਧਿਆਣਾ ਬੰਬ ਧਮਾਕੇ (Ludhiana bomb blast) ਤੋਂ ਬਾਅਦ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਜਲੰਧਰ (Jalandhar) ‘ਚ ਵੀ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦਾ ਨੋਟੀਫਿਕੇਸ਼ਨ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਰਜੀਤ ਸਿੰਘ ਬੈਂਸ ਵੱਲੋਂ ਜਾਰੀ ਕਰਦਿਆਂ ਆਪਣੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹੇ ‘ਚ ਤੇਜ਼ਧਾਰ […]

ludhiana: ਕਿਰਨ ਰਿਜਿਜੂ ਨੇ ਲੁਧਿਆਣਾ ਬੰਬ ਧਮਾਕੇ ਵਾਲੀ ਥਾਂ ਦਾ ਲਿਆ ਜਾਇਜ਼ਾ

Ludhiana bomb blast

ਚੰਡੀਗੜ੍ਹ 24 ਦਸੰਬਰ 2021: ਲੁਧਿਆਣਾ ਬੰਬ ਧਮਾਕੇ (Ludhiana bomb blast) ਤੋਂ ਬਾਅਦ ਹਸਪਤਾਲ ‘ਚ ਦਾਖਲ ਜ਼ਖਮੀਆਂ ਨੂੰ ਮਿਲਣ ਲਈ ਕੇਂਦਰੀ ਗ੍ਰਹਿ ਮੰਤਰੀ ਕਿਰਨ ਰਿਜਿਜੂ (Kiran Rijiju) ਲੁਧਿਆਣਾ ਪਹੁੰਚੇ ਹਨ। ਉਨ੍ਹਾਂ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਵਿਜੇ ਸਾਂਪਲਾ ਵੀ ਮੌਜੂਦ ਹਨ। ਜਾਣਕਾਰੀ ਮੁਤਾਬਕ ਹਸਪਤਾਲ ਦਾ ਦੌਰਾ ਕਰਕੇ ਜ਼ਖਮੀਆਂ ਨੂੰ ਮਿਲਣਗੇ।ਕਿਰਨ ਰਿਜਿਜੂ (Kiran Rijiju) ਬੰਬ ਧਮਾਕੇ […]

ਲੁਧਿਆਣਾ ਬੰਬ ਧਮਾਕਾ : ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਕਾਰਨ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ : ਭਗਵੰਤ ਮਾਨ

Bhagwant maan

ਲੁਧਿਆਣਾ 24 ਦਸੰਬਰ 2021 : ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ (Bhagwant maan) ਨੇ ਅੱਜ ਲੁਧਿਆਣਾ ਬੰਬ ਧਮਾਕੇ (Ludhiana Bomb Blast) ਦੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਸਿਵਲ ਹਸਪਤਾਲ, ਸੀ.ਐਮ.ਸੀ. ਅਤੇ ਡੀ.ਐਮ.ਸੀ. ਪਹੁੰਚ ਗਏ ਹਨ। ਉਨ੍ਹਾਂ ਹਸਪਤਾਲ ਪਹੁੰਚ ਕੇ ਜ਼ਖ਼ਮੀ ਔਰਤਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਜੋ ਵੀ […]

ਮੋਹਾਲੀ ਦੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਵੱਲੋਂ ਲੁਧਿਆਣਾ ਬੰਬ ਧਮਾਕੇ ਦੀ ਸਖ਼ਤ ਨਿਖੇਧੀ

kulwant singh

ਮੋਹਾਲੀ 23 ਦਸੰਬਰ 2021 : ਅਜ਼ਾਦ ਗਰੁੱਪ ਦੇ ਮੁਖੀ ਅਤੇ ਮੋਹਾਲੀ ਨਗਰ ਨਿਗਮ ਦੇ ਸਾਬਕਾ ਮੇਅਰ ਸ੍ਰ.ਕੁਲਵੰਤ ਸਿੰਘ (Kulwant Singh) ਨੇ ਲੁਧਿਆਣਾ ਬੰਬ ਧਮਾਕੇ (bomb blast) ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਹਰ ਪੰਜਾਬੀ ਦੇ ਦਿਲ ‘ਚ ਡਰ ਦਾ ਮਾਹੌਲ ਪੈਦਾ ਕੀਤਾ ਹੈ। ਉਨ੍ਹਾਂ ਕਿਹਾ […]

ਲੁਧਿਆਣਾ ਬੰਬ ਧਮਾਕਾ : ਅਜਿਹੀਆਂ ਘਟਨਾਵਾਂ ਆਪਸੀ ਭਾਈਚਾਰੇ ਨੂੰ ਤੋੜਣ ਦੀ ਇੱਕ ਗਹਿਰੀ ਸਾਜਸ਼ : ਭਗਵੰਤ ਮਾਨ

Bhagwant Maan

ਚੰਡੀਗੜ੍ਹ 23 ਦਸੰਬਰ 2021: ਆਮ ਆਦਮੀ ਪਾਰਟੀ ਪੰਜਾਬ ਦੇ ਨੇਤਾ ਭਗਵੰਤ ਮਾਨ (Bhagwant Maan) ਨੇ ਲੁਧਿਆਣਾ ਬੰਬ ਧਮਾਕੇ ਨੂੰ ਲੈ ਕੇ ਕਿਹਾ ਕਿ ਪੰਜਾਬ (Punjab)  ‘ਚ ਅਜਿਹੀਆਂ ਘਟਨਾਵਾਂ ਆਪਸੀ ਭਾਈਚਾਰੇ ਨੂੰ ਤੋੜਣ ਦੀ ਇਕ ਗਹਿਰੀ ਸਾਜਸ਼ ਹੈ |ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ ਹੈ |ਅਸੀਂ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ |

ਪੰਜਾਬ ਵਿੱਚ ਸਹਿਮ ਫੈਲਾਉਣ ਲਈ ਦਿੱਤਾ ਜਾ ਰਿਹਾ ਹੈ ਅਜਿਹੀਆਂ ਘਟਨਾਵਾਂ ਨੂੰ ਅੰਜਾਮ- ਨਵਜੋਤ ਸਿੱਧੂ

Punjab

ਚੰਡੀਗੜ੍ਹ 23 ਦਸੰਬਰ 2021: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Singh Sidhu )ਨੇ ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਨੂੰ ਲੈ ਕੇ ਕਿਹਾ ਕਿ ਇਹ ਸਭ ਪੰਜਾਬ (Punjab)  ਦੀ ਅਮਨ ਸ਼ਾਂਤੀ ਨਾਲ ਨੂੰ ਭੰਗ ਕਰਨ ਦੀ ਸਾਜਿਸ਼ ਹਨ। ਉਹਨਾਂ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਵੋਟਾਂ ਨੇੜੇ ਆਉਣ ‘ਤੇ ਹੀ […]