July 7, 2024 2:16 pm

ED ਵਲੋਂ ਮੁਖਤਾਰ ਅੰਸਾਰੀ ਤੇ ਉਸਦੇ ਸਾਥੀਆਂ ਦੇ ਦਿੱਲੀ, ਲਖਨਊ, ਸਮੇਤ 11 ਟਿਕਾਣਿਆਂ ‘ਤੇ ਛਾਪੇਮਾਰੀ

Mukhtar Ansari

ਚੰਡੀਗੜ੍ਹ 18 ਅਗਸਤ 2022: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ, ਲਖਨਊ ਅਤੇ ਗਾਜ਼ੀਪੁਰ ਸਮੇਤ ਕਈ ਸ਼ਹਿਰਾਂ ‘ਚ ਨੇਤਾ ਮੁਖਤਾਰ ਅੰਸਾਰੀ (Mukhtar Ansari) ਅਤੇ ਉਸ ਦੇ ਕਰੀਬੀ ਸਾਥੀਆਂ ਦੇ 11 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ । ਈਡੀ ਦੇ ਅਧਿਕਾਰੀਆਂ ਨੇ ਦਿੱਲੀ, ਲਖਨਊ, ਗਾਜ਼ੀਪੁਰ ਅਤੇ ਮਊ ਤੋਂ ਇਲਾਵਾ ਮੁਹੰਮਦਾਬਾਦ ਸਥਿਤ ਮੁਖਤਾਰ ਦੇ ਘਰ ਵੀ ਛਾਪੇਮਾਰੀ ਕੀਤੀ ਹੈ। ਇਨਫੋਰਸਮੈਂਟ […]

ਲਖਨਊ ‘ਚ ਆਜ਼ਾਦੀ ਦਿਵਸ ਮੌਕੇ ਤਿਰੰਗਾ ਯਾਤਰਾ ਦੌਰਾਨ ਦੋ ਧਿਰਾਂ ਵਿਚਾਲੇ ਝੜਪ

Lucknow

ਚੰਡੀਗੜ੍ਹ 15 ਅਗਸਤ 2022: ਲਖਨਊ (Lucknow) ‘ਚ ਆਸ਼ਿਆਨਾ ਦੇ ਬੰਗਲਾ ਬਾਜ਼ਾਰ ਇਲਾਕੇ ‘ਚ ਸਥਿਤ ਚੰਦਰਿਕਾ ਦੇਵੀ ਮੰਦਰ ਦੇ ਸਾਹਮਣੇ ਸੋਮਵਾਰ ਨੂੰ ਆਜ਼ਾਦੀ ਦਿਵਸ ਮੌਕੇ ਤਿਰੰਗਾ ਯਾਤਰਾ ਦੌਰਾਨ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਸਦੇ ਨਾਲ ਹੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਘਟਨਾ ਦੇ ਬਾਅਦ ਤੋਂ ਹੀ ਪੁਲਿਸ ਬਲ ਮੌਕੇ […]

ਪੁਲਿਸ ਨੇ RSS ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ

RSS

ਚੰਡੀਗੜ੍ਹ 07 ਜੂਨ 2022: ਆਰਐਸਐਸ (RSS) ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਨੂੰ ਤਾਮਿਲਨਾਡੂ ਦੇ ਪੁਡੂਕੁਡੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਦਾ ਨਾਂ ਰਾਜ ਮੁਹੰਮਦ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਆਰਐਸਐਸ ਦੇ 6 ਦਫ਼ਤਰਾਂ ਨੂੰ […]

IPL 2022: ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਅੱਜ

Lucknow Super Giants

ਚੰਡੀਗੜ੍ਹ 28 ਮਾਰਚ 2022: ਇੰਡੀਅਨ ਪ੍ਰੀਮੀਅਰ ਲੀਗ ((Indian Premier League) ਦੇ 15ਵੇਂ ਸੀਜ਼ਨ ਦਾ ਚੌਥਾ ਮੈਚ ਅੱਜ ਖੇਡਿਆ ਜਾਵੇਗਾ। ਇਸ IPL ‘ਚ ਟੂਰਨਾਮੈਂਟ ਦੀਆਂ ਦੋ ਨਵੀਆਂ ਟੀਮਾਂ ਲਖਨਊ ਸੁਪਰ ਜਾਇੰਟਸ (Lucknow Super Giants) ਅਤੇ ਗੁਜਰਾਤ ਟਾਈਟਨਸ (Gujarat Titans) ਆਹਮੋ-ਸਾਹਮਣੇ ਹੋਣਗੀਆਂ। ਇਸ ਦੌਰਾਨ ਮੈਚ ‘ਚ ਦੋ ਦੋਸਤ ਅਤੇ ਦੋ ਭਰਾ ਵੀ ਇਕ-ਦੂਜੇ ਖਿਲਾਫ ਖੇਡਦੇ ਨਜ਼ਰ ਆਉਣਗੇ। […]

ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਮੱਦੇਨਜਰ BJP ਵਲੋਂ ਚੋਣ ਮੈਨੀਫੈਸਟੋ ਜਾਰੀ

Uttar Pradesh

ਚੰਡੀਗੜ੍ਹ 08 ਫਰਵਰੀ 2022: ਉੱਤਰ ਪ੍ਰਦੇਸ਼ (Uttar Pradesh) ‘ਚ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜਰ ਅੱਜ ਭਾਜਪਾ ਵਲੋਂ ਆਪਣਾ 2017 ਸੰਕਲਪ ਪੱਤਰ ਦੀ ਤਰਜ਼ ‘ਤੇ ਭਾਜਪਾ ਨੇ ਅੱਜ ਉੱਤਰ ਪ੍ਰਦੇਸ਼ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਭਾਜਪਾ ਨੇ ਚੋਣ ਮਨੋਰਥ ਪੱਤਰ ਨੂੰ ਲੋਕ ਕਲਿਆਣ ਸੰਕਲਪ ਪੱਤਰ 2022 ਦਾ ਨਾਮ ਦਿੱਤਾ ਹੈ। ਉੱਤਰ […]

18 ਜਨਵਰੀ ਤੋਂ ਹੋਵੇਗਾ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦਾ ਆਗਾਜ

Syed Modi International Badminton Championships

ਚੰਡੀਗੜ੍ਹ 17 ਜਨਵਰੀ 2022: ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ (Syed Modi International Badminton Championship)18 ਤੋਂ 23 ਜਨਵਰੀ ਤੱਕ HSBC ਵਰਲਡ ਟੂਰ ਸੁਪਰ ਲਖਨਊ ਵਿਖੇ ਖੇਡੀ ਜਾਵੇਗੀ। ਇਸ ਬੈਡਮਿੰਟਨ ਚੈਂਪੀਅਨਸ਼ਿਪ (Badminton Championship) ਦੀ ਇਨਾਮੀ ਰਾਸ਼ੀ 1.5 ਲੱਖ ਡਾਲਰ ਹੈ | ਬਾਬੂ ਬਨਾਰਸੀ ਦਾਸ ਬੈਡਮਿੰਟਨ ਅਕੈਡਮੀ ‘ਚ ਹੋਣ ਵਾਲੇ ਇਸ ਟੂਰਨਾਮੈਂਟ ‘ਚ ਸਟਾਰ ਸ਼ਟਲਰ ਪੀ.ਵੀ.ਸਿੰਧੂ, ਸਮੀਰ ਵਰਮਾ, […]

IPL ਦੀ ਸਭ ਤੋਂ ਮਹਿੰਗੀ ਫਰੈਂਚਾਇਜ਼ੀ ਲਖਨਊ ਨੇ ਨਾਂ ਲਈ ਮੰਗੇ ਸੁਝਾਹ

Indian Premier League

ਚੰਡੀਗੜ੍ਹ 5 ਜਨਵਰੀ 2022: IPL ਦੀ ਸਭ ਤੋਂ ਮਹਿੰਗੀ ਫਰੈਂਚਾਇਜ਼ੀ ਲਖਨਊ (Lucknow) ਐਕਟਿਵ ਮੋਡ ਵਿੱਚ ਆ ਗਈ ਹੈ। ਫਰੈਂਚਾਈਜ਼ੀ (franchise) ਮੈਨੇਜਰ ਨੇ ਫ੍ਰੈਂਚਾਇਜ਼ੀ (franchise) ਦੇ ਨਾਂ ਲਈ ਸੁਝਾਅ ਮੰਗਣ ਲਈ ਟਵਿੱਟਰ ‘ਤੇ ਲਿਆ ਹੈ। ਟੀਮ ਨੇ ਆਪਣੇ ਮੌਜੂਦਾ IPL ਟਵਿੱਟਰ ਹੈਂਡਲ ਨੂੰ ਰਾਈਜ਼ਿੰਗ ਪੁਣੇ ਸੁਪਰਜਾਇੰਟਸ IPL 2022 ਲਖਨਊ ਫਰੈਂਚਾਈਜ਼ੀ (franchise) ਵਿੱਚ ਬਦਲ ਦਿੱਤਾ ਹੈ। ਲਖਨਊ […]

IPL 2022 : ਭਾਰਤ ‘ਚ ਹੋਵੇਗਾ IPL 2022, ਇਸ ਬਾਰ 10 ਟੀਮਾਂ ਲੈਣਗੀਆਂ ਹਿੱਸਾ

Indian Premier League

ਚੰਡੀਗੜ੍ਹ 2 ਦਸੰਬਰ 2021: ਭਾਰਤੀ ਕ੍ਰਿਕਟ ਪ੍ਰੇਮੀਆਂ ਲਾਈ ਵੱਡੀ ਖੁਸ਼ਖਬਰੀ ਹੈ ਦਸਿਆ ਜਾ ਰਿਹਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (Indian Premier League) ਦਾ ਅਗਲਾ ਸੀਜ਼ਨ ਭਾਰਤ ‘ਚ ਹੀ ਹੋਵੇਗਾ। ਬੀਸੀਸੀਆਈ (BCCI)ਨੇ ਇਹ ਜਾਣਕਾਰੀ ਦਿੱਤੀ। ਇਸ ਖਾਸ ਗੱਲ ਇਹ ਹੈ ਕਿ ਲੀਗ ਵਿਚ ਤੋਂ ਇਲਾਵਾ ਕ੍ਰਿਕਟ ਬੋਰਡ ਨੇ ਦੋ ਨਵੀਆਂ ਫਰੈਂਚਾਇਜ਼ੀ ਲਖਨਊ ਤੇ ਅਹਿਮਦਾਬਾਦ ਸ਼ਾਮਿਲ ਕੀਤਾ […]

ਯੂਪੀ ਵਿਕਾਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ: ਪ੍ਰਧਾਨ ਮੰਤਰੀ ਨੇ ਯੋਗੀ ਆਦਿੱਤਿਆਨਾਥ ਦੀ ਪ੍ਰਸ਼ੰਸਾ ਕੀਤੀ

ਯੂਪੀ ਵਿਕਾਸ ਮੁਹਿੰਮ

ਚੰਡੀਗੜ੍ਹ ,14 ਸਤੰਬਰ 2021 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਕਾਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ | ਪ੍ਰਧਾਨ ਮੰਤਰੀ ਨੇ ਯੋਗੀ ਆਦਿੱਤਿਆਨਾਥ ਦੀ ਪ੍ਰਸ਼ੰਸਾ ਕੀਤੀ, ਉੱਤਰ ਪ੍ਰਦੇਸ਼ ਅੱਜ ਵਿਕਾਸ ਮੁਹਿੰਮ ਵਿੱਚ ਅੱਗੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਸ਼ੰਸਾ ਕਰਦਿਆਂ ਇਹ […]