July 8, 2024 9:14 pm

ਮਲੋਟ ਵਿਖੇ ਖਰਚਾ ਆਬਜ਼ਰਵਰ ਨੇ ਬੈਂਕਾਂ ਅਤੇ ਠੇਕਿਆਂ ਦੀ ਕੀਤੀ ਚੈਕਿੰਗ

Malout

ਮਲੋਟ, 29 ਮਈ 2024: ਲੋਕ ਸਭਾ ਚੋਣਾਂ 2024 ਦੇ ਸੰਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਹਲਕਾ ਫਿਰੋਜ਼ਪੁਰ ਦੇ ਲਗਾਏ ਗਏ ਖਰਚਾ ਆਬਜ਼ਰਵਰ ਨਗਿੰਦਰ ਯਾਦਵ, ਆਈ.ਆਰ.ਐਸ ਵੱਲੋਂ ਮਲੋਟ (Malout) ਦੇ ਬੈਂਕਾਂ ਅਤੇ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਸਟੇਟ ਬੈਂਕ, ਦਾਣਾ ਮੰਡੀ, ਐਚ ਡੀ ਐਫ ਸੀ ਬੈਂਕ, ਮਲੋਟ ਤੋਂ ਇਲਾਵਾ […]

ਗੁਰਦੁਆਰਾ ਸਾਹਿਬ ਨੇੜੇ ਖੁੱਲ੍ਹਿਆਂ ਸੀ ਸ਼ਰਾਬ ਠੇਕਾ, ਲੋਕਾਂ ਦੇ ਵਿਰੋਧ ਤੋਂ ਬਾਅਦ ਕਰਵਾਇਆ ਬੰਦ

Liquor shop

ਲੁਧਿਆਣਾ, 19 ਅਗਸਤ 2023: ਲੁਧਿਆਣਾ ਦੀ ਈਸਾ ਨਗਰੀ ਪੁਲੀ ਨੇੜੇ ਗੁਰਦੁਆਰਾ ਸਾਹਿਬ, ਚਰਚ ਅਤੇ ਸਕੂਲ ਤੋਂ ਕੁਝ ਹੀ ਦੂਰੀ ‘ਤੇ ਸ਼ਰਾਬ ਦਾ ਠੇਕਾ (Liquor shop) ਖੁੱਲ੍ਹਿਆਂ, ਇਲਾਕਾ ਨਿਵਾਸੀਆਂ ਦੇ ਭਾਰੀ ਵਿਰੋਧ ਦੇ ਚੱਲਦਿਆਂ ਆਬਕਾਰੀ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਅੱਜ ਬੰਦ ਕਰਵਾ ਦਿੱਤਾ ਗਿਆ। ਫਰਨੀਚਰ ਦੀ ਦੁਕਾਨ ਵਿਚ ਨਜਾਇਜ਼ ਤੌਰ ‘ਤੇ ਖੁੱਲਿਆ ਹੋਇਆ ਸ਼ਰਾਬ […]

ਜਲੰਧਰ ‘ਚ ਔਰਤਾਂ ਲਈ ਖੁੱਲ੍ਹੇ ਸ਼ਰਾਬ ਠੇਕੇ ਨੂੰ ਲੈ ਕੇ ਵਿਰੋਧੀਆਂ ਨੇ ਘੇਰੀ ‘ਆਪ’ ਸਰਕਾਰ

liquor Shop

ਚੰਡੀਗੜ੍ਹ, 11 ਅਗਸਤ 2023: ਜਲੰਧਰ ਦੇ ਲੰਮਾ ਪਿੰਡ ਚੌਕ ‘ਚ ਔਰਤਾਂ ਲਈ ਖੋਲ੍ਹੇ ਗਏ ਸ਼ਰਾਬ ਠੇਕੇ (liquor Shop) ਨੂੰ ਲੈ ਕੇ ਪੰਜਾਬ ਭਾਜਪਾ ਅਤੇ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਘੇਰਿਆ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਸ਼ਰਮਨਾਕ ਹੈ। ਰਾਜਾ ਵੜਿੰਗ […]