July 7, 2024 3:33 pm

IPL 2023 Auction: ਆਗਾਮੀ ਆਈਪੀਐੱਲ ਲਈ 23 ਦਸੰਬਰ ਨੂੰ ਲਗਾਈ ਜਾਵੇਗੀ 405 ਖਿਡਾਰੀਆਂ ਦੀ ਬੋਲੀ

IPL

ਚੰਡੀਗੜ੍ਹ 13 ਦਸੰਬਰ 2022: ਆਈਪੀਐਲ (Indian Premier League 2022) ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 23 ਦਸੰਬਰ ਨੂੰ ਕੋਚੀ ਵਿੱਚ ਹੋਣੀ ਹੈ। ਇਸ ਦੇ ਲਈ 405 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਸ ਨਿਲਾਮੀ ‘ਚ ਹਿੱਸਾ ਲੈਣ ਲਈ ਦੁਨੀਆ ਭਰ ਦੇ 991 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ ਵਿੱਚੋਂ 369 ਦੇ ਨਾਂ ਪਹਿਲਾਂ ਚੁਣੇ […]

IND vs SA: ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਲਈ ਭਾਰਤੀ ਟੀਮ ‘ਚ IPL ਦੀ ਲਖਨਊ ਟੀਮ ਦੇ ਸਭ ਤੋਂ ਵੱਧ ਖਿਡਾਰੀ ਸ਼ਾਮਲ

IND vs SA

ਚੰਡੀਗੜ੍ਹ 03 ਜੂਨ 2022:(IND vs SA)  ਆਈਪੀਐਲ ਤੋਂ ਬਾਅਦ ਭਾਰਤ  ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਹੋਣ ਵਾਲੀ ਹੈ। ਟੀਮ ਇੰਡੀਆ (Indian team) 9 ਜੂਨ ਤੋਂ ਦੱਖਣੀ ਅਫਰੀਕਾ (South Africa) ਖਿਲਾਫ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਪਹਿਲਾ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। […]

IPL 2022 (LSG vs SRH) : ਲਖਨਊ ਨਾਲ ਭਿੜੇਗੀ ਹੈਦਰਾਬਾਦ ਦੀ ਟੀਮ, ਹੈਦਰਾਬਾਦ ਦਾ ਮੈਚ ਜਿੱਤਣਾ ਜ਼ਰੂਰੀ

LSG vs SRH

ਚੰਡੀਗੜ੍ਹ 21 ਅਪ੍ਰੈਲ 2022: IPL 2022( LSG vs SRH) ਆਈਪੀਐਲ ਦੇ 15ਵੇਂ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) ਨੂੰ ਰਾਜਸਥਾਨ ਰਾਇਲਜ਼ ਤੋਂ ਵੱਡੀ ਹਾਰ ਮਿਲੀ ਸੀ। ਹੁਣ ਅੱਜ ਸਨਰਾਈਜ਼ਰਜ਼ ਦੀ ਟੀਮ ਲਖਨਊ ਸੁਪਰ ਜਾਇੰਟਸ ਨਾਲ ਭਿੜੇਗੀ। ਇਹ ਮੈਚ ਨਵੀਂ ਮੁੰਬਈ ਦੇ ਡੀਵਾਈ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਇਹ ਟੱਕਰ ਮੁੱਖ ਤੌਰ […]

IPL 2022: ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਨੂੰ ਲੱਗਿਆ ਭਾਰੀ ਜ਼ੁਰਮਾਨਾ

Lucknow Super Giants

ਚੰਡੀਗੜ੍ਹ 20 ਅਪ੍ਰੈਲ 2022: ( IPL 2022) ਲਖਨਊ ਸੁਪਰ ਜਾਇੰਟਸ (Lucknow Super Giants) ਦੇ ਕਪਤਾਨ ਕੇਐਲ ਰਾਹੁਲ ਨੂੰ ਮੁੰਬਈ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਆਪਣੀ ਟੀਮ ਦੇ ਮੈਚ ਦੌਰਾਨ ਆਚਾਰ ਸੰਹਿਤਾ ਦੀ ਅਣ-ਨਿਰਧਾਰਤ ਉਲੰਘਣਾ ਲਈ ਉਸਦੀ ਮੈਚ ਫੀਸ ਦਾ 20 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਨੇ IPL ਕੋਡ […]

IPL 2022 RCB vs LSG: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਲਖਨਊ ਸੁਪਰ ਜਾਇੰਟਸ ਨੂੰ 8 ਦੌੜਾਂ ਨਾਲ ਹਰਾਇਆ

IPL 2022 RCB vs LSG

ਚੰਡੀਗੜ੍ਹ 19 ਅਪ੍ਰੈਲ 2022: (IPL 2022 RCB vs LSG) ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਨੇ ਲਖਨਊ ਸੁਪਰ ਜਾਇੰਟਸ (Lucknow Super Giants) ਨੂੰ 18 ਦੌੜਾਂ ਨਾਲ ਹਰਾ ਦਿੱਤਾ । ਆਈ.ਪੀ.ਐੱਲ. ਦੇ 31ਵੇਂ ਮੈਚ ‘ਚ ਬੰਗਲੌਰ ਨੇ 181 ਦੌੜਾਂ ਦਾ ਸਫਲ ਬਚਾਅ ਕੀਤਾ ਅਤੇ ਲਖਨਊ ਨੂੰ 163 ਦੌੜਾਂ ‘ਤੇ ਰੋਕ ਦਿੱਤਾ। ਬੈਂਗਲੁਰੂ ਦੀ ਇਹ ਸੀਜ਼ਨ ਦੀ […]

IPL 2022: ਲਖਨਊ ਸੁਪਰ ਜਾਇੰਟਸ ਨੇ ਮੁੰਬਈ ਨੂੰ 18 ਦੌੜਾਂ ਨਾਲ ਹਰਾਇਆ

Lucknow Super Giant

ਚੰਡੀਗੜ੍ਹ 16 ਅਪ੍ਰੈਲ 2022: (IPL 2022 MI VS LSG) ਇੰਡੀਅਨ ਪ੍ਰੀਮੀਅਰ ਲੀਗ ਦੇ 26ਵੇਂ ਮੈਚ ਵਿੱਚ ਲਖਨਊ ਸੁਪਰ ਜਾਇੰਟਸ (Lucknow Super Giants) ਨੇ ਬ੍ਰਾਬੋਨ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਸ ਨੂੰ 18 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ ਕੇਐੱਲ ਰਾਹੁਲ ਦੀਆਂ ਸ਼ਾਨਦਾਰ 101 ਦੌੜਾਂ ਦੇ ਦਮ ‘ਤੇ 4 ਵਿਕਟਾਂ ਦੇ […]

IPL 2022 : ਦਿੱਲੀ ਕੈਪੀਟਲਜ਼ ਨੂੰ ਹਾਰ ਤੋਂ ਬਾਅਦ ਲੱਗਿਆ ਲੱਖਾਂ ਰੁਪਏ ਦਾ ਜੁਰਮਾਨਾ

Delhi Capitals

ਚੰਡੀਗੜ੍ਹ 08 ਅਪ੍ਰੈਲ 2022: IPL 2022 ਦੇ 15ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ (Delhi Capitals) ਨੂੰ ਲਖਨਊ ਸੁਪਰ ਜਾਇੰਟਸ (Lucknow Super Giants) ਦੇ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । ਦਿੱਲੀ ਦੀ ਟੀਮ ਦੀ ਇਸ ਸੀਜ਼ਨ ਵਿੱਚ ਲਗਾਤਾਰ ਦੂਜੀ ਹਾਰ ਹੈ ਅਤੇ ਉਹ ਅੰਕ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ। ਟੀਮ ਦੀ ਹਾਰ […]

IPL 2022: ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਅੱਜ

Lucknow Super Giants

ਚੰਡੀਗੜ੍ਹ 28 ਮਾਰਚ 2022: ਇੰਡੀਅਨ ਪ੍ਰੀਮੀਅਰ ਲੀਗ ((Indian Premier League) ਦੇ 15ਵੇਂ ਸੀਜ਼ਨ ਦਾ ਚੌਥਾ ਮੈਚ ਅੱਜ ਖੇਡਿਆ ਜਾਵੇਗਾ। ਇਸ IPL ‘ਚ ਟੂਰਨਾਮੈਂਟ ਦੀਆਂ ਦੋ ਨਵੀਆਂ ਟੀਮਾਂ ਲਖਨਊ ਸੁਪਰ ਜਾਇੰਟਸ (Lucknow Super Giants) ਅਤੇ ਗੁਜਰਾਤ ਟਾਈਟਨਸ (Gujarat Titans) ਆਹਮੋ-ਸਾਹਮਣੇ ਹੋਣਗੀਆਂ। ਇਸ ਦੌਰਾਨ ਮੈਚ ‘ਚ ਦੋ ਦੋਸਤ ਅਤੇ ਦੋ ਭਰਾ ਵੀ ਇਕ-ਦੂਜੇ ਖਿਲਾਫ ਖੇਡਦੇ ਨਜ਼ਰ ਆਉਣਗੇ। […]

IPL ਨਿਲਾਮੀ ‘ਚ ਇੰਨ੍ਹਾਂ ਕ੍ਰਿਕਟਰਾਂ ‘ਤੇ ਲੱਗ ਸਕਦੀ ਹੈ ਕਰੋੜਾ ਦੀ ਬੋਲੀ

IPL auction

ਚੰਡੀਗੜ੍ਹ 11 ਫਰਵਰੀ 2022: ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਆਖਰੀ ਮੇਗਾ ਨਿਲਾਮੀ ਦੀ ਸ਼ੁਰੂਆਤ ਸ਼ਨੀਵਾਰ ਨੂੰ ਹੋਣ ਜਾ ਰਹੀ ਹੈ| ਇਸ ਨਿਲਾਮ ਦੌਰਾਨ ਸ਼੍ਰੇਅਸ ਅਈਅਰ ਅਤੇ ਸ਼ਾਰਦੁਲ ਠਾਕੁਰ ਵਰਗੇ ਖਿਡਾਰੀਆਂ ‘ਤੇ ਸਾਰੀਆਂ ਫ੍ਰੈਂਚਾਈਜ਼ੀਆਂ ਦੀ ਨਜ਼ਰ ਹੋਵੇਗੀ। ਇਸ ਸਾਲ ਇਸ ਤੋਂ ਵੱਧ ਕ੍ਰਿਕਟਰ 10 ਕਰੋੜ ਤੋਂ ਵੱਧ ‘ਚ ਵਿਕ ਸਕਦੇ ਹਨ। ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰਜਾਇੰਟਸ […]