July 7, 2024 4:26 pm

ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਰਹਿ ਗਏ ਉਮੀਦਵਾਰਾਂ ਦੇ ਵੇਰਵੇ KYC ਐਪ ਰਾਹੀਂ ਵੇਖ ਸਕਦੇ ਹਨ ਵੋਟਰ

Election Commission

ਫਾਜ਼ਿਲਕਾ, 17 ਮਈ 2024: ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਕਿਹਾ ਹੈ ਕਿ 17 ਮਈ ਨੂੰ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਬਚੇ ਉਮੀਦਵਾਰਾਂ ਦੇ ਮੁਕੰਮਲ ਵੇਰਵੇ ਨੋ ਯੂਅਰ ਕੈਂਡੀਡੇਟ (Know Your Candidate) ਐਪ ਰਾਹੀਂ ਵੋਟਰ (Voters) ਚੋਣ ਲੜ ਰਹੇ ਉਮੀਦਵਾਰਾਂ ਦੇ ਵੇਰਵੇ ਵੇਖੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ […]