July 17, 2024 12:35 am

ਚੀਨ ਸਰਕਾਰ ਮਹੀਨੇ ‘ਚ ਇਕ ਵਾਰ ਕੋਵਿਡ ਡਾਟਾ ਕਰੇਗੀ ਜਾਰੀ, ਹਟਾਈ ਜਾਣਗੀਆਂ ਕੋਵਿਡ ਪਾਬੰਦੀਆਂ

Corona Virus

ਚੰਡੀਗੜ੍ਹ 28 ਦਸੰਬਰ 2022: ਚੀਨ (China) ‘ਚ ਕੋਰੋਨਾ ਮਹਾਂਮਾਰੀ ਦੇ ਵਿਗੜਦੇ ਹਾਲਾਤ ਦਰਮਿਆਨ ਉੱਥੋਂ ਦੀ ਸਰਕਾਰ ਨੇ ਇਕ ਹੋਰ ਭੰਬਲਭੂਸੇ ਵਾਲਾ ਫੈਸਲਾ ਲਿਆ ਹੈ। ਜਨਵਰੀ ਤੋਂ ਕੋਰੋਨਾ ਦੇ ਅੰਕੜੇ ਰੋਜ਼ਾਨਾ ਨਹੀਂ, ਸਿਰਫ ਮਹੀਨੇ ਵਿੱਚ ਇੱਕ ਵਾਰ ਜਾਰੀ ਕੀਤੇ ਜਾਣਗੇ। ਇਸ ਦੇ ਨਾਲ ਹੀ ਚੀਨ ਜਨਵਰੀ ਤੋਂ ਮਹਾਂਮਾਰੀ ਦੇ ਪੱਧਰ ਨੂੰ ਘਟਾ ਕੇ ‘ਬੀ’ ਯਾਨੀ ਘੱਟ […]

ਭਾਰਤ ਸਰਕਾਰ ਵਲੋਂ ਦੁਨੀਆ ਦੀ ਪਹਿਲੀ ਨੇਜਲ ਵੈਕਸੀਨ ਨੂੰ ਮਨਜ਼ੂਰੀ, ਬੂਸਟਰ ਖ਼ੁਰਾਕ ਵਜੋਂ ਵੀ ਹੋਵੇਗੀ ਵਰਤੋਂ

Nasal Vaccine

ਚੰਡੀਗੜ੍ਹ 23 ਦਸੰਬਰ 2022: ਭਾਰਤ ਸਰਕਾਰ ਨੇ ਦੁਨੀਆ ਦੀ ਪਹਿਲੀ ਨੇਜਲ ਵੈਕਸੀਨ (Nasal Vaccine) (ਨੱਕ ਤੋਂ ਦਿੱਤੀ ਜਾਣ ਵਾਲੀ ਵੈਕਸੀਨ) ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ | ਇਸ ਕੋਰੋਨਾ ਵੈਕਸੀਨ ਨੂੰ ਹੈਦਰਾਬਾਦ ਦੀ ਭਾਰਤ ਬਾਇਓਟੈਕ ਨੇ ਤਿਆਰ ਕੀਤੀ ਹੈ | ਇਸ ਵੈਕਸੀਨ ਨੂੰ ਬੂਸਟਰ ਖੁਰਾਕ ਵਜੋਂ ਵਰਤਿਆ ਜਾ ਸਕਦਾ ਹੈ । ਸਭ […]

China: ਚੀਨ ‘ਚ ਕੋਰੋਨਾ ਇਨਫੈਕਸ਼ਨ ਬੇਕਾਬੂ, ਲੋਕਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਮੰਗਿਆ ਅਸਤੀਫਾ

China

ਚੰਡੀਗੜ੍ਹ 23 ਦਸੰਬਰ 2022: ਚੀਨ (China) ‘ਚ ਵਧਦੇ ਕੋਰੋਨਾ ਇਨਫੈਕਸ਼ਨ (Corona Infection) ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ । ਇੱਥੇ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਮਰੀਜ਼ ਆ ਰਹੇ ਹਨ, ਜਿਸ ਕਾਰਨ ਪੂਰੇ ਦੇਸ਼ ਦੀ ਸਿਹਤ ਪ੍ਰਣਾਲੀ ਢਹਿ-ਢੇਰੀ ਹੋ ਗਈ ਹੈ। ਦੇਸ਼ ਵਿੱਚ ਦਵਾਈਆਂ ਅਤੇ ਡਾਕਟਰਾਂ ਦੀ ਘਾਟ ਦਾ ਵੀ ਦੇਸ਼ ਵਿਆਪੀ ਸੰਕਟ ਪੈਦਾ ਹੋ […]

Covid-19: ਚੀਨ ‘ਚ ਕੋਰੋਨਾ ਨੇ ਫਿਰ ਮਚਾਈ ਤਬਾਹੀ, ਲੱਖਾਂ ਮਰੀਜ਼ਾਂ ਦੀ ਮੌਤ ਦਾ ਖਦਸ਼ਾ

Corona Virus

ਚੰਡੀਗੜ੍ਹ 20 ਦਸੰਬਰ 2022: ਜਿਵੇਂ ਹੀ ਚੀਨ (China) ਵਿੱਚ ਜ਼ੀਰੋ ਕੋਵਿਡ ਨੀਤੀ ਵਿੱਚ ਢਿੱਲ ਦਿੱਤੀ ਗਈ ਹੈ, ਉੱਥੇ ਲੱਖਾਂ ਲੋਕਾਂ ਦੇ ਕੋਰੋਨਾ (Corona) ਸੰਕਰਮਿਤ ਹੋਣ ਅਤੇ ਲੱਖਾਂ ਮੌਤਾਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਅਤੇ ਅੰਤਮ ਰਸਮਾਂ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ, ਕਿਉਂਕਿ […]

China: ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ ਦਾ ਹੋਇਆ ਦਿਹਾਂਤ

Jiang Zemin

ਚੰਡੀਗੜ੍ਹ 30 ਨਵੰਬਰ 2022: ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ (Jiang Zemin) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 96 ਸਾਲ ਦੀ ਉਮਰ ‘ਚ ਆਖਰੀ ਸਾਹ ਲਏ। ਚੀਨੀ ਸਰਕਾਰੀ ਮੀਡੀਆ ਮੁਤਾਬਕ ਜ਼ੇਮਿਨ ਲਿਊਕੇਮੀਆ ਦੀ ਬਿਮਾਰੀ ਤੋਂ ਪੀੜਤ ਸੀ। ਇਸ ਕਾਰਨ ਉਸ ਦੇ ਸਰੀਰ ਦੇ ਕਈ ਹਿੱਸਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਿਆਂਗ ਜ਼ੇਮਿਨ […]