July 4, 2024 9:34 pm

ਗੌਤਮ ਗੰਭੀਰ ਨੇ ਛੱਡਿਆ ਲਖਨਊ ਦਾ ਸਾਥ, ਦੋ ਵਾਰ IPL ਚੈਂਪੀਅਨ ਰਹੀ ਇਸ ਟੀਮ ਦੇ ਬਣੇ ਮੈਂਟਰ

Gautam Gambhir

ਚੰਡੀਗੜ੍ਹ, 22 ਨਵੰਬਰ 2023: ਆਈ.ਪੀ.ਐੱਲ (IPL) ਦੇ ਪਿਛਲੇ ਦੋ ਐਡੀਸ਼ਨਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਲਖਨਊ ਸੁਪਰ ਜਾਇੰਟਸ ਦੀ ਟੀਮ ਨੂੰ ਆਈ.ਪੀ.ਐੱਲ 2024 ਤੋਂ ਪਹਿਲਾਂ ਦੋ ਵੱਡੇ ਝਟਕੇ ਲੱਗੇ ਹਨ। ਮੁੱਖ ਕੋਚ ਐਂਡੀ ਫਲਾਵਰ ਪਹਿਲਾਂ ਹੀ ਟੀਮ ਛੱਡ ਚੁੱਕੇ ਹਨ। ਹੁਣ ਮੈਂਟਰ ਗੌਤਮ ਗੰਭੀਰ (Gautam Gambhir) ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। […]

ਮੁੰਬਈ ਇੰਡੀਅਨਜ਼ ਹੱਥੋਂ ਮਿਲੀ ਹਾਰ ਤੋਂ ਬਾਅਦ ਟ੍ਰੋਲ ਹੋਏ ਲਖਨਊ ਦੇ ਨਵੀਨ-ਉਲ-ਹੱਕ

Naveen-ul-Haq

ਚੰਡੀਗੜ੍ਹ, 25 ਮਈ 2023: ਲਖਨਊ ਸੁਪਰ ਜਾਇੰਟਸ (LSG) ਨੂੰ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 2023 ਐਲੀਮੀਨੇਟਰ ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਦੇ ਖਿਲਾਫ ਨਵੀਨ-ਉਲ-ਹੱਕ (Naveen-ul-Haq) ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ 81 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਤੋਂ ਬਾਅਦ ਨਵੀਨ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਆਰਸੀਬੀ ਦੇ […]

LSG vs MI: ਪਲੇਆਫ ‘ਚ ਜਗ੍ਹਾ ਬਣਾਉਣ ਲਈ ਲਖਨਊ ਤੇ ਮੁੰਬਈ ਦੀ ਟੀਮ ਆਹਮੋ-ਸਾਹਮਣੇ

LSG vs MI

ਚੰਡੀਗੜ੍ਹ,16 ਮਈ 2023: (LSG vs MI) ਆਈ.ਪੀ. ਐੱਲ ‘ਚ ਅੱਜ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਦੋਵੇਂ ਟੀਮਾਂ ਪਲੇਆਫ ‘ਚ ਜਗ੍ਹਾ ਬਣਾਉਣ ਦੀ ਦਹਿਲੀਜ਼ ‘ਤੇ ਖੜ੍ਹੀਆਂ ਹਨ। ਇੱਥੇ ਜਿੱਤਣ ਵਾਲੀ ਟੀਮ ਦਾ ਪਲੇਆਫ ਵਿੱਚ ਖੇਡਣਾ ਲਗਭਗ ਪੱਕਾ ਹੋ ਜਾਵੇਗਾ। ਇਸ ਦੇ ਨਾਲ ਹੀ ਹਾਰਨ ਵਾਲੀ ਟੀਮ ਲਈ ਚੋਟੀ ਦੀਆਂ ਚਾਰ ਟੀਮਾਂ ‘ਚ […]

ਲਖਨਊ ਨੂੰ ਵੱਡਾ ਝਟਕਾ, ਕਪਤਾਨ ਕੇ.ਐੱਲ ਰਾਹੁਲ ਤੇ ਉਨਾਦਕਟ IPL ਤੋਂ ਬਾਹਰ, WTC ਫਾਈਨਲ ‘ਚ ਖੇਡਣ ‘ਤੇ ਵੀ ਸ਼ੰਕਾ

KL Rahul

ਚੰਡੀਗੜ੍ਹ, 03 ਮਈ 2023: ਲਖਨਊ ਸੁਪਰ ਜਾਇੰਟਸ ਨੂੰ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਮੈਚ ਤੋਂ ਵੱਡਾ ਝਟਕਾ ਲੱਗਾ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਕੇ.ਐਲ ਰਾਹੁਲ (KL Rahul) ਹੁਣ ਇਸ ਸੀਜ਼ਨ ਵਿੱਚ ਖੇਡਦੇ ਨਜ਼ਰ ਨਹੀਂ ਆਉਣਗੇ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਪਿਛਲੇ ਮੈਚ ‘ਚ ਫੀਲਡਿੰਗ ਕਰਦੇ ਸਮੇਂ ਰਾਹੁਲ ਦੀ ਲੱਤ ਦੀਆਂ ਮਾਸਪੇਸ਼ੀਆਂ ‘ਚ ਖਿਚਾਅ […]

LSG vs RCB: ਲਖਨਊ ਸੁਪਰ ਜਾਇੰਟਸ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਅੱਜ ਅਹਿਮ ਮੁਕਾਬਲਾ

Royal Challengers Bangalore

ਚੰਡੀਗੜ੍ਹ, 01 ਮਈ 2023: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਲੀਗ ਪੜਾਅ ਦਾ ਮੈਚ ਲਖਨਊ ਸੁਪਰ ਜਾਇੰਟਸ (LSG) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਲਖਨਊ ਅਤੇ ਬੈਂਗਲੁਰੂ ਪਹਿਲੀ ਵਾਰ ਏਕਾਨਾ ਮੈਦਾਨ ‘ਤੇ ਆਹਮੋ-ਸਾਹਮਣੇ ਹੋਣਗੇ। ਦੋਵੇਂ ਟੀਮਾਂ ਇਸ […]

RR vs LSG: ਪਹਿਲੇ ਸਥਾਨ ਲਈ ਅੱਜ ਰਾਜਸਥਾਨ ਰਾਇਲਜ਼ ਤੇ ਲਖਨਊ ਸੁਪਰ ਜਾਇੰਟਸ ਆਹਮੋ ਸਾਹਮਣੇ

RR vs LSG

ਚੰਡੀਗੜ੍ਹ, 19 ਅਪ੍ਰੈਲ 2023: (RR vs LSG) ਇੰਡੀਅਨ ਪ੍ਰੀਮੀਅਰ ਲੀਗ (IPL) ‘ਚ ਅੱਜ ਲੀਗ ਦਾ 26ਵਾਂ ਮੈਚ ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਆਈਪੀਐੱਲ ਦੇ ਮੌਜੂਦਾ ਸੀਜ਼ਨ ‘ਚ ਦੋਵੇਂ ਟੀਮਾਂ ਹੁਣ ਤੱਕ 5-5 ਮੈਚ ਖੇਡ ਚੁੱਕੀਆਂ ਹਨ। ਰਾਜਸਥਾਨ […]

CSK vs LSG: ਲਖਨਊ ਸੁਪਰ ਜਾਇੰਟਸ ਨੂੰ ਹਰਾ ਕੇ IPL ਸੀਜ਼ਨ ‘ਚ ਚੇਨਈ ਨੇ ਪਹਿਲੀ ਜਿੱਤ ਦਰਜ ਕੀਤੀ

CSK vs LSG

ਚੰਡੀਗ੍ਹੜ, 03 ਅਪ੍ਰੈਲ 2023: (CSK vs LSG) ਆਈਪੀਐਲ 2023 ਦੇ ਛੇਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 12 ਦੌੜਾਂ ਨਾਲ ਹਰਾਇਆ। ਸੀਜ਼ਨ ਵਿੱਚ ਚੇਨਈ ਦੀ ਪਹਿਲੀ ਜਿੱਤ ਹੈ। ਉਸ ਨੂੰ ਪਿਛਲੇ ਮੈਚ ‘ਚ ਗੁਜਰਾਤ ਟਾਈਟਨਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਘਰੇਲੂ ਮੈਦਾਨ ਐੱਮਏ ਚਿਦੰਬਰਮ ਸਟੇਡੀਅਮ ‘ਚ ਟਾਸ ਹਾਰ ਕੇ […]

LSG vs DC: ਦਿੱਲੀ ਕੈਪੀਟਲਸ ਦਾ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ

Delhi Capitals

ਚੰਡੀਗੜ੍ਹ,01 ਅਪ੍ਰੈਲ 2022: ਆਈਪੀਐੱਲ ਦੇ 16ਵੇਂ ਸੀਜ਼ਨ ਦਾ ਤੀਜਾ ਮੈਚ ਲਖਨਊ ਸੁਪਰ ਜਾਇੰਟਸ ਅਤੇ ਦਿੱਲੀ ਕੈਪੀਟਲਸ (Delhi Capitals) ਵਿਚਾਲੇ ਮੁਕਾਬਲਾ ਥੋੜੀ ਦੇਰ ਬਾਅਦ ਸ਼ੁਰੂ ਹੋਵੇਗਾ । ਦਿੱਲੀ ਨੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟੂਰਨਾਮੈਂਟ ਵਿੱਚ ਦੋਵਾਂ ਟੀਮਾਂ ਦਾ ਇਹ ਪਹਿਲਾ ਮੈਚ ਹੈ। ਲਖਨਊ ਸੁਪਰ ਜਾਇੰਟਸ (Lucknow Super giants) […]

IPL 2023: BCCI ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਦਿੱਲੀ ਕੈਪੀਟਲਜ਼ ਨੇ ਸੌਂਪੀ ਨਵੀਂ ਜ਼ਿੰਮੇਵਾਰੀ

Sourav Ganguly

ਚੰਡੀਗੜ੍ਹ 03 ਦਸੰਬਰ 2022: ਭਾਰਤ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਨੇ ਇੱਕ ਵਾਰ ਫਿਰ ਦਿੱਲੀ ਕੈਪੀਟਲਜ਼ (Delhi Capitals) ਨਾਲ ਹੱਥ ਮਿਲਾਇਆ ਹੈ। ਫਰੈਂਚਾਇਜ਼ੀ ਨੇ ਇਸ ਵਾਰ ਗਾਂਗੁਲੀ ਨੂੰ ਵੱਡਾ ਅਹੁਦਾ ਦਿੱਤਾ ਗਿਆ ਹੈ। ਗਾਂਗੁਲੀ ਤਿੰਨਾਂ ਫਰੈਂਚਾਇਜ਼ੀ ਟੀਮਾਂ ਦੇ ਡਾਇਰੈਕਟਰ ਹੋਣਗੇ। ਇਨ੍ਹਾਂ ਵਿੱਚ ਦਿੱਲੀ ਕੈਪੀਟਲਜ਼ ਫ੍ਰੈਂਚਾਇਜ਼ੀ ਅਤੇ ਦੋ ਹੋਰ […]

IPL Auction: ਆਈਪੀਐਲ ਨਿਲਾਮੀ ‘ਚ ਭਾਰਤੀ ਤੇ ਵਿਦੇਸ਼ੀ ਖਿਡਾਰੀਆਂ ‘ਤੇ ਕਰੋੜਾਂ ਰੁਪਇਆਂ ਦੀ ਬਰਸਾਤ, ਜਾਣੋ ਖਰੀਦੇ ਖਿਡਾਰੀਆਂ ਦੀ ਸੂਚੀ

IPL Auction

ਚੰਡੀਗੜ 23 ਦਸੰਬਰ 2022: ਆਈਪੀਐਲ 2023 ਲਈ ਖਿਡਾਰੀਆਂ ਦੀ ਨਿਲਾਮੀ (IPL Auction) ਅੱਜ ਕੋਚੀ ਵਿੱਚ ਸ਼ੁਰੂ ਹੋ ਗਈ ਹੈ। ਇਸ ਮਿੰਨੀ ਨਿਲਾਮੀ ‘ਚ ਸਾਰੀਆਂ ਫ੍ਰੈਂਚਾਈਜ਼ੀਆਂ ਕੁਝ ਖਿਡਾਰੀਆਂ ਨੂੰ ਖਰੀਦ ਕੇ ਆਪਣੀ ਟੀਮ ‘ਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ । ਨਿਲਾਮੀ ਵਿੱਚ ਕੁੱਲ 405 ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚੋਂ 273 ਭਾਰਤੀ ਖਿਡਾਰੀ ਹਨ। ਆਈਪੀਐਲ […]