July 7, 2024 6:43 am

MP ਮੀਤ ਹੇਅਰ ਨੇ ਲੋਕ ਸਭਾ ‘ਚ RDF ਸਮੇਤ ਰੁਕੇ 8000 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਦੀ ਰੱਖੀ ਮੰਗ

Meet Hayer

ਚੰਡੀਗੜ੍ਹ, 02 ਜੁਲਾਈ 2024: ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੇ ਬੀਤੇ ਦਿਨ ਲੋਕ ਸਭਾ ‘ਚ ਪੰਜਾਬ ਦੇ ਪੇਂਡੂ ਵਿਕਾਸ ਫ਼ੰਡ ਸਮੇਤ 8000 ਕਰੋੜ ਰੁਪਏ ਦੇ ਰੁਕੇ ਫੰਡਾਂ ਨੂੰ ਜਾਰੀ ਕਰਨ ਦੀ ਮੰਗ ਰੱਖੀ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਰਾਹੀਂ ਸੀਐੱਮ ਅਰਵਿੰਦ ਕੇਜਰੀਵਾਲ, ਸਾਬਕਾ ਮੰਤਰੀ ਮਨੀਸ ਸਿਸੋਦੀਆ, ਸਾਬਕਾ […]

Lok Sabha: ਲੋਕ ਸਭਾ ‘ਚ NEET ਪ੍ਰੀਖਿਆ ਮਾਮਲੇ ‘ਤੇ ਭਾਰੀ ਹੰਗਾਮਾ, ਵਿਰੋਧੀ ਧਿਰ ਵੱਲੋਂ ਵਾਕਆਊਟ

Lok Sabha

ਚੰਡੀਗੜ੍ਹ, 01 ਜੁਲਾਈ 2024: ਲੋਕ ਸਭਾ (Lok Sabha) ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਾਲੇ ਨੀਟ ਪ੍ਰੀਖਿਆ ਮਾਮਲਾ, ਅਗਨੀਪਥ ਅਤੇ ਕਥਿਤ ਤੌਰ ‘ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਮੁੱਦੇ ‘ਤੇ ਭਾਰੀ ਹੰਗਾਮਾ ਹੋਇਆ | ਵਿਰੋਧੀ ਧਿਰ ਨੇ ਲੋਕ ਸਭਾ (Lok Sabha) ਦੀ ਕਾਰਵਾਈ ਦੌਰਾਨ ਨੀਟ ਪ੍ਰੀਖਿਆ, ਅਗਨੀਪਥ ਅਤੇ ਕੇਂਦਰੀ ਏਜੰਸੀਆਂ ਸਮੇਤ ਕਈ ਮੁੱਦਿਆਂ […]

Lok Sabha: ਲੋਕ ਸਭਾ ‘ਚ NEET-UG ਪ੍ਰੀਖਿਆ ਮੁੱਦੇ ‘ਤੇ ਭਾਰੀ ਹੰਗਾਮਾ, ਸਦਨ ਦੀ ਕਾਰਵਾਈ 1 ਜੁਲਾਈ ਤੱਕ ਮੁਲਤਵੀ

Lok Sabha

ਚੰਡੀਗੜ੍ਹ, 28 ਜੂਨ 2024: ਅੱਜ ਸੰਸਦ ਦੇ ਇਜਲਾਸ ਦਾ ਪੰਜਵਾਂ ਦਿਨ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ਤੋਂ ਸਦਨ (Lok Sabha) ਦੀ ਕਾਰਵਾਈ ਸ਼ੁਰੂ ਹੋਈ | ਇਸਦੇ ਕੁਝ ਮਿੰਟਾਂ ਬਾਅਦ ਸੰਸਦ ਭਾਰੀ ਹੰਗਾਮੇ ਦੀ ਭੇਂਟ ਚੜ ਗਈ | ਇਸਤੋਂ ਪਹਿਲਾਂ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਫਿਰ ਮੁੜ ਕਾਰਵਾਈ […]

ਨਿਰਮਲਾ ਸੀਤਾਰਮਨ ਵਲੋਂ ਆਰਥਿਕ ਸਰਵੇਖਣ ਪੇਸ਼, ਕਿਹਾ ਅਗਲੇ ਵਿੱਤੀ ਸਾਲ ਵਿਕਾਸ ਦਰ 6.5% ਰਹਿਣ ਦੀ ਉਮੀਦ

Nirmala Sitharaman:

ਚੰਡੀਗੜ੍ਹ, 31 ਜਨਵਰੀ 2023: ਆਮ ਬਜਟ ਤੋਂ ਇੱਕ ਦਿਨ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਲੋਕ ਸਭਾ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ‘ਚ ਆਰਥਿਕ ਮੰਦੀ ਦੇ ਸੰਕਟ ਦੇ ਬਾਵਜੂਦ ਭਾਰਤ ਦੀ ਆਰਥਿਕ ਵਿਕਾਸ ਦਰ ਅਗਲੇ ਵਿੱਤੀ ਸਾਲ ਯਾਨੀ 2023-24 ‘ਚ 6.5 ਫ਼ੀਸਦੀ ‘ਤੇ ਰਹੇਗੀ। ਹਾਲਾਂਕਿ, ਇਹ ਮੌਜੂਦਾ […]