July 5, 2024 12:56 am

ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਬੱਦਲ ਫਟਣ ਕਾਰਨ ਕਈ ਪਿੰਡ ਡੁੱਬੇ

Kulgam

ਚੰਡੀਗੜ੍ਹ 27 ਅਗਸਤ 2022: ਜੰਮੂ-ਕਸ਼ਮੀਰ ਦੇ ਕੁਲਗਾਮ (Kulgam) ਜ਼ਿਲ੍ਹੇ ਦੇ ਉਪਰਲੇ ਹਿੱਸੇ ‘ਚ ਸ਼ਨੀਵਾਰ ਸ਼ਾਮ ਨੂੰ ਬੱਦਲ ਫਟਣ ਕਾਰਨ ਕਈ ਪਿੰਡਾਂ ਦੇ ਡੁੱਬਣ ਦੀਆਂ ਖ਼ਬਰ ਹੈ। ਜ਼ਿਲ੍ਹਾ ਉਪ ਮੰਡਲ ਮੈਜਿਸਟਰੇਟ ਨੂਰ ਅਬਾਦ ਬਸ਼ੀਰ-ਉਲ-ਹਸਨ ਨੇ ਕਿਹਾ ਕਿ ਇੱਕ ਰਾਹਤ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ, ਹਾਲਾਂਕਿ ਇਸ ਘਟਨਾ ‘ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ […]

ਸੁਰੱਖਿਆ ਬਲਾਂ ਨੇ ਅਧਿਆਪਕਾ ਰਜਨੀ ਬਾਲਾ ਦੀ ਹੱਤਿਆ ‘ਚ ਸ਼ਾਮਲ ਦੋਵੇਂ ਅੱਤਵਾਦੀ ਕੀਤੇ ਢੇਰ

Security forces

ਚੰਡੀਗੜ੍ਹ 16 ਜੂਨ 2022: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਵੀਰਵਾਰ ਨੂੰ ਸੁਰੱਖਿਆ ਬਲਾਂ (Security forces) ਨਾਲ ਹੋਏ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਕੁਲਗਾਮ (Kulgam) ਦੇ ਮਿਸ਼ੀਪੋਰਾ ਇਲਾਕੇ ‘ਚ ਅੱਤਵਾਦੀਆਂ ਦੇ ਹੋਣ ਦੀ ਸੂਚਨਾ ਮਿਲਣ ‘ਤੇ ਕਾਰਵਾਈ ਸ਼ੁਰੂ ਕੀਤੀ। ਸੁਰੱਖਿਆ ਬਲਾਂ ਨਾਲ ਸ਼ੁਰੂਆਤੀ ਗੋਲੀਬਾਰੀ […]